ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਹਾਰ ਚਿਕਿਤਸਾ ਡਾਕਟਰ - Part 2

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪੋਸ਼ਣ, ਮੇਰੇ ਦ੍ਰਿਸ਼ਟੀਕੋਨ ਵਿਚ, ਬਹੁਤ ਹੀ ਮਹਤਵਪੂਰਨ ਹੈ ਮੈਡੀਕਲ ਡਾਕਟਰਾਂ ਲਈ ਸ਼ਾਮਲ ਕਰਨਾ ਆਪਣੀ ਪਰੈਕਟਿਸ ਵਿਚ ਮਰੀਜ਼ਾਂ ਦੇ ਇਲਾਜ਼ ਕਰਦਿਆਂ, ਕਿਉਂਕਿ ਪੋਸ਼ਣ ਨਾਲ, ਅਸੀ ਯੋਗ ਬਣਦੇ ਹਾਂ ਚਿਰਕਾਲੀਨ ਬਿਮਾਰੀਆਂ ਉਤੇ ਪ੍ਰਭਾਵ ਪਾਉਣ ਦੇ ਇਕ ਬਹੁਤ ਹੀ ਸਾਕਾਰਾਤਮਕ ਢੰਗ ਨਾਲ।

ਖੁਰਾਕ ਸਭ ਤੋਂ ਮਹਤਵਪੂਰਨ ਚੀਜ਼ ਹੈ ਜਿਸ ਬਾਰੇ ਡਾਕਟਰਾਂ ਨੂੰ ਜਾਨਣਾ ਚਾਹੀਦਾ ਹੈ ਕਿਉਂਕਿ ਇਹ ਨਿਰਧਾਰਣ ਕਰਦਾ ਹੈ ਬਹੁਤ ਸਾਰੇ ਭਿੰਨ ਪਖਾਂ ਨੂੰ ਬਿਮਾਰੀ ਦੇ।

ਹਰ ਇਕ ਘਟਾਉਣ ਦੇ ਨਾਲ ਜਾਨਵਰਾਂ ਦੀਆਂ ਵਸਤਾਂ ਖਾਣੇ ਵਿਚ, ਤੁਸੀ ਦੇਖ ਸਕਦੇ ਹੋ ਵਧੀਆ ਲਾਭ ਜਿਵੇਂ ਕਿ ਦਿਲ ਦੀ ਬਿਮਾਰੀ, ਸ਼ਕਰ ਰੋਗ, ਕੈਂਸਰ ਖਤਰਾ, ਮੁਟਾਪੇ ਵਿਚ।

ਜੋ ਤੁਸੀ ਇਥੇ ਦੇਖ ਸਕਦੇ ਹੋ ਤੁਹਾਡੇ ਖਬੇ ਪਾਸੇ, ਟਾਇਪ 2 ਸ਼ਕਰ ਰੋਗ, ਅਤੇ ਫਿਰ ਤੁਹਾਡੇ ਪਾਸ ਭਿੰਨ ਕਿਸਮਾਂ ਦੇ ਆਹਾਰ। ਵੀਗਨਾਂ ਦਾ ਸਭ ਤੋਂ ਘਟ ਹੈ 2.9 ਅਤੇ ਫਿਰ ਤੁਸੀ ਹੌਲੀ ਹੌਲੀ ਉਪਰ ਨੂੰ ਅਤੇ ਉਪਰ ਨੂੰ ਜਾਂਦੇ ਹੋ। ਇਹ ਅੰਕੜੇ ਸਾਫ ਸਾਫ ਦਰਸਾਉਂਦੇ ਹਨ ਸ਼ਕਰ ਰੋਗ ਸਬੰਧਿਤ ਹੈ ਆਹਾਰ ਨਾਲ।

ਜੋੜਾਂ ਦਾ ਦਰਦ, ਰੂਮਾਟੋਇਡ ਆਰਥਰਾਈਟਿਸ, ਜਾਂ ਚੰਬਲ, ਜਾਂ ਕ੍ਰੋਹਨਜ਼ ਬਿਮਾਰੀ, ਸਾਰੀਆਂ ਸਖਤ ਨਿਰਬਲ ਕਰਨ ਵਾਲੀਆਂ ਬਿਮਾਰੀਆਂ, ਇਥੋਂ ਤਕ ਸਾਡੇ ਪਾਸ ਹੁਣ ਐਲਜ਼ਾਈਮਰ ਬਿਮਾਰੀ ਹੈ, ਕੈਟਰੈਕ, ਬੁਢਾਪੇ ਦਾ ਅੰਨਾਪਣ, ਸਮਾਨ ਅਨੁਭਵ ਹੈ, ਘਟ ਖਤਰਾ ਹੁੰਦਾ ਹੈ ਜਦੋਂ ਤੁਸੀ ਇਕ ਪੌਂਦਿਆਂ-ਅਧਾਰਿਤ ਆਹਾਰ ਤੇ ਹੁੰਦੇ ਹੋ, ਵਧੇਰੇ ਖਤਰਾ ਜਦੋਂ ਤੁਸੀ ਇਕ ਪਛਮੀ ਆਹਾਰ ਉਤੇ ਹੋਵੋਂ।

ਅਮਰੀਕਨ ਆਹਾਰ-ਸਬੰਧੀ ਸੰਸਥਾ ਦੇ ਮੁਤਾਬਕ, ਇਸ ਦੀ 2006 ਦੀ ਰੀਪੋਰਟ ਵਿਚ, ਪੌਂਦਿਆਂ-ਅਧਾਰਿਤ ਆਹਾਰ ਸਿਹਤਮੰਦ ਅਤੇ ਸੁਰਖਿਅਤ ਹਨ ਸਾਰੇ ਪੜਾਵਾਂ ਵਿਚ ਜਿੰਦਗੀ ਦੇ, ਗਰਭ ਸਮੇਤ, ਦੁਧ ਪਿਲਾਉਂਦਿਆਂ ਅਤੇ ਬਚਪਨ ਵਿਚ।

ਜੇਕਰ ਤੁਸੀ ਖਾ ਰਹੇ ਹੋ ਉਸ ਕਿਸਮ ਦਾ ਆਹਾਰ, ਤੁਹਾਨੂੰ ਤਕਰੀਬਨ ਸਭ ਚੀਜ਼ ਮਿਲਦੀ ਹੈ।

ਉਥੇ ਕੋਈ ਲੋੜ ਨਹੀ ਹੈ ਮਾਸ ਦੀ ਲੋਹੇ ਲਈ, ਜਾਂ ਡੇਅਰੀ ਦੇ ਕੈਲਸੀਅਮ ਲਈ।

ਸਾਰੇ ਪੌਂਦਿਆਂ-ਅਧਾਰਿਤ ਆਹਾਰਾਂ ਵਿਚ ਪ੍ਰੋਟੀਨ ਮੌਜ਼ੂਦ ਹੈ ਅਤੇ ਤਕਰੀਬਨ ਸਾਰੇ ਪੌਂਦਿਆਂ-ਅਧਾਰਿਤ ਆਹਾਰਾਂ ਵਿਚ ਸਾਰੇ ਜ਼ਰੂਰੀ ਐਮੀਨੋ-ਐਸੀਡ ਮੌਜ਼ੂਦ ਹਨ।

ਮੈਂ ਕਦੇ ਨਹੀ ਦੇਖਿਆ ਇਕ ਮਰੀਜ਼ ਪ੍ਰੋਟੀਨ ਦੀ ਘਾਟ ਵਾਲਾ ਛਬੀ ਸਾਲਾਂ ਦੀ ਮੈਡੀਕਲ ਪਰੈਟਿਸ ਵਿਚ ਅਤੇ ਦਸ ਸਾਲ ਸਿਖਲਾਈ ਵਿਚ ਉਸ ਤੋਂ ਪਹਿਲੇ। ਤੁਸੀ ਸਾਰੇ ਪ੍ਰੋਟੀਨ ਹਾਸਲ ਕਰ ਸਕਦੇ ਹੋ ਜਿਸ ਦੀ ਤੁਹਾਨੂੰ ਲੋੜ ਹੈ ਇਕ ਚੰਗੇ-ਸੰਤੁਲਤ ਰੰਗਦਾਰ ਪੌਂਦਿਆਂ-ਅਧਾਰਿਤ ਆਹਾਰ ਵਿਚ। ਮੇਰੇ ਬਾਡੀ-ਬਿਲਡਿੰਗ ਦੋਸਤ ਜਿਹੜੇ ਪੌਂਦਿਆਂ-ਅਧਾਰਿਤ ਆਹਾਰ ਉਤੇ ਹਨ, ਵਧੇਰੇ ਵਧ ਭਾਰ ਚੁਕ ਸਕਦੇ ਹਨ, ਵਧੇਰੇ ਚੰਗੀ ਤਰਾਂ ਚੁਕ ਸਕਦੇ ਹਨ, ਵਧੇਰੇ ਜਲਦੀ ਰਾਜ਼ੀ ਹੁੰਦੇ ਹਨ, ਅਤੇ ਵਧੀਆ ਮੁਕਾਬਲਾ ਕਰਦੇ ਹਨ।

ਖਤਰਾ ਇਕ ਆਦਮੀ ਲਈ ਜਿਹੜਾ ਡੇਅਰੀ ਵਸਤਾਂ ਖਪਤ ਕਰਦਾ ਹੈ ਪ੍ਰੋਸਟੇਟ ਕੈਂਸਰ ਹੋਣ ਦਾ ਖਤਰਾ ਵਧੇਰੇ ਹੈ ਇਕ ਸਿਗਰਟ ਪੀਣ ਵਾਲੇ ਨਾਲੋਂ ਫੇਫੜਿਆਂ ਦਾ ਕੈਂਸਰ ਹੋਣ ਦਾ।

ਜਾਨਵਰ-ਅਧਾਰਿਤ ਆਹਾਰ ਜੋ 14 ਕਿਸਮ ਦੇ ਕੈਂਸਰ ਦਾ ਕਾਰਨ ਬਣਦਾ ਹੈ, ਵਧੇਰੇ ਖਤਰਨਾਕ ਹੈ ਸਿਗਰਟਨੋਸ਼ੀ ਨਾਲੋਂ। ਉਹ ਦੇਸ਼ ਜਾਂ ਲੋਕ ਜਿਹੜੇ ਵਡੀ ਗਿਣਤੀ ਵਿਚ ਪੂਰੇ ਸਾਬਤ ਅਨਾਜ਼ ਖਪਤ ਕਰਦੇ ਹਨ, ਉਹਨਾਂ ਪਾਸ ਘਟ ਹਨ ਵੀਹ ਸਭ ਤੋਂ ਆਮ ਕੈਂਸਰ।

ਉਥੇ ਇਕ ਆਦਮੀ ਸੀ ਲਗਭਗ ਪਚਵੰਜ਼ਾ ਸਾਲ ਦੀ ਉਮਰ ਦਾ। ਉਸ ਨੂੰ ਸ਼ਕਰ ਦਾ ਰੋਗ ਸੀ, ਜਿਸ ਕਰਕੇ ਇਕ ਅਖ ਦੇ ਪਰਦੇ ਸਬੰਧੀ ਜਖਮ ਹੋ ਗਿਆ ਅਤੇ ਬਹੁਤ ਸਾਰਾ ਰਕਤ ਪਰਵਾਹ। ਉਸ ਦੇ ਆਪਣਾ ਆਹਾਰ ਬਦਲਣ ਤੋਂ ਬਾਅਦ, ਮੈ ਉਸ ਦੇ ਕੇਸ ਦਾ ਅਨੁਸਰਨ ਕਰਦਾ ਰਿਹਾ ਹਾਂ ਤਿੰਨ ਜਾਂ ਚਾਰ ਸਾਲਾਂ ਤੋਂ, ਅਤੇ ਨਿਸ਼ਾਨੀਆਂ ਉਸ ਦੀ ਅਖ ਵਿਚ ਘਟ ਗਈਆਂ। ਬਾਰ ਬਾਰ ਰਕਤ ਪਰਵਾਹ ਵੀ ਬੰਦ ਹੋ ਗਿਆ। ਉਸ ਦੀ ਸਮੁਚੀ ਸਿਹਤ ਵੀ ਬਹੁਤ ਹੀ ਚੰਗੀ ਤਰਾਂ ਕਾਬੂ ਵਿਚ ਆ ਗਈ, ਸਮੇਤ ਰਕਤ-ਦਾਬ ਅਤੇ ਬਲਡ ਸ਼ੁਗਰ।

ਸਭ ਚੀਜ਼ ਜੋ ਸੋਜ਼ਸ਼ ਦੇ ਨਾਲ ਸਬੰਧ ਰਖਦੀ ਹੈ ਬਹੁਤ ਹੀ ਸੁਧਾਰ ਆ ਗਿਆ ਪੌਂਦਿਆਂ-ਅਧਾਰਿਤ ਖੁਰਾਕ ਨਾਲ, ਅਤੇ ਇਹ ਇਕ ਮਹਤਵਪੂਰਨ ਆਧਾਰ ਹੈ ਥੈਰਪੀ ਦਾ ਉਹਨਾਂ ਸਭ ਹਾਲਾਤਾਂ ਦਾ।

ਉਹੀ ਆਹਾਰ ਹੈ ਜੋ ਲੋਕਾਂ ਦੀ ਸਹਾਇਤਾ ਕਰਦਾ ਹੈ ਵਜ਼ਨ ਘਟਾਉਣ ਵਿਚ, ਜੋ ਦਿਲ ਦੀ ਬਿਮਾਰੀ ਨੂੰ ਪਲਟਾ ਦਿੰਦਾ ਹੈ ਜੋ ਸ਼ਕਰ ਰੋਗ ਨੂੰ ਬਿਹਤਰ ਕਰ ਦਿੰਦਾ, ਅਤੇ ਵਰਤੋਂ ਕੀਤਾ ਜਾ ਸਕਦਾ ਹੈ ਆਟੋ ਈਮਿਊਨ ਬਿਮਾਰੀ ਦੇ ਇਲਾਜ਼ ਲਈ ਵੀ।

ਡਾਕਟਰ ਅੰਤ ਵਿਚ ਅਕਸਰ ਦਵਾਈ ਘਟਾਉਂਦੇ ਹਨ, ਅਤੇ ਕਈ ਕੇਸਾਂ ਵਿਚ ਬੰਦ ਕਰ ਦਿੰਦੇ ਹਨ।

ਅਸੀ ਕੇਵਲ ਬਿਮਾਰੀ ਨੂੰ ਰੋਕਦੇ ਹੀ ਨਹੀ, ਅਸੀ ਇਸ ਨੂੰ ਬਸ ਪੂਰਨ ਤੌਰ ਤੇ ਉਲਟਾ ਸਕਦੇ ਹਾਂ।

ਉਥੇ ਕੋਈ ਦਵਾਈ ਨਹੀ ਹੈ ਜੋ ਇਸ ਦੇ ਨਾਲ ਕਿਵੇਂ ਵੀ ਮੁਕਾਬਲਾ ਕਰ ਸਕਦੀ ਹੈ।

ਸਾਡੇ ਪਾਸ ਹੁਣ ਇਕ ਵਡੀ ਗਿਣਤੀ ਦੇ ਨਾਂ ਝੂਠਲਾਇਆ ਨਾ ਜਾ ਸਕਣ ਵਾਲੇ ਵਿਗਿਆਨਕ ਅੰਕੜੇ ਹਨ ਸਾਹਿਤ ਵਿਚ ਜੋ ਤਸਦੀਕ ਕਰਦੇ ਹਨ ਕਿ ਸਮੁਚਾ ਭੋਜ਼ਨ, ਪੌਂਦਿਆਂ-ਅਧਾਰਿਤ ਆਹਾਰ ਸਭ ਤੋਂ ਵਧੀਆ ਹੈ ਅਦਰਸ਼ਕ ਸਿਹਤ ਦੇ ਲਈ, ਕਿ ਪੌਦੇ ਖਾਣੇ ਸਹਾਇਤਾ ਕਰਦੇ ਹਨ ਤੁਹਾਡੇ ਸੈਲਾਂ, ਤੁਹਾਡੇ ਅੰਗਾਂ, ਤੁਹਾਡੇ ਸਰੀਰ ਨੂੰ ਘੋਰ ਬਿਮਾਰੀਆਂ ਤੋਂ ਬਚਾ ਕੇ ਰਖਣ ਵਿਚ, ਆਪਣੇ ਕਾਲਪਨਿਕ ਸਰੀਰ ਦੇ ਵਜ਼ਨ ਹਾਸਲ ਕਰਨ ਵਿਚ ਅਤੇ ਕਾਇਮ ਰਖਣ ਵਿਚ, ਕਸਰਤ ਕਰਨ ਦੀ ਸ਼ਕਤੀ ਵਿਚ, ਅਤੇ ਸਮੁਚੀ ਜਿੰਦਗੀ ਦੌਰਾਨ ਸਿਹਤਮੰਦ ਰਹਿਣ ਵਿਚ। ਮੈ ਇਹ ਦੇਖਿਆ ਹੈ ਪਿਛਲੇ ਪੰਜ ਸਾਲਾਂ ਵਿਚ ਜਦੋਂ ਤੋ ਮੈ ਇਹ ਆਹਾਰ ਪ੍ਰੋਟੋਕੋਲ ਆਪਣੇ ਕਾਉਂਸਲਿੰਗ ਪਰੈਕਟਿਸ ਵਿਚ ਸ਼ਾਮਲ ਕੀਤਾ

ਜਦੋਂ ਤੁਸੀ ਜਾਂਦੇ ਹੋ ਸੁਪਰਮਾਰਕੀਟ ਨੂੰ, ਬਸ ਜਾਨਵਰਾਂ ਦੀਆਂ ਵਸਤਾਂ ਨੂੰ ਨਜ਼ਰ ਅੰਦਾਜ਼ ਕਰੋ। ਜਾਓ ਅਤੇ ਭਰ ਲਵੋ ਤਾਜ਼ੇ ਫਲ, ਸਬਜ਼ੀਆਂ। ਉਹੀ ਹੈ ਜੋ ਅਸੀ ਕਰ ਰਹੇ ਹਾਂ। ਅਸੀ ਆਪਣੇ ਮਰੀਜ਼ਾਂ ਨੂੰ ਘਲਦੇ ਹਾਂ ਸਿਹਤਮੰਦ ਹਿਸੇ ਵਿਚ ਸੁਪਰਮਾਰਕੀਟ ਦੇ ਅਤੇ ਨਤੀਜ਼ੇ ਆਪਣੇ ਆਪ ਹੀ ਦਰਸਾਉਂਦੇ ਹਨ। ਲੋਕੀਂ ਆਪਣੇ ਆਪ ਰਕਤ ਦਾਬ ਗੋਲੀਆਂ ਸੁਟ ਦਿੰਦੇ ਹਨ। ਉਹ ਆਪਣੇ ਆਪ ਜੋੜਾਂ ਅਤੇ ਪਠਿਆਂ ਦੀ ਪੀੜਾ ਦੂਰ ਕਰਦੇ ਹਨ। ਉਹ ਵਜ਼ਨ ਘਟਾ ਲੈਂਦੇ ਹਨ, ਉਹ ਵਧੀਆ ਮਹਿਸੂਸ ਕਰਦੇ ਹਨ।

ਲੋਕੀ ਮਹਿਸੂਸ ਕਰਦੇ ਹਨ ਵਿਕਾਸ ਬਹੁਤ ਹੀ ਜ਼ਲਦੀ ਅਤੇ ਕੁਝ ਦਿਨਾਂ ਦੇ ਵਿਚ ਜਾਂ ਸ਼ਾਇਦ ਇਕ ਹਫਤੇ ਦੇ ਅੰਦਰ। ਇਤਨਾਂ ਖੁਸ਼ੀ ਦਿਵਾਉਣ ਵਾਲਾ ਹੈ ਇਕ ਡਾਕਟਰ ਲਈ ਕਿ ਤੁਸੀ ਅਸਲ ਵਿਚ ਦੇਖ ਸਕਦੇ ਹੋ ਮਰੀਜ਼ ਰਾਜ਼ੀ ਹੋ ਰਿਹਾ ਹੈ ।

ਅਸਲੀ ਸਵਾਲ ਇਕ ਪੂਰੇ ਭੋਜ਼ਨ ਬਾਰੇ, ਪੌਂਦਿਆਂ-ਅਧਾਰਿਤ ਆਹਾਰ ਬਾਰੇ ਇਹ ਹੈ ਕਿ ਇਹ ਕਿਸ ਚੀਜ਼ ਦਾ ਇਲਾਜ਼ ਨਹੀ ਕਰਦਾ।

ਇਹ ਇਤਨਾ ਵਧੀਆ ਹੈ ਕਿ ਸਚ ਨਹੀ ਆਉਂਦਾ, ਪ੍ਰੰਤੂ ਇਹ ਸਚ ਹੈ।

ਫਾਇਦੇ ਚਲਣ ਦੇ ਉਸ ਮਾਰਗ ਉਤੇ ਇਕ ਸਿਹਤ ਦੇ ਦ੍ਰਿਸ਼ਟੀਕੋਨ ਵਜੋਂ ਹੋਰ ਕੁਝ ਵੀ ਨਹੀ ਹੋਣਗੇ ਸਿਵਾਇ ਪ੍ਰੰਤੂ ਇਕ ਸੌ ਪ੍ਰਤਿਸ਼ਤ ਸਹੀ ਹੈ।

ਹੋਰ ਕਿਸੇ ਵੀ ਪਖ ਨਾਲੋਂ ਆਪਣੀ ਜਿੰਦਗੀ ਦੇ ਤੁਸੀ ਵੋਟ ਕਰ ਸਕਦੇ ਹੋ ਬਿਹਤਰ ਸੰਸਾਰ ਲਈ, ਵੋਟ ਕਰ ਸਕਦੇ ਹੋ ਵਧੇਰੇ ਸਾਫ ਸੰਸਾਰ ਲਈ, ਵੋਟ ਕਰ ਸਕਦੇ ਹੋ ਵਧੇਰੇ ਦਿਆਲੂ ਸੰਸਾਰ ਲਈ, ਅਤੇ ਆਪਣੀ ਸਿਹਤ ਵਧੀਆ ਕਰ ਸਕਦੇ ਹੋ ਆਪਣਾ ਆਹਾਰ ਬਦਲਣ ਨਾਲ। ਇਹ ਸਚਮੁਚ ਇਤਨਾ ਸੌਖਾ ਹੈ।

ਤੁਸੀ ਵਧੇਰੇ ਲੰਮੇ ਸਮੇਂ ਤਕ ਜਿੰਦਾ ਰਹੋਂਗੇ ਅਤੇ ਤੁਸੀਂ ਵਧੇਰੇ ਬਿਹਤਰ ਜਿੰਦਗੀ ਜੀਵੋਂਗੇ।

ਇਕ ਪੌਂਦਿਆਂ-ਅਧਾਰਿਤ ਆਹਾਰ ਹੈ ਇਕ ਮਾਰਗ ਉਤੇ ਚਲਣਾ।

ਇਹ ਕੁੰਜੀ ਹੈ। ਉਥੇ ਹੋਰ ਕੁਝ ਵੀ ਬਿਹਤਰ ਨਹੀ ਹੈ।

ਸੰਸਾਰ ਲਈ, ਜਾਨਵਰਾਂ ਲਈ, ਉਹਨਾਂ ਖੂਬਸੂਰਤ ਆਤਮਾਵਾਂ ਲਈ ਜੋ ਜਿਉਂਦੀਆਂ ਹਨ ਸਾਡੇ ਨਾਲ ਇਸ ਗ੍ਰਹਿ ਉਤੇ।

ਆਪਣਾ ਸੰਸਾਰ ਬਦਲੋ ਅਤੇ ਆਪਣਾ ਸਬੰਧ ਹੋਰਨਾਂ ਦੇ ਨਾਲ ਆਪਣੇ ਆਹਾਰ ਨੂੰ ਅਧਾਰ ਬਣਾਉਂਦਿਆਂ ਸਮੁਚੇ ਪੌਂਦਿਆਂ ਆਹਾਰਾਂ ਉਤੇ।

ਅਤੇ ਸੂਚੀ ਜਾਰੀ ਹੈ... ਕ੍ਰਿਪਾ ਕਰਕੇ ਜਾਉ SupremeMasterTV.com / VE ਵਧੇਰੇ ਕਲਬ ਦੀ ਸੂਚੀ ਅਤੇ ਜਾਣਕਾਰੀ ਲਈ।

ਵੈਸ਼ਨੂੰ ਬਣੋ ਹੁਣੇ ਹੀ ਅਤੇ ਕੁਲੀਨ ਕਲਬ ਨਾਲ ਜੁੜੋ!
ਹੋਰ ਦੇਖੋ
ਸਾਰੇ ਭਾਗ  (2/2)
1
2020-01-03
7412 ਦੇਖੇ ਗਏ
2
2020-01-06
10579 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ