ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਔਰਤ ਦਾ ਉਚਾ ਦਰਜਾ, ਵੀਹ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵੈਬਸਾਇਟ ਜਿਨਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਦਸ‌ਿਆ ਸੀ, ਸੁਪਰੀਮਮਾਸਟਰਟੀਵੀ.ਕਾਮ/ਮੈਕਸ ਤਾਂ ਹੈ ਜੇਕਰ ਤੁਸੀਂ ਜਾਣਦੇ ਹੋਵੋਂ ਕਿਵੇਂ ਕਰਨਾ ਹੈ, ਫਿਰ ਤੁਸੀਂ ਆਪਣੇ ਕੰਪਿਉਟਰ ਉਤੇ, ਜਾਂ ਇਥੋਂ ਤਕ ਇਕ ਸਿੰਮ-ਤੋਂ-ਬਿਨਾਂ ਆਪਣੇ ਸਮਾਰਟਫੋਨ ਉਤੇ, 40 ਕੁਆਡ੍ਰਿਲੀਅਨ ਸੁਪਰੀਮ ਮਾਸਟਰ ਟੈਲੀਵੀਜ਼ਨ ਦੀਆਂ ਸਕ੍ਰੀਨਾਂ ਲਈ ਸੈਟਅਪ ਕਰ ਸਕਦੇ ਹੋ। ਇਕ ਕੁਆਡ੍ਰਿਲੀਅਨ ਮੇਰੇ ਖਿਆਲ ਵਿਚ ਇਕ ਹਜ਼ਾਰ ਟ੍ਰੀਲੀਅਨ ਹੈ। ਅਤੇ ਉਸ ਕਿਸਮ ਦੀ ਕੇਂਦ੍ਰਿਤ, ਵਿਸ਼ਾਲ, ਅਦੁਭਤ ਐਨਰਜ਼ੀ ਤੁਹਾਡੇ ਘਰ ਨੂੰ ਆਸ਼ੀਰਵਾਦ ਦੇਵੇਗੀ, ਤੁਹਾਡੇ ਵਾਤਾਵਰਨ ਨੂੰ, ਤੁਹਾਡੇ ਪਿੰਡ, ਤੁਹਾਡੇ ਕਸਬੇ ਜਾਂ ਤੁਹਾਡੇ ਸ਼ਹਿਰ ਨੂੰ ਆਸ਼ੀਰਵਾਦ ਦੇਵੇਗੀ, ਅਤੇ ਜੇਕਰ ਬਹੁਤ ਸਾਰੇ ਲੋਕ ਇਹ ਕਰਦੇ ਹਨ, ਇਹ ਤੁਹਾਡੇ ਦੇਸ਼ ਨੂੰ ਆਸ਼ੀਰਵਾਦ ਦੇਵੇਗੀ, ਸੰਸਾਰ ਨੂੰ ਆਸ਼ੀਰਵਾਦ ਦੇਵੇਗੀ। ਸੋ ਸਾਡੇ ਕੋਲ ਘਟ ਆਫਤਾਂ ਹੋਣਗੀਆਂ। […]

ਅਤੇ ਕ੍ਰਿਪਾ ਕਰਕੇ, ਹਰ ਇਕ ਨੂੰ ਵੀਗਨ ਹੋਣ ਲਈ ਉਤਸ਼ਾਹਿਤ ਕਰੋ, ਕਿਉਂਕਿ ਮਾਰਨ ਦੀ ਐਂਨਰਜ਼ੀ ਸਭ ਤੋਂ ਬਦਤਰ ਹੈ ਜੋ ਸਾਡੀਆਂ ਜਿੰਦਗੀਆਂ ਲਈ, ਸਾਡੇ ਸੰਸਾਰ ਲਈ, ਸਾਡੇ ਕੋਲ ਹੋ ਸਕਦੀ ਹੈ। ਕਿਉਂਕਿ ਮਾਰਨ ਦੀ ਐਨਰਜ਼ੀ ਮਾਰਨ ਦੀ ਐਨਰਜ਼ੀ ਨੂੰ ਆਕਰਸ਼ਿਤ ਕਰੇਗੀ। ਸਮਾਨ ਚੀਜ਼ ਸਮਾਨ ਚੀਜ਼ ਨੂੰ ਆਕਰਸ਼ਿਤ ਕਰਦੀ ਹੈ। ਅਤੇ ਜ਼ਲਦੀ ਜਾਂ ਬਾਅਦ ਵਿਚ, ਸਾਡੇ ਕੋਲ ਤਬਾਹੀ, ਯੁਧ ਹੋਵੇਗਾ, ਜੋ ਸਾਨੂੰ ਮਾਰ ਦੇਵੇਗਾ, ਸਾਡੇ ਬਚ‌ਿਆਂ ਨੂੰ ਮਾਰ ਦੇਵੇਗਾ, ਸਾਡੀ ਅਗਲੀ ਪੀੜੀ ਨੂੰ ਮਾਰ ਦੇਵੇਗਾ, ਸਾਡੇ ਸੰਸਾਰ ਦੀ ਆਰਥਿਕਤਾ ਨੂੰ ਮਾਰ ਦੇਵੇਗਾ, ਹਰ ਚੀਜ਼ ਮਾਰ ਦੇਵੇਗਾ ਜੋ ਅਸੀਂ ਕੀਮਤੀ ਸਮਝਦੇ ਹਾਂ, ਪਾਲਣ ਅਤੇ ਪਿਆਰ ਕਰਦੇ ਹਾਂ, ਇਥੋਂ ਸਾਡੇ ਅਜ਼ੂੀਜ਼, ਬਿਨਾਂਸ਼ਕ। ਸੋ, ਸਾਰ‌ਿਆਂ ਨੂੰ ਵੀਗਨ ਹੋਣ ਲਈ ਉਤਸ਼ਾਹਿਤ ਕਰੋ।

ਅਤੇ ਜਿਹੜਾ ਵੀ ਮੈਨੂੰ ਹੁਣ ਸੁਣਦਾ ਹੈ, ਕ੍ਰਿਪਾ ਕਰਕੇ ਤੁਰੰਤ ਵੀਗਨ ਵਲ ਮੁੜੋ ਆਪਣੀ ਜਾਨ ਬਚਾਉਣ ਲਈ, ਆਪਣੀ ਆਤਮਾ ਨੂੰ ਬਚਾਉਣ ਲਈ। ਜੇਕਰ ਤੁਸੀਂ ਵੀਗਨ ਵਲ ਮੁੜਦੇ ਹੋ ਅਤੇ ਇਮਾਨਦਾਰੀ ਨਾਲ ਪਛਤਾਵਾ ਕਰਦੇ ਹੋ, ਭਾਵੇਂ ਤੁਸੀਂ ਬਸ ਮੇਰਾ ਨਾਂ ਇਕ ਵਾਰ ਮੇਰਾ ਨਾਮ ਲੈਂਦੇ ਹੋ, ਕਾਲ ਕਰਦੇ, ਮੈਂ ਸਾਰੇ ਸਵਰਗ ਅਤੇ ਨਰਕ ਨੂੰ ਅਤੇ ਧਰਤੀ ਅਤੇ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਸਹੁੰ ਖਾਂਦੀ ਹਾਂ ਕਿ ਮੈਂ ਤੁਹਾਨੂੰ ਸਵਰਗ ਨੂੰ ਲੈ ਜਾਵਾਂਗੀ। ਘਟੋ ਘਟ ਤੁਹਾਨੂੰ ਨਰਕ ਨੂੰ ਨਹੀਂ ਜਾਣਾ ਪਵੇਗਾ। ਘਟੋ ਘਟ ਤੁਸੀਂ ਦੁਬਾਰਾ ਇਕ ਮਨੁਖ ਬਣੋਂਗੇ, ਜੇਕਰ ਤੁਸੀਂ ਕਾਫੀ ਇਮਾਨਦਾਰ ਨਹੀਂ ਹੋ ਜਾਂ ਜੇਕਰ ਤੁਹਾਡੇ ਕਰਮ ਬਹੁਤੇ ਭਾਰੇ ਹਨ।

ਜੇਕਰ ਤੁਸੀਂ ਇਹ ਕਰਦੇ ਹੋ, ਕ੍ਰਿਪਾ ਕਰਕੇ, ਫਿਰ ਸਾਡੇ ਕੋਲ ਸਾਡੇ ਸੰਸਾਰ ਨੂੰ ਬਚਾਉਣ ਲਈ ਅਜੇ ਉਮੀਦ ਹੈ। ਨਹੀਂ ਤਾਂ, ਬਹੁਤ ਸਾਰੇ ਲੋਕਾਂ ਦੇ ਮਰਨ ਨਾਲ, ਬਹੁਤੀ ਜਿਆਦਾ ਤਬਾਹੀ ਨਾਲ, ਹਰ ਸਰਕਾਰ ਕੋਲ ਤੁਹਾਡੀ ਜਿੰਦਗੀ ਨੂੰ, ਤੁਹਾਡੇ ਪਿੰਡ ਨੂੰ, ਤੁਹਾਡੇ ਘਰ ਨੂੰ ਮੁੜ ਉਸਾਰਨ ਲਈ ਕਾਫੀ ਵਾਧੂ ਵਿਤੀ ਨਹੀਂ ਹੈ। ਸਾਇਦ ਉਹ ਕਰ ਸਕਦੇ ਹਨ, ਸਰੀਰਕ ਤੌਰ ਤੇ, ਭੌਤਿਕ ਤੌਰ ਤੇ, ਪਰ ਉਹ ਤੁਹਾਡੇ ਅਜ਼ੀਜ਼ਾਂ ਦੇ ਨੁਕਸਾਨ ਨੂੰ ਦੁਬਾਰਾ ਨਹੀਂ ਬਣਾ ਸਕਦੇ, ਚੰਗਾ ਘਰ ਜੋ ਜੋ ਤੁਹਾਡੇ ਕੋਲ ਸਭ ਸੁੰਦਰ ਹੈ, ਵਿਚ ਮਿਠੀਆਂ ਯਾਦਾਂ ਹਨ। ਇਹ ਵਖਰਾ ਹੈ। ਇਸ ਤੋਂ ਬਾਅਦ, ਤੁਸੀਂ ਸਮਾਨ ਨਹੀਂ ਮਹਿਸੂਸ ਕਰੋਂਗੇ। ਤੁਹਾਡੇ ਕੋਲ ਸਦਾ ਲਈ ਦਾਗ ਰਹਿਣਗੇ, ਜਿਨਾਂ ਚਿਰ ਤੁਸੀਂ ਜਿਉਂਦੇ ਹੋ।

ਕ੍ਰਿਪਾ ਕਰਕੇ ਵੀਗਨ ਬਣੋ। ਮੇਰੇ ਲਈ ਨਹੀਂ, ਮੇਰੇ ਲਈ ਨਹੀਂ। ਆਪਣੇ ਲਈ, ਸੰਸਾਰ ਲਈ, ਗ੍ਰਹਿ ਲਈ, ਸ਼ਾਂਤੀ ਲਈ ਅਤੇ ਤੁਹਾਡੀ ਮੁਕਤੀ ਲਈ। ਅਤੇ, ਬਿਨਾਂਸ਼ਕ, ਸਰੀਰਕ ਤੌਰ ਤੇ ਗਲ ਕਰਦੇ ਹੋਏ, ਆਪਣੇ ਬਚ‌ਿਆਂ ਲਈ। ਉਹ ਵਡੇ ਹੋ ਰਹੇ ਹਨ। ਉਨਾਂ ਨੂੰ ਵਿਰਾਸਤ ਵਿਚ ਖੂਬਸੂਰਤ ਗ੍ਰਹਿ ਮਿਲਣਾ ਚਾਹੀਦਾ ਹੈ। ਪਰ ਜੇਕਰ ਅਸੀਂ ਸਭ ਚੀਜ਼ ਤਬਾਹ ਕਰ ਦਿੰਦੇ ਹਾਂ, ਉਹ ਫਿਰ ਕਿਵੇਂ ਰਹਿਣਗੇ? ਇਹ ਸ਼ਾਇਦ ਤੁਹਾਡੇ ਸ਼ਹਿਰ ਵਿਚ ਅਜੇ ਨਾ ਵਾਪਰੇ, ਸੋ ਤੁਸੀਂ ਤਬਾਹੀ ਨੂੰ ਨਹੀਂ ਦੇਖ ਸਕਦੇ।

ਪਰ ਕ੍ਰਿਪਾ ਕਰਕੇ ਇੰਟਰਨੈਟ ਉਤੇ ਦੇਖੋ, ਤੁਸੀਂ ਬਹੁਤ ਸਾਰੀ ਤਬਾਹੀ ਦੇਖੋਂਗੇ। ਬਹੁਤ ਸਾਰੇ ਲੋਕ ਮਰ ਰਹੇ ਅਚਾਨਕ ਆਏ ਹੜਾਂ, ਅਚਾਨਕ ਤੂਫਾਨ, ਅਚਾਨਕ ਭੂਚਾਲ ਕਾਰਨ, ਸਭ ਕਿਸਮ ਦੀਆਂ ਚੀਜ਼ਾਂ। ਅਤੇ ਨਾਲੇ ਅਚਾਨਕ ਨਵੀਂਆਂ ਬਿਮਾਰੀਆਂ ਜਾਂ ਪੁਰਾਣੀਆਂ ਬਿਮਾਰੀਆਂ ਦੀ ਵਾਪਸੀ ਜਾਂ ਸ਼ਾਇਦ ਲਾਇਲਾਜ਼ ਬਿਮਾਰੀਆਂ ਆ ਰਹੀਆਂ ਹਨ, ਜੋ ਤੇਜ਼ੀ ਨਾਲ ਫੈਲ ਜਾਣਗੀਆਂ, ਛੂਤਕਾਰੀ। ਓਹ, ਭਿਆਨਕ! ਮੈਨੂੰ ਤੁਹਾਨੂੰ ਦ੍ਰਿਸ਼ ਨਹੀਂ ਦਸਣਾ ਚਾਹੁੰਦੀ ਕਿਉਂਕਿ ਮੈਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਤੁਹਾਨੂੰ ਡਰਾਉਣਾ ਵੀ ਨਹੀਂ ਚਾਹੁੰਦੀ, ਪਰ ਕ੍ਰਿਪਾ ਕਰਕੇ ਹੁਣ ਬਹੁਤ, ਬਹੁਤ ਚੌਕਸ ਰਹੋ। ਹਮੇਸਾਂ ਪ੍ਰਮਾਤਮਾ ਬਾਰੇ ਸੋਚੋ। ਹਮੇਸ਼ਾਂ ਆਪਣੇ ਦਿਲ ਨਾ ਤਿਆਰ ਰਹੋ ਹਮੇਸਾਂ ਸਵਰਗ ਨਾਲ ਬਣੇ ਰਹਿਣਾ, ਪ੍ਰਮਾਤਮਾ ਨਾਲ, ਪ੍ਰਮਾਤਮਾ ਦੀ ਵਡਿਆਈ ਕਰਦੇ ਹੋਏ, ਸੁਰਖਿਆ ਲਈ ਪ੍ਰਾਰਥਨਾ ਕਰਦੇ ਹੋਏ। ਪਰ ਤੁਹਾਡੇ ਖੁਦ ਕੋਲ ਸਾਰੀ ਸੁਰਖਿਆ ਹੈ ਜਿਸ ਦੀ ਤੁਹਾਨੂੰ ਲੋੜ ਹੈ, ਮੇਰੇ ਵਿਚ ਵਿਸ਼ਵਾਸ਼ ਕਰੋ।

ਜੇਕਰ ਤੁਸੀਂ ਨੈਤਿਕ ਤੌਰ ਤੇ ਫਿਟ ਰਹਿੰਦੇ ਹੋ, ਵੀਗਨ ਹੋ, ਇਮਾਨਦਾਰੀ ਨਾਲ ਪ੍ਰਭੂ ਵਿਚ, ਬੁਧ, ਸੰਤਾਂ, ਮਹਾਤਮਾਵਾਂ, ਮਾਲਕ ਈਸਾ, ਅਤੇ ਹੋਰ ਗੁਰੂਆਂ, ਹੋਰ ਪੈਗੰਬਰਾਂ ਵਿਚ ਵਿਸ਼ਵਾਸ਼ ਕਰਦੇ ਹੋ, ਉਨਾਂ ਸਾਰ‌ਿਆਂ ਉਪਰ ਸ਼ਾਂਤੀ ਬਣੀ ਰਹੇ, ਫਿਰ ਤੁਸੀਂ ਸੁਰਖਿਅਤ ਹੋ। ਜੇਕਰ ਤੁਸੀਂ ਬ੍ਰਹਿਮੰਡ ਦੀ ਸੁਰਖਿਅਤ ਸ਼ਕਤੀ ਨਾਲ ਜੁੜੇ ਹੋਏ ਹੋ, ਫਿਰ ਤੁਸੀਂ ਸੁਰਖਿਅਤ ਹੋ। ਨਹੀਂ ਤਾਂ, ਉਥੇ ਕੋਈ ਘਰ ਨਹੀਂ, ਕੋਈ ਗਡੀ ਨਹੀਂ, ਕੋਈ ਵਡਾ ਬੈੰਕ ਨਹੀਂ, ਬਿਲਕੁਲ ਕੁਝ ਨਹੀਂ ਤੁਹਾਡੀ ਸੁਰਖਿਆ ਕਰ ਸਕਦਾ। ਇਹ ਪ੍ਰਮਾਤਮਾ ਨਹੀਂ ਹੈ ਜੋ ਸਾਨੂੰ ਸਜ਼ਾ ਦਿੰਦਾ ਹੈ, ਇਹ ਸਾਡੇ ਕਰਮ ਹਨ ਜੋ ਅਜਿਹੀ ਇਕ ਸਥਿਤੀ ਵਿਚ ਸਾਕਾਰ, ਪ੍ਰਗਟ ਹੁੰਦੇ ਹਨ ਜਿਵੇਂ ਭਿਆਨਕ ਹੜ, ਤੂਫਾਨ, ਵਿਨਾਸ਼ਕਾਰੀ ਮੌਸਮ, ਭੂਚਾਲ, ਬਿਮਾਰੀਆਂ, ਮਹਾਂਮਾਰੀਆਂ, ਆਦਿ। ਅਸੀਂ ਇਹ ਸਭ ਕੀਤਾ ਸੀ ਕਿਉਂਕਿ ਅਸੀਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ। ਅਸੀਂ ਸਾਡੇ ਅਸਲੀ ਗਿਆਨ, ਅਸਲੀ ਸੁਰਖਿਆ, ਅਸਲੀ ਅਨੰਦ, ਅਸਲੀ ਖੁਸ਼ੀ, ਅਸਲੀ ਖੁਸ਼ਹਾਲੀ, ਇਥੋਂ ਤਕ ਭੌਤਿਕ ਦੇ ਸਰੋਤ ਨਾਲ ਨਹੀਂ ਜੁੜਦੇ। "ਪਹਿਲਾਂ ਤੁਸੀਂ ਪ੍ਰਮਾਤਮਾ ਦਾ ਰਾਜ ਲਭੋ, ਫਿਰ ਸਭ ਕੁਝ ਤੁਹਾਡੇ ਨਾਲ ਜੋੜਿਆ ਜਾਵੇਗਾ।"

ਮੈਨੂੰ ਇਕ ਯਹੂਦੀ ਕਹਾਣੀ ਯਾਦ ਹੇ। ਇਹ ਲੰਮੀ ਹੈ, ਪਰ ਮੈਂ ਇਸ ਨੂੰ ਛੋਟੀ ਕਰਾਂਗੀ। ਉਥੇ ਇਕ ਬਜ਼ੁਰਗ ਔਰਤ ਸੀ। ਉਹ ਇਕ ਅਮੀਰ ਔਰਤ ਲਈ ਕੰਮ ਕਰ ਰਹੀ ਸੀ। ਅਤੇ ਪਾਸਓਵਰ ਦੇ ਸਮੇਂ - ਪਾਸਓਵਰ ਸਮਾਂ, ਜਸ਼ਨ ਉਸ ਮੌਕੇ ਨੂੰ ਯਾਦ ਕਰਨ ਲਈ ਜਿਸ ਨਾਲ ਉਹਨਾਂ ਨੇ ਮਿਸਰ ਤੋਂ ਸਾਗਰ ਪਾਰ ਕੀਤਾ ਸੀ, ਅਤੇ ਉਨਾਂ ਨੂੰ ਗੁਲਾਮੀ ਤੋਂ ਆਜ਼ਾਦ ਕੀਤਾ ਗਿਆ ਸੀ। ਮੂਸਾ ਨੇ ਉਨਾਂ ਦੀ ਅਗਵਾਈ ਕੀਤੀ। ਸੋ ਉਥੇ ਇਕ ਬਹੁਤ ਵਡਾ ਤਿਉਹਾਰ ਸੀ। ਅਤੇ ਉਸ ਪਾਸਓਵਰ ਸਮੇਂ ਵਿਚ, ਔਰਤ ਜਿਹੜੀ ਅਮੀਰ ਸੀ ਉਸ ਨੇ ਸਭ ਕਿਸਮਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ ਅਤੇ ਸਭ ਚੀਜ਼, ਸਭ ਚੀਜ਼, ਅਤੇ ਗਰੀਬ ਔਰਤ ਨੂੰ ਨੀਵੀਂ ਅਖ ਨਾਲ ਦੇਖਦੀ ਸੀ ਜਿਸ ਕੋਲ ਪਾਸਓਵਰ ਲਈ ਬਿਲਕੁਲ ਕੁਝ ਨਹੀਂ ਸੀ। ਪਰ ਉਹ ਕੀ ਕਰ ਸਕਦੀ ਸੀ? ਉਸ ਦੇ ਕੋਲ ਬਹੁਤਾ ਨਹੀਂ ਸੀ, ਸੋ ਉਹ ਬਾਹਰ ਗਈ, ਬਸ ਆਪਣੇ ਕਪੜੇ ਨਦੀ ਵਿਚ ਧੋ ਰਹੀ ਸੀ। ਅਤੇ ਫਿਰ ਉਹ ਅਜ਼ੇ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੀ ਸੀ, ਪ੍ਰਮਾਤਮਾ ਦੀ ਵਡਿਆਈ ਕਰਦੀ ਅਤੇ ਇਹ ਸਭ। ਇਹ ਨਹੀਂ ਸੀ ਕਿ ਉਸ ਦੀ ਗਰੀਬੀ ਕਾਰਨ ਉਹ ਆਪਣੇ ਵਿਸ਼ਵਾਸ਼ ਵਿਚ ਵੀ ਗਰੀਬ ਬਣ ਗਈ ਸੀ। ਨਹੀਂ, ਨਹੀਂ, ਉਹ ਇਕ ਪੂਰਨ ਪ੍ਰਮਾਤਮਾ ਦੀ ਪੁਜਾਰਨ ਸੀ। ਸੋ ਉਹ ਉਸ ਅਮੀਰ ਔਰਤ ਲਈ ਕਪੜੇ ਧੋ ਰਹੀ ਸੀ। ਅਤੇ ਫਿਰ ਉਥੇ ਇਕ ਬਜ਼ੁਰਗ ਆਦਮੀ ਸੀ ਜਿਹੜਾ ਆਇਆ, ਅਤੇ ਉਸ ਨੂੰ ਪੁਛਿਆ, "ਓਹ, ਇਹ ਪਾਸਓਵਰ ਹੈ। ਕੀ ਤੁਸੀਂ ਬਹੁਤ ਸਾਰਾ ਭੋਜਨ ਤਿਆਰ ਕੀਤਾ ਅਤੇ ਪੀਣ ਲਈ ਅਤੇ ਸੋਹਣੇ ਕਪੜੇ, ਸਭ ਚੀਜ਼ ਇਸ ਤਿਉਹਾਰ ਲਈ ਅਜੇ? ਤੁਹਾਡਾ ਘਰ ਜ਼ਰੁਰ ਹੀ ਸਭ ਤਿਆਰ ਹੋਵੇਗਾ ਅਤੇ ਭੋਜਨ ਨਾਲ ਭਰਪੂਰ ਅਤੇ ਸਭ ਕਿਸਮ ਦੀਆਂ ਚੰਗੀਆਂ ਚੀਜ਼ਾਂ ਪੀਣ ਲਈ ਆਪਣੇ ਪ੍ਰੀਵਾਰ ਨਾਲ, ਠੀਕ ਹੈ? ਤੁਸੀਂ ਜ਼ਰੂਰ ਤਿਆਰ ਹੋਵੋਂਗੇ, ਠੀਕ ਹੈ? ਤੁਸੀਂ ਜ਼ਰੂਰ ਪਹਿਲੇ ਹੀ ਤਿਆਰ ਕੀਤਾ ਹੋਵੇਗਾ, ਠੀਕ ਹੈ?" ਸੋ ਔਰਤ ਨੇ ਬਸ ਕਿਹਾ, "ਪ੍ਰਮਾਤਮਾ ਦੀ ਵਡਿਆਈ, ਪ੍ਰਮਾਤਮਾ ਦਾ ਧੰਨਵਾਦ।" ਬਸ ਇਹੀ। ਅਤੇ ਫਿਰ ਆਦਮੀ ਬਸ ਚਲਾ ਗਿਆ, ਚਲਾ ਗਿਆ ਜਾਂ ਗਾਇਬ ਹੋ ਗਿਆ।

ਉਸ ਨੇ ਕਿਹਾ, "ਪ੍ਰਮਾਤਮਾ ਦੀ ਵਡਿਆਈ, ਪ੍ਰਮਾਤਮਾ ਦਾ ਧੰਨਵਾਦ" ਕੇਵਲ। ਉਸ ਨੇ ਹਾਂ, ਨਾਂ ਨਹੀਂ ਕਿਹਾ ਸੀ। ਉਸ ਨੇ ਸਿਰਫ ਕਿਹਾ, "ਓਹ ਪ੍ਰਮਾਤਮਾ ਦੀ ਵਡਿਆਈ, ਪ੍ਰਮਾਤਮਾ ਦਾ ਧੰਨਵਾਦ।" ਕਿਉਂਕਿ ਆਦਮੀ ਨੇ ਉਸ ਨੂੰ ਪੁਛਿਆ ਸੀ ਜਿਵੇਂ ਜੇਕਰ ਉਸ ਕੋਲ ਸਭ ਚੀਜ਼ ਬਹੁਤਾਤ ਵਿਚ ਘਰ ਵਿਚ ਤਿਆਰ ਹੈ ਉਸ ਮਹਤਵਪੂਰਨ ਪਾਸਓਵਰ ਤਿਉਹਾਰ ਲਈ। ਅਤੇ ਉਸ ਨੇ ਬਸ ਕਿਹਾ, "ਓਹ, ਪ੍ਰਮਾਤਮਾ ਦਾ ਧੰਨਵਾਦ, ਪ੍ਰਮਾਤਮਾ ਦੀ ਵਡਿਆਈ।" ਅਤੇ ਫਿਰ ਜਦੋਂ ਉਹ ਘਰ ਨੂੰ ਆਈ, ਉਸ ਨੇ ਦੇਖਿਆ ਉਸ ਦਾ ਘਰ ਸਭ ਚੀਜ਼ ਨਾਲ ਭਰਿਆ ਹੋਇਆ ਸੀ! ਬਸ ਜਿਵੇਂ ਇਕ ਅਮੀਰ ਪ੍ਰੀਵਾਰ ਕੋਲ ਹੋਵੇਗਾ, ਉਸ ਲਈ ਅਤੇ ਉਸ ਦੇ ਪ੍ਰੀਵਾਰ ਲਈ। ਓਹ, ਅਤੇ ਬਿਨਾਂਸ਼ਕ, ਸਮੁਚੇ ਪ੍ਰੀਵਾਰ ਨੇ ਗੋਡੇ ਟੇਕੇ, ਪ੍ਰਮਾਤਮਾ ਦਾ ਧੰਨਵਾਦ ਕੀਤਾ, ਪ੍ਰਮਾਤਮਾ ਦੀ ਉਸਤਤੀ ਕੀਤੀ, ਅਤੇ ਇਹ ਸਭ ਦਾ ਅਨੰਦ ਮਾਣ‌ਿਆ।

ਅਤੇ ਉਹ ਅਮੀਰ ਔਰਤ, ਉਹ ਹਮੇਸ਼ਾਂ ਇਸ ਗਰੀਬ ਔਰਤ ਨੂੰ ਨੀਵੀਂ ਅਖ ਨਾਲ ਦੇਖਦੀ ਸੀ। ਉਹ ਸਬਬ ਨਾਲ ਕੋਲੋਂ ਦੀ ਲੰਘ ਰਹੀ ਸੀ ਦੇਖਣ ਲਈ, ਬਸ ਚਾਹੁੰਦੀ ਸੀ ਉਸ ਨੂੰ ਨੀਵੀਂ ਅਖ ਨਾਲ ਦੇਖਣਾ ਅਤੇ ਜਿਵੇਂ ਉਸ ਦਾ ਮਜ਼ਾਕ ਉਡਾਉਣਾ ਜਾਂ ਉਸ ਦੀ ਬਦਨਾਮੀ ਕਰਨੀ ਤਾਂਕਿ ਉਹ ਜਾਣ ਲਵੇ ਕਿ ਉਸ ਕੋਲ ਕੁਝ ਨਹੀਂ ਹੈ, ਤਾਂਕਿ ਉਹ ਉਹਦੇ ਵਲ ਹਸ ਸਕੇ ਜਾਂ ਕੁਝ ਮਾੜੀਆਂ ਚੀਜ਼ਾਂ ਕਹਿ ਸਕੇ ਔਰਤ ਦੀਆਂ ਭਾਵਨਾਵਾਂ ਨੂੰ ਠੋਸ ਪਹੁੰਚਾਉਣ ਲਈ। ਪਰ ਜਦੋਂ ਉਹ ਗਰੀਬ ਔਰਤ ਦੇ ਘਰ ਆਈ, ਉਸ ਨੇ ਸਭ ਚੀਜ਼ ਦੇਖੀ! ਵਾਓ, ਇਥੋਂ ਤਕ ਹੋਰ ਵੀ ਬਹੁਤ ਜਿਆਦਾ, ਵਧੇਰੇ ਸੁਆਦੀ, ਵਧੇਰੇ ਖੂਬਸੂਰਤ ਉਸ ਦੇ ਆਪਣੇ ਘਰ ਦੇ ਪਾਸਓਵਰ ਤ‌ਿਆਰੀ ਨਾਲੋਂ। ਸੋ ਉਸ ਨੇ ਉਸ ਨੂੰ ਪੁਛਿਆ, "ਕੀ ਵਾਪਰ‌ਿਆ? ਕਿਉਂ, ਕਿਉਂ?" ਸੋ ਗਰੀਬ ਔਰਤ, ਬਿਨਾਂਸ਼ਕ, ਬਹੁਤ ਪਵਿਤਰ-ਦਿਲ ਵਾਲੀ, ਉਸ ਨੇ ਇਮਾਨਦਾਰੀ ਨਾਲ ਸਭ ਚੀਜ਼ ਉਸ ਨੂੰ ਦਸੀ: ਕਿ ਉਹ ਇਕ ਆਦਮੀ ਨੂੰ ਮਿਲੀ ਸੀ, ਉਹ ਬਸ ਕੁਝ ਕਪੜੇ ਧੋ ਰਹੀ ਸੀ, ਧੋ ਰਹੀ ਅਤੇ ਸਾਫ ਕਰ ਰਹੀ ਸੀ, ਮਜ਼ਦੂਰੀ ਕੰਮ, ਅਤੇ ਫਿਰ ਬਜ਼ੁਰਗ ਆਦਮੀ ਆਇਆ ਅਤੇ ਉਸ ਨੂੰ ਇਹ ਅਤੇ ਉਹ ਪਾਸਓਵਰ ਬਾਰੇ ਪੁਛਿਆ, ਅਤੇ ਉਸ ਨੇ ਬਸ ਕਿਹਾ, "ਪ੍ਰਮਾਤਮਾ ਦੀ ਵਡਿਆਈ, ਪ੍ਰਮਾਤਮਾ ਦਾ ਧੰਨਵਾਦ," ਅਤੇ ਫਿਰ ਜਦੋਂ ਉਹ ਘਰ ਨੂੰ ਵਾਪਸ ਆਈ, ਉਸ ਦੇ ਕੋਲ ਇਹ ਸਭ ਸੀ।

ਸੋ ਅਮੀਰ ਔਰਤ ਨੇ ਵੀ ਇਹਨੂੰ ਗਹੁ ਨਾਲ ਸੁਣ‌ਿਆ, ਅਤੇ ਲਾਲਚੀ ਹੋਣ ਕਾਰਨ, ਉਹ ਘਰ ਨੂੰ ਗਈ, ਲੈ ਕੇ ਗਈ ਜੋ ਵੀ ਉਹ ਕਰ ਸਕਦੀ ਸੀ, ਨਦੀ ਨੂੰ ਗਈ ਅਤੇ ਕੁਝ ਮਜ਼ਦੂਰੀ ਦਾ ਕੰਮ ਕੀਤਾ, ਬਸ ਨਿਸ਼ਾਨੀ ਵਜੋਂ, ਬਿਨਾਂਸ਼ਕ। ਉਸਨੇ ਕਦੇ ਕੰਮ ਨਹੀਂ ਕੀਤਾ ਸੀ। ਸੋ ਉਹ ਬਸ ਇਹ ਕਰ ਰਹੀ ਹੈ, ਪਤੀਲੇ ਸਾਫ ਕਰਦੀ ਅਤੇ ਕੁਝ ਗੰਦਾ ਮੌਪ ਧੋ ਰਹੀ ਜਾਂ ਜੋ ਵੀ ਉਹ ਕਰਦੀ ਹੈ। ਅਤੇ ਆਦਮੀ ਬਾਹਰ ਆਇਆ, ਆਦਮੀ ਪ੍ਰਗਟ ਹੋਇਆ ਅਤੇ ਉਸ ਨੂੰ ਪੁਛਿਆ, "ਓਹ, ਇਹ ਪਾਸਓਵਰ ਹੈ। ਕੀ ਤੁਸੀਂ ਸਭ ਚੀਜ਼ ਤਿਆਰ ਕੀਤੀ ਪ੍ਰਮਾਤਮਾ ਦਾ ਧੰਨਵਾਦ ਕਰਨ ਲਈ ਅਤੇ ਆਪਣੇ ਪ੍ਰੀਵਾਰ ਨਾਲ ਅਨੰਦ ਮਾਨਣ ਲਈ ਅਤੇ ਪਾਸਓਵਰ ਤਿਉਹਾਰ ਦਾ ਜਸ਼ਨ ਮਨਾਉਣ ਲਈ?" ਉਸ ਨੇ ਕਿਹਾ, "ਨਹੀਂ, ਨਹੀਂ, ਮੈਂ ਗਰੀਬ ਹਾਂ। ਮੇਰੇ ਕੋਲ ਕੁਝ ਨਹੀਂ ਹੈ ਆਪਣੇ ਘਰ ਵਿਚ। ਨਹੀਂ, ਨਹੀਂ, ਕੁਝ ਨਹੀਂ। ਕ੍ਰਿਪਾ ਕਰਕੇ ਮੈਨੂੰ ਕੁਝ ਚੀਜ਼ ਦੇਵੋ।" ਸੋ ਆਦਮੀ ਬਸ ਉਸ ਤੋਂ ਬਾਅਦ ਚਲਾ ਗਿਆ। ਅਤੇ ਜਦੋਂ ਉਹ ਘਰ ਨੂੰ ਵਾਪਸ ਆਈ, ਉਹ ਉਮੀਦ ਕਰ ਰਹੀ ਸੀ ਕਿ ਉਸਦੇ ਘਰ ਸਭ ਚੀਜ਼ ਹੋਵੇਗੀ, ਵਧੇਰੇ ਉਸ ਨਾਲੋਂ ਜੋ ਉਸ ਕੋਲ ਪਹਿਲੇ ਹੀ ਸੀ, ਘਟੋ ਘਟ ਜਿਵੇਂ ਗਰੀਬ ਔਰਤ ਦਾ ਘਰ, ਸਭ ਚੀਜ਼ ਨਾਲ। ਪਰ ਜਦੋਂ ਉਹ ਘਰ ਨੂੰ ਆਈ, ਸਭ ਚੀਜ਼ ਗਾਇਬ ਹੋ ਗਈ। ਉਸ ਦੇ ਘਰ ਵਿਚ ਬਿਲਕੁਲ ਕੁਝ ਵੀ ਨਹੀਂ ਬਚ‌ਿਆ ਸੀ ਜਿਵੇਂ ਉਸ ਨੇ ਇਹ ਤਿਆਰ ਕੀਤਾ ਸੀ। ਅਤੇ ਉਸ ਨੇ ਸਿਰਫ ਬਸ ਵਿਰਲਾਪ ਕੀਤਾ, ਆਪਣੇ ਪੈਰਾਂ ਨੂੰ ਥਪ ਥਪ ਮਾਰਿਆ ਅਤੇ ਰੋਈ।

ਫਰਕ ‌ਕਿਉਂ ਹੈ? ਕਿਉਂਕਿ ਇਹ ਔਰਤ ਇਮਾਨਦਾਰ ਨਹੀਂ ਹੈ। ਉਹ ਸਚਮੁਚ ਪ੍ਰਮਾਤਮਾ ਵਿਚ ਵਿਚਵਾਸ਼ ਨਹੀਂ ਕਰਦੀ ਜਾਂ ਬਿਲਕੁਲ ਕਿਸੇ ਚੀਜ਼ ਵਿਚ। ਭਾਵੇਂ ਜੇਕਰ ਉਹ ਕੁਝ ਚੀਜ਼ ਚਾਹੁੰਦੀ ਸੀ, ਉਸ ਨੇ ਨਹੀਂ ਕਿਹਾ ਸੀ, "ਪ੍ਰਮਾਤਮਾ ਦੀ ਵਡਿਆਈ ਉਹਦੇ ਲਈ," ਜਾਂ "ਪ੍ਰਾਰਥਨਾ ਕੀਤੀ ਕਿ ਪ੍ਰਮਾਤਮਾ ਨੇ ਮੈਨੂੰ ਦਿਤਾ ਹੈ," ਇਥੋਂ ਤਕ। ਉਹ ਮੰਗ ਕਰਦੀ ਹੈ। ਜਿਵੇਂ ਕਿ ਉਸ ਆਦਮੀ ਨੂੰ ਆਉਣਾ ਪਵੇਗਾ ਉਥੇ ਅਤੇ ਉਸ ਨੂੰ ਚੀਜ਼ਾਂ ਦੇਣੀਆਂ ਪੈਣਗੀਆਂ। ਸੋ, ਬਿਨਾਂਸ਼ਕ, ਉਹਦੇ ਕੋਲ ਇਹ ਨਹੀਂ ਹੋਵੇਗਾ। ਸੋ ਤੁਸੀਂ ਦੇਖੋ, ਦਿਲ ਮਹਤਵਪੂਰਨ ਹੈ। ਇਹ ਨਹੀਂ ਜਿਸ ਲਈ ਅਸੀਂ ਹਮੇਸ਼ਾਂ ਪ੍ਰਾਰਥਨਾ ਕਰਦੇ ਹਾਂ, ਜਾਂ ਐਲਾਨ ਕਰਦੇ ਕਿ ਅਸੀਂ ਪ੍ਰਮਾਤਮਾ ਨੂੰ ਪਿਆਰ ਕਰਦੇ ਹਾਂ, ਜਾਂ ਅਸੀਂ ਬੁਧਾਂ ਜਾਂ ਕਰਾਇਸਟ ਵਿਚ ਵਿਸ਼ਵਾਸ ਕਰਦੇ ਹਾਂ। ਪਰ ਸਾਨੂੰ ਸਚਮੁਚ ਇਹ ਸਭ ਹੋਣਾ ਚਾਹੀਦਾ ਹੈ। ਸਾਨੂੰ ਉਹ ਇਮਾਨਦਾਰੀ ਹੋਣਾ ਚਾਹੀਦਾ ਹੈ। ਸਾਨੂੰ ਉਹ ਤਾਂਘ ਹੋਣਾ ਜ਼ਰੂਰੀ ਹੈ। ਸਾਨੂੰ ਇਕ ਹੋਣਾ ਜ਼ਰੂਰੀ ਹੈ ਉਹਦੇ ਨਾਲ ਜੋ ਅਸੀਂ ਚਾਹੁੰਦੇ ਹਾਂ। ਜਿਵੇਂ ਸਚਮੁਚ, ਅਸੀਂ "ਚਾਹੁੰਦੇ" ਹਾਂ। ਅਸੀਂ ਬਸ ਸਵਰਗ ਨੂੰ ਵਾਪਸ ਜਾਣਾ ਚਾਹੁੰਦੇ ਹਾਂ। ਅਸੀਂ ਬਸ ਮੁਕਤ ਹੋਣਾ ਚਾਹੁੰਦੇ ਹਾਂ, ਕਿਉਂਕਿ ਉਹ ਸਭ ਤੋਂ ਮਹਤਵਪੂਰਨ ਹੈ।

ਇਹ ਸਾਡੇ ਲਈ ਕਿਤਨਾ ਕੁ ਚੰਗਾ ਹੋਵੇਗਾ ਜੇਕਰ ਸਾਡੇ ਕੋਲ ਸਭ ਚੀਜ਼ ਹੋਵੇ ਪਰ ਜਦੋਂ ਅਸੀਂ ਮਰਦੇ ਹਾਂ, ਸਾਡੇ ਕੋਲ ਕੁਝ ਨਾ ਹੋਵੇ, ਅਤੇ ਸਾਨੂੰ ਇਹਦੇ ਲਈ ਨਰਕ ਨੂੰ ਜਾਣਾ ਪਵੇ? ਜਾਂ ਇਥੋਂ ਤਕ ਇਕ ਨੀਵੇਂ ਪਧਰ ਨੂੰ ਜਾਣਾ ਪਵੇ, ਇਥੋਂ ਤਕ ਮਨੁਖੀ ਪਧਰ ਵੀ ਨਹੀਂ। ਜਾਂ ਇਥੋਂ ਤਕ ਜੇਕਰ ਅਸੀਂ ਸਵਰਗ ਨੂੰ ਜਾਂਦੇ ਹਾਂ, ਪਰ ਇਕ ਬਹੁਤ ਥੋੜੇ ਸਮੇਂ ਲਈ ਸਵਰਗ ਵਿਚ ਰਹਿੰਦੇ, ਅਤੇ ਫਿਰ ਸਾਨੂੰ ਜੀਵਨ ਅਤੇ ਮੌਤ ਦੇ ਚਕਰ ਵਿਚ ਵਾਪਸ ਆਉਣਾ ਪਵੇ, ਬਾਰ ਬਾਰ ਰੀਸਾਇਕਲ ਹੋਣ ਲਈ ਸਭ ਕਿਸਮ ਦੇ ਜੀਵ ਬਣਨ ਲਈ: ਇਥੋਂ ਤਕ ਜਾਨਵਰ-ਲੋਕ, ਜਾਨਵਰ-ਲੋਕਾਂ, ਅਤੇ ਨਰਕ-ਭੂਤਾਂ, ਅਤੇ ਦਾਨਵਾਂ ਅਤੇ ਉਹ ਸਭ ਵਾਂਗ ਦੁਖੀ ਹੋਣਾ। ਇਹ ਸਾਡੇ ਲਈ ਕੀ ਚੰਗਾ ਹੋਵੇਗਾ? ਸੋ ਮੁਕਤੀ ਅਸਲੀ ਚੀਜ਼ ਹੈ, ਸਭ ਤੋਂ ਵਧੀਆ ਹੈ। ਇਸ ਅੰਡਰਵਾਰਲਡ ਪ੍ਰਤੀ ਦੁਬਾਰਾ ਕਦੇ ਵੀ ਇਕ ਗੁਲਾਮ ਨਾ ਬਣਨਾ। ਇਹ ਸੰਸਾਰ ਰਿਹਾ ਹੈ... ਇਕ ਪਲ, ਮੈਂਨੂੰ ਪੁਛਣ ਦੇਵੋ ਪਹਿਲਾਂ ਜੇਕਰ ਮੈਂ ਤੁਹਾਨੂੰ ਦਸ ਸਕਦੀ ਹਾਂ ਜਾਂ ਨਹੀਂ, ਬਸ ਇਕ ਪਲ। ਮੈਂ ਵਾਪਸ ਆਵਾਂਗੀ।

Photo Caption: ਅੰਤ ਤੋਂ ਪਰੇ ਸੁੰਦਰਤਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (8/20)
9
2024-12-02
3624 ਦੇਖੇ ਗਏ
10
2024-12-03
3060 ਦੇਖੇ ਗਏ
11
2024-12-04
2901 ਦੇਖੇ ਗਏ
12
2024-12-05
2906 ਦੇਖੇ ਗਏ
13
2024-12-06
2926 ਦੇਖੇ ਗਏ
14
2024-12-07
2795 ਦੇਖੇ ਗਏ
15
2024-12-08
2753 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ