ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਵੀਗਨ) ਮਿੱਠੇ ਅਤੇ ਖੱਟੇ ਸੂਪ ਲਈ, ਸਾਨੂੰ ਇਸ ਨੂੰ ਹੋਰ ਸੁਆਦੀ ਬਣਾਉਣ ਲਈ ਇਮਲੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। (ਹਾਂਜੀ।) ਕਿਉਂਕਿ... (ਪਹਿਲਾਂ ਇਹ ਉਤਨਾ ਸੁਆਦ ਨਹੀਂ ਸੀ, ਹੁਣ ਇਹ ਹੈ।) ਹਾਂਜੀ। ਕਿਉਂਕਿ ਇਮਲੀ ਵਿੱਚ ਪਦਾਰਥ ਹੈ, ਸਮਝੇ? (ਹਾਂਜੀ।) ਨਹੀਂ ਤਾਂ, ਨਿੰਬੂ ਸਿਰਫ਼ ਖੱਟਾ ਹੈ, ਪਰ ਪਦਾਰਥ ਨਹੀਂ ਹਨ, ਸਮਝੇ? (ਹਾਂਜੀ।) ਇਸੇ ਕਰਕੇ ਇਹ ਇਮਲੀ ਜਿੰਨਾ ਸੁਆਦੀ ਨਹੀਂ ਹੁੰਦਾ। ਇਮਲੀ ਖੱਟੀ ਹੈ, ਪਰ ਇੱਕ ਕੋਮਲ ਖੱਟਾਸ, (ਹਾਂਜੀ।) ਇਹ ਖੱਟਾ ਮਿੱਠਾ ਹੈ। ਪਰ ਨਿੰਬੂ...Photo Caption: ਜੀਵਨ ਉਹ ਹੈ ਜੋ ਇਕ ਬਣਾਉਂਦਾ ਹੈ