ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਚੰਗੀਆਂ ਧਾਰਮਿਕ ਰਵਾਇਤਾਂ ਵਿਚ ਸ਼ਰਨ ਕਿਥੋਂ ਲਭਣੀ ਹੈ, ਗਿਆਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ ਮੈਨੂੰ ਤਕਰੀਬਨ ਅਧੀ ਰਾਤ ਦੇ ਵਿਚ ਦੌੜਨਾ ਪੈਂਦਾ, ਅਤੇ ਮੈਨੂੰ ਕਿਹਾ ਗਿਆ ਕਿ ਮੇਰੇ ਕੋਲ ਸਿਰਫ 40 ਮਿੰਟ ਹਨ ਪੈਕ ਕਰਨ ਲਈ। ਸੋ ਮੈਂ ਬਸ ਹੁਣੇ ਭਜੀ । ਅਤੇ ਮੇਰਾ ਛੋਟਾ ਜਿਹਾ ਆਪਾ ਬਹੁਤ ਕੁਝ ਨਹੀਂ ਚੁਕ ਸਕਦਾ, ਸੋ ਮੇਰੇ ਕੋਲ ਸਭ ਚੀਜ਼ ਨਹੀਂ ਹੈ ਜਿਸ ਦੀ ਮੈਨੂੰ ਇਕ ਤੰਬੂ ਵਿਚ ਲੋੜ ਹੈ। ਪਰ ਮੈਂ ਖੁਸ਼ ਹਾਂ। ਮੈਂ ਸਚਮੁਚ ਆਭਾਰੀ ਹਾਂ ਕਿ ਮੈਂ ਅਜ਼ੇ ਵੀ ਇਥੇ ਤੁਹਾਡੇ ਨਾਲ ਘਟੋ-ਘਟ ਆਰਾਮ ਵਿਚ ਗਲ ਕਰ ਰਹੀ ਹਾਂ, ਪਰ ਇਹ ਅਜ਼ੇ ਵੀ ਬਹੁਤ ਵਧੀਆ ਹੈ। ਮੈਂ ਸ਼ੁਕਰਗੁਜ਼ਾਰ ਹਾਂ।

ਮੈਂ ਸ਼ੁਕਰਗੁਜ਼ਾਰ ਹਾਂ, ਸੋਚਦੀ ਹੋਈ ਕਿਤਨੇ ਬੇਘਰ ਲੋਕਾਂ, ਬੇਘਰ ਬਚ‌ਿਆਂ ਕੋਲ, ਰਹਿਣ ਲਈ ਕੋਈ ਜਗਾ ਨਹੀਂ ਹੈ, ਇਥੋਂ ਤਕ ਇਕ ਤੰਬੂ ਵੀ ਨਹੀਂ ਹੈ - ਜਾਂ ਇਕ ਤੰਬੂ ਹੈ, ਪਰ ਇਹ ਕਿਸੇ ਜਗਾ ਨਹੀਂ ਰਖ ਸਕਦੇ, ਕਿਉਂਕਿ ਜੇਕਰ ਉਹ ਉਜਾੜ ਵਿਚ ਜਾਂਦੇ ਹਨ ਫਿਰ ਉਹ ਸ਼ਹਿਰ ਤੋਂ ਦੂਰ ਹਨ, ਅਤੇ ਫਿਰ ਉਹ ਆਪਣੇ ਆਪ ਨੂੰ ਸਰੀਰਕ ਤੌਰ ਤੇ ਕਾਇਮ ਨਹੀਂ ਰਖ ਸਕਦੇ। ਪਰ ਜੇਕਰ ਉਹ ਸ਼ਹਿਰ ਦੇ ਨੇੜੇ ਹਨ ਬਾਹਰ ਜਾ ਕੇ ਭੋਜਨ ਲਈ ਭੀਖ ਮੰਗਣ ਲਈ, ਇਥੋਂ ਤਕ ਇਕ ਤੰਬੂ ਵਿਚ ਰਹਿਣਾ, ਫਿਰ ਉਨਾਂ ਕੋਲ ਸ਼ਾਇਦ ਸਰਕਾਰ ਨਾਲ ਸਮਸਿਆ ਹੋਵੇਗੀ, ਸਥਾਨਕ ਨਿਵਾਸੀਆਂ ਨਾਲ, ਸਭ ਕਿਸਮ ਦੀਆਂ ਚੀਜ਼ਾਂ ਜੋ ਉਨਾਂ ਨੂੰ ਰੋਕਣਗੀਆਂ ਆਪਣੀ ਮਾਮੂਲੀ ਜਿਹੇ ਜੀਵਨ ਨੂੰ ਜਾਰੀ ਰਖਣ ਲਈ, ਸਸਟੇਨਬਲ ਮੌਜ਼ੂਦਗੀ। ਸੋ ਇਹਨਾਂ ਲੋਕਾਂ ਬਾਰੇ ਇਹ ਸਭ ਸੋਚਣ ਨਾਲ, ਮੈਂ ਮਹਿਸੂਸ ਕਰਦੀ ਹਾਂ ਮੈਂ ਪਹਿਲੇ ਹੀ ਕਾਫੀ ਖੁਸ਼ਕਿਸਮਤ ਹਾਂ।

ਇਕ ਬੈਠਰੀ ਦੇ ਨਾਲ ਰਹਿਣਾ ਸਭ ਤੋਂ ਬਦਤਰ ਚੀਜ਼ ਨਹੀਂ ਹੈ ਜੋ ਤੁਹਾਡੇ ਕੋਲ ਹੋ ਸਕਦੀ ਹੈ। ਤੁਸੀਂ ਅਜ਼ੇ ਵੀ ਕੰਮ ਕਰ ਸਕਦੇ ਹੋ। ਫੋਨ ਅਜ਼ੇ ਵੀ ਬੈਟਰੀ ਨਾਲ ਕੰਮ ਕਰ ਰਿਹਾ ਹੈ; ਕੰਪਿਉਟਰ ਅਜ਼ੇ ਵੀ ਬੈਟਰੀ ਨਾਲ ਕੰਮ ਕਰ ਰਿਹਾ ਹੈ। ਇਹ ਮੇਰੀ ਜਿੰਦਗੀ ਵਿਚ ਹੁਣ ਸਭ ਤੋਂ ਮਹਤਵਪੂਰਨ ਚੀਜ਼ ਹੈ - ਕਿ ਮੈਂ ਅਜ਼ੇ ਵੀ ਕੰਮ ਕਰ ਸਕਦੀ ਹਾਂ ਅਤੇ ਆਪਣੀਆਂ ਟੀਮਾਂ ਨਾਲ ਸੰਪਰਕ ਕਰ ਸਕਦੀ ਹਾਂ, ਅਤੇ ਤੁਹਾਡੇ ਨਾਲ ਸੰਪਰਕ ਕਰ ਸਕਦੀ ਹਾਂ, ਤੁਹਾਨੂੰ ਯਾਦ ਦਿਲਾ ਸਕਦੀ ਹਾਂ ਕਿ ਪ੍ਰਮਾਤਮਾ ਸਭ ਚੀਜ਼ ਹੈ, ਕਿ ਤੁਸੀਂ ਅਸਲੀ ਹੋ, ਅਸਲੀ ਆਪਾ ਸਭ ਚੀਜ਼ ਹੈ ਜਿਸ ਦੀ ਤੁਹਾਨੂੰ ਕਿਸੇ ਵੀ ਸਥਿਤੀ ਵਿਚ ਲਭਣ ਦੀ ਲੋੜ ਹੈ। ਕ੍ਰਿਪਾ ਕਰਕੇ ਇਹ ਯਾਦ ਰਖਣਾ।

ਅਸਲ ਵਿਚ, ਮੈਂ ਬਹੁਤ ਹੀ ਆਭਾਰੀ ਹਾਂ ਕਿਉਂਕਿ ਉਥੇ ਟੈਕਸੀਆਂ ਹ, ਉਥੇ ਬਸਾਂ ਹਨ, ਉਥੇ ਰੇਲ ਗਡੀਆਂ ਹਨ - ਅਜਕਲ ਬਹੁਤ ਹੀ ਸੁਵਿਧਾਜਨਕ ਹੈ ਭਾਵੇਂ ਤੁਸੀਂ ਕਿਤੇ ਵੀ ਜਾ ਰਹੇ ਹੋਵੋਂ। ਪੁਰਾਣੇ ਸਮ‌ਿਆਂ ਵਿਚ... ਇਥੋਂ ਤਕ ਹੋਰ ਤਾਜ਼ਾ। ਪਰ ਪੁਰਾਣੇ ਸਮ‌ਿਆਂ ਵਿਚ, ਜਦੋਂ ਸਾਡੇ ਕੋਲ ਆਵਾਜਾਈ ਨਾਲ ਬਹੁਤੀ ਸਹੂਲਤ, ਆਰਾਮ ਨਹੀਂ ਸੀ, ਬਹੁਤੇ ਗੁਰੂ ਸਮੇਂ ਸਿਰ ਬਚ ਨਹੀਂ ਸੀ ਸਕਦੇ, ਕਿਉਂਕਿ ਇਹ ਬਹੁਤ ਮੁਸ਼ਕਲ ਸੀ ਕਿਸੇ ਵੀ ਜਗਾ ਤੋਂ ਜਾਣਾ ਜਿਥੇ ਉਹ ਰਹਿੰਦੇ ਸਨ।

ਅਤੇ ਅਜਕਲ, ਸਾਡੇ ਕੋਲ ਸੂਟਕੇਸਾਂ ਹਨ, ਅਤੇ ਇਥੋਂ ਤਕ ਟਰੋਲੀਆਂ - ਉਹਨਾਂ ਜੋ ਪਹੀਏ ਨਾਲ ਹਨ ਜਿਸ ਉਪਰ ਤੁਸੀਂ ਬਹੁਤ ਸਾਰਾ ਸਮਾਨ ਰਖ ਸਕਦੇ ਹੋ ਅਤੇ ਇਸ ਨੂੰ ਇਧਰ ਉਧਰ ਲਿਜਾ ਸਕਦੇ ਹੋ। ਇਹ ਬਹੁਤ ਸੁਵਿਧਾਜਨਕ ਹੈ। ਸੋ, ਮੈਂ ਵੀ ਇਹਦੇ ਲਈ ਬਹੁਤ ਆਭਾਰੀ ਹਾਂ। ਮੈਂ ਟੈਕਸੀ ਡਰਾਈਵਰ ਦੀ ਵੀ ਬਹੁਤ ਆਭਾਰੀ ਹਾਂ ਜਿਹੜਾ ਮੇਰੀ ਮਦਦ ਕਰਦਾ ਚੀਜ਼ਾਂ ਇਥੋਂ ਤਕ ਇਕ ਬਹੁਤ ਦੂਰ ਦੁਰਾਡੇ ਵਾਲੀ ਜਗਾ ਨੂੰ ਲਿਆਉਣ ਲਈ। ਉਹ ਬਹੁਤ ਦਿਆਲੂ ਸੀ। ਬਿਨਾਂਸ਼ਕ, ਮੈਂ ਉਸ ਨੂੰ ਇਕ ਵਡੀ ਟਿਪ ਦਿਤੀ। ਅਤੇ ਅਸੀਂ ਟੈਕਸੀ ਵਿਚ ਕੁਝ ਗਲਾਂ ਕੀਤੀਆਂ ਜਦੋਂ ਚਲਾ ਰਿਹਾ ਸੀ ਤਾਂਕਿ ਉਹ ਖੁਸ਼ ਮਹਿਸੂਸ ਕਰੇ - ਸਿਰਫ ਇਕ ਅਕਾਊ ਅਤੇ ਬਹੁਤ ਚੁਪ ਨਾ ਹੋਵੇ। ਸੋ ਭਾਵੇਂ ਇਹ ਇਕ ਲੰਮਾ ਸਫਰ ਸੀ, ਇਹ ਸਾਡੇ ਦੋਨਾਂ ਲਈ ਚੰਗਾ ਸੀ।

ਅਤੇ ਇਹ ਇਕ ਹੋਰ ਚੀਜ਼ ਹੈ: ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ ਕਿ ਕੁਝ ਰਿਪੋਟਰ ਨੇ ਸਾਡੇ ਤੇ ਗਲਤ ਦੋਸ਼ ਲਗਾਇਆ ਕਿ ਅਸੀਂ ਸਾਡੀ ਸੁਪਰੀਮ ਮਾਸਟਰ ਟੀਵੀ ਤੇ ਚੋਰੀ ਕੀਤਾ ਸੰਗੀਤ ਵਰਤ ਰਹੇ ਹਾਂ। ਆਮ ਤੌਰ ਤੇ, ਮੈਂ ਸੋਚ‌ਿਆ ਤੁਸੀਂ ਮੇਰੇ ਉਪਰ ਭਰੋਸਾ ਕਰੋਂਗੇ, ਸੋ ਮੈਂ ਕਦੇ ਤੁਹਾਨੂੰ ਰਿਪੋਰਟ ਨਹੀਂ ਕਰਾਂਗੀ ਕੀ ਅਸੀਂ ਕਰਦੇ ਹਾਂ। ਪਰ ਅਸੀਂ ਕਦੇ ਸੁਪਰੀਮ ਮਾਸਟਰ ਟੀਵੀ ਲਈ ਕੋਈ ਸੰਗੀਤ ਨਹੀਂ ਚੋਰੀ ਕਰਦੇ। ਸਾਡਾ ਇਕ ਕੰਪਨੀ ਨਾਲ ਇਕ ਇਕਰਾਰਨਾਮਾ ਹੈ ਸੋ ਅਸੀਂ ਅਸੀਮਤ ਸੰਗੀਤ, ਕਿਸੇ ਵ‌ੀ ਸਮੇਂ ਵਰਤ ਸਕਦੇ ਹਾਂ। ਉਹ ਇਥੋਂ ਤਕ ਐਲਏ (ਲੋਸ ਐਂਜਲੀਜ਼) ਤੋਂ ਸੀ, ਸੁਪਰੀਮ ਮਾਸਟਰ ਟੀਵੀ ਪਹਿਲੇ ਹੀ।

ਅਤੇ ਟੈਕਸ ਤੋਂ ਬਚਣਾ ਅਤੇ ਇਹ ਸਭ। ਇਹ ਇਸ ਤਰਾਂ ਨਹੀਂ ਸੀ। ਉਸ ਸਮੇਂ ਸਾਡੇ ਕੋਲ ਬਹੁਤਾ ਪੈਸਾ ਨਹੀਂ ਸੀ। ਸਾਡੇ ਕੋਲ ਸਚਮੁਚ ਜਿਵੇਂ ਇਕ ਵਡਾ ਕਾਰੋਬਾਰ ਜਾਂ ਕੁਝ ਨਹੀਂ ਸੀ। ਸੋ ਮੈਂ ਟੈਕਸ ਤੋਂ ਕਿਵੇਂ ਬਚ ਸਕਦੀ ਸੀ? ਇਥੋਂ ਤਕ ਮੇਰੇ ਪੈਰੋਕਾਰ ਵੀ ਨਹੀਂ ਜਾਣਦੇ ਕਿਤਨਾ ਟੈਕਸ ਸਾਫ ਕਰਨਾ ਅਤੇ ਸਭ ਚੀਜ਼, ਜੋ ਵੀ ਬਾਕੀ ਬਚ‌ਿਆ, ਅਸੀਂ ਇਹ ਕਿਵੇਂ ਵੀ ਦੇ ਦਿੰਦੇ ਸੀ। ਜਦੋਂ ਉਨਾਂ ਨੇ ਦੋਸ਼ ਲਾਇਆ ਸੀ, ਸਾਡੇ ਕੋਲ ਅਜ਼ੇ ਇਕ ਕਾਰੋਬਾਰ ਵੀ ਨਹੀਂ ਸੀ। ਬਸ ਕੁਝ ਹਥੀਂ ਕੁਝ ਚੀਜ਼ ਬਣਾਈ - ਰੈਸੀਡੇਂਟਾਂ ਦੇ ਅਤੇ ਮੇਰੇ ਕੁਝ ਕਰਨ ਲਈ - ਬਸ ਕਾਫੀ ਭੋਜਨ ਅਤੇ ਤੰਬੂਆਂ ਲਈ ਕਮਾਉਣ ਲਈ - ਤੰਬੂਆਂ ਵਿਚ ਰਹਿੰਦੇ, ਅਤੇ ਸਧਾਰਨ ਭੋਜਨ। ਸੋ ਇਹ ਸਭ ਇਕ ਝੂਠ ਹੈ। ਮੈਂ ਨਹੀਂ ਜਾਣਦੀ ਲੋਕ ਇਸ ਤਰਾਂ ਝੂਠ ਕਿਉਂ ਬੋਲਦੇ ਹਨ। ਮੈਂ ਨਹੀਂ ਜਾਣਦੀ ਕਿਉੇਂ ਲੋਕ ਅਜਿਹੇ ਨੁਕਸਾਨ ਕਰਨਾ ਚਾਹੁੰਦੇ ਹਨ ਨੁਕਸਾਨ-ਰਹਿਤ ਰੂਹਾਨੀ ਵਿਆਕਤੀਆਂ ਨਾਲ, ਜਿਵੇਂ ਮੇਰਾ ਸਮੂਹ ਅਤੇ ਮੈਂ।

ਅਸੀਂ ਪੰਜ ਨਸੀਹਤਾਂ ਨੂੰ ਬਹੁਤ, ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਸੋ ਸਾਡੀ ਸੁਪਰੀਮ ਮਾਸਟਰ ਟੀਵੀ ਬਾਰੇ ਤੁਸੀਂ ਚਿੰਤਾ ਨਾ ਕਰੋ। ਅਸੀਂ ਇਹ ਸਭ ਕਰਦੇ ਹਾਂ, ਸਭ ਚੀਜ਼, ਕਾਨੂੰਨੀ ਤੌਰ ਤੇ। ਕਾਨੂੰਨੀ ਤੌਰ ਤੇ! ਪੂਰੀ ਤਰਾਂ ਕਾਨੂੰਨੀ ਤੌਰ ਤੇ। ਅਤੇ ਸਾਡੇ ਕੋਲ ਵਕੀਲ ਵੀ ਹਨ ਸਲਾਹ ਕਰਨ ਲਈ। ਅਸੀਂ ਬਸ ਚੀਜ਼ਾਂ ਨੂੰ ਵਧੇਰੇ ਸਧਾਰਨ ਬਣਾਉਣਾ ਚਾਹੁੰਦੇ ਹਾਂ। ਸੋ ਜੇਕਰ ਤੁਸੀਂ ਕਿਸੇ ਵਿਆਕਤੀ ਨੂੰ ਸਾਡੇ ਸਮੂਹ ਜਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਬਾਰੇ ਕੁਝ ਮਾੜੀਆਂ ਗਲਾਂ ਕਹਿੰਦ‌ਿਆਂ ਨੂੰ ਸੁਣਦੇ ਹੋ, ਇਹਦੇ ਵਿਚ ਵਿਸ਼ਵਾਸ਼ ਨਾ ਕਰਨਾ। ਅਸੀਂ ਸਭ ਚੀਜ਼ ਕਾਨੂੰਨੀ ਤੌਰ ਤੇ ਕੀਤੀ ਹੈ। ਕਿਉਂਕਿ ਜੇਕਰ ਤੁਸੀਂ ਇਹ ਕਾਨੂੰਨੀ ਤੌਰ ਤੇ ਨਹੀਂ ਕਰਦੇ, ਤੁਸੀਂ ਬਹੁਤੇ ਸਮੇਂ ਤਕ ਕਾਇਮ ਨਹੀਂ ਰਹਿ ਸਕਦੇ।

ਅਤੇ ਮੈਂ ਚਾਹੁੰਦੀ ਹਾਂ ਸੁਪਰੀਮ ਮਾਸਟਰ ਟੀਵੀ ਕਾਇਮ ਰਹੇ ਲੰਮੇ ਸਮੇਂ ਲਈ - ਮਨੁਖਤਾ ਦੀ ਮਦਦ ਕਰਨ ਲਈ, ਇਸ ਗ੍ਰਹਿ ਤੇ ਸਾਰੇ ਜੀਵਾਂ ਦੀ ਮਦਦ ਕਰਨ ਲਈ, ਅਤੇ ਇਸ ਗ੍ਰਹਿ ਘਰ ਨੂੰ ਸਾਰ‌ਿਆਂ ਲਈ ਲਗਾਤਾਰ ਰਖਣ ਵਿਚ ਮਦਦ ਕਰਨ ਲਈ। ਕਿਉਂਕਿ ਹਰ ਇਕ ਨਹੀਂ ਸਵਰਗ ਨੂੰ ਜਾ ਸਕਦਾ ਉਨਾਂ ਦੇ ਮਰਨ ਤੋਂ ਬਾਅਦ, ਜਾਂ ਉਨਾਂ ਦੇ ਸਾਰੇ ਬਚੇ ਸਵਰਗਾਂ ਨੂੰ ਜਾ ਸਕਦੇ ਹਨ ਉਨਾਂ ਦੇ ਮਰਨ ਤੋਂ ਬਾਅਦ। ਸੋ ਮੈਨੂੰ ਉਨਾਂ ਨੂੰ ਇਸ ਗ੍ਰਹਿ ਉਤੇ ਜਿੰਦਾ ਰਖਣਾ ਜ਼ਰੂਰੀ ਹੈ ਤਾਂਕਿ ਉਨਾਂ ਕੋਲ ਇਕ ਗਿਆਨਵਾਨ ਗੁਰੂ ਨੂੰ ਮਿਲਣ ਲਈ ਇਕ ਮੌਕਾ ਹੋਵੇ, ਜਿੰਦਾ ਗਿਆਨਵਾਨ ਗੁਰੂ, ਤਾਂਕਿ ਉਹ ਰੂਹਾਨੀ ਤੌਰ ਤੇ ਅਭਿਆਸ ਕਰ ਸਕਣ ਅਤੇ ਆਪਣੀਆਂ ਆਤਮਾਵਾਂ ਨੂੰ ਮੁਕਤ ਕਰ ਸਕਣ। ਅਤੇ ਤੁਸੀਂ ਇਹ ਪਹਿਲੇ ਹੀ ਜਾਣਦੇ ਹੋ। ਪਰ ਜੇ ਕਦੇ ਤੁਹਾਡੇ ਵਿਚੋਂ ਕਈ ਨਵੇਂ ਆਏ ਹਨ, ਜਾਂ ਬਕਵਾਸ-ਅਫਵਾਹਾਂ ਨੂੰ ਸੁਣ ਰਹੇ ਹੋ, ਜਾਂ ਮਾੜੇ ਲੇਖ ਸੁਣ ਰਹੇ ਹੋ ਇਕ ਵੈਬਸਾਇਟ ਉਤੇ ਜਾਂ ਕੋਈ ਚੀਜ਼। ਕੋਈ ਵੀ ਮਾੜੀ ਚੀਜ਼ ਸਾਡੇ ਬਾਰੇ ਕਹੀ ਗਈ ਸਹੀ ਨਹੀਂ ਹੈ। ਅਸੀਂ ਸਿਰਫ ਚੰਗੀਆਂ ਚੀਜ਼ਾਂ ਕਰਦੇ ਹਾਂ।

ਅਸਲ ਵਿਚ, ਮੈਂ ਪਤਰਕਾਰਾਂ, ਰਿਪੋਟਰਾਂ, ਕੈਮਰਾਵਿਆਕਤੀਆਂ ਅਤੇ ਵੈਬਸਾਇਟਾਂ ਲਈ ਵੀ ਬਹੁਤ ਸ਼ੁਕਰਗੁਜ਼ਾਰ ਹਾਂ, ਅਤੇ ਸਾਰੇ ਲੋਕ ਜੋ ਸੰਚਾਰ ਕਾਰੋਬਾਰਾਂ ਦੀ ਕਾਢ ਕਢਦੇ ਹਨ: ਕੰਪਿਉਟਰ, ਟੈਲੀਫੋਨ ਅਤੇ ਇਹ ਸਭ। ਉਨਾਂ ਕਰਕੇ, ਇਹ ਮੇਰੇ ਲਈ ਸੁਵਿਧਾਜਨਕ ਹੈ ਤੁਹਾਡੇ ਨਾਲ ਸੰਪਰਕ ਕਰਨਾ ਜਾਰੀ ਰਖਣਾ ਅਤੇ ਨਾਲੇ ਜਿੰਦਾ ਰਹਿਣਾ ਵੀ। ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ ਇਹਨਾਂ ਸਾਰੀਆਂ ਸਹੂਲਤਾਂ ਅਤੇ ਸੁਖਾਂ ਲਈ ਜੋ ਪ੍ਰਮਾਤਮਾ ਨੇ ਮੈਨੂੰ ਦਿਤੀਆਂ ਹਨ। ਸੋ ਭਾਵੇਂ ਜੇਕਰ ਮੈਂ ਇਕ ਤੰਬੂ ਵਿਚ ਰਹਿੰਦੀ ਹਾਂ, ਮੈਂ ਬਹੁਤ ਆਰਾਮ ਵਿਚ ਹਾਂ। ਇਕ ਤੰਬੂ ਤੁਹਾਨੂੰ ਨਿਘਾ ਰਖਦਾ ਹੈ। ਅਤੇ ਸੌਣ ਵਾਲੇ ਥੈਲੇ ਅਤੇ ਵਡੇ ਕੰਬਲ ਤੁਹਾਨੁੰ ਨਿਘਾ ਰਖਦੇ ਹਨ ਉਵੇਂ ਜਿਵੇਂ ਕਿ ਤੁਹਾਨੂੰ ਕਿਸੇ ਨਿਘੀ ਚੀਜ਼ ਦੀ ਨਹੀਂ ਲੋੜ। ਅਤੇ ਜੇਕਰ ਤੁਸੀਂ ਜੰਗਲ ਵਿਚ ਰਹਿੰਦੇ ਹੋ, ਊਥੇ ਬਹੁਤ ਸਾਰੀ ਸੁਕੀ ਲਕੜੀ ਹੈ। ਤੁਸੀਂ ਹਮੇਸ਼ਾਂ ਪਕਾ ਸਕਦੇ ਹੋ। ਬਸ ਜ਼ਮੀਨ ਵਿਚ ਇਕ ਮੋਰੀ ਖੋਦੋ, ਇਕ ਛੋਟੀ ਜਿਹੀ, ਅਤੇ ਤੁਸੀਂ ਜੋ ਵੀ ਚਾਹੋਂ ਪਕਾ ਸਕਦੇ ਹੋ। ਪਰ ਬਿਨਾਂਸ਼ਕ, ਮੈਂ ਸਾਦਾ ਰਹਿੰਦੀ ਹਾਂ। ਤੁਸੀਂ ਇਹ ਜਾਣਦੇ ਹੋ।

ਸੋ ਅਸਲ ਵਿਚ, ਭਾਵੇਂ ਕਿਸੇ ਵੀ ਜਗਾ ਪ੍ਰਮਾਤਮਾ ਮੈਨੂੰ ਰਖਦੇ ਹਨ, ਮੈਂ ਹਮੇਸ਼ਾਂ ਸ਼ੁਕਰਗੁਜ਼ਾਰ ਹਾਂ ਅਤੇ ਆਰਾਮਦਾਇਕ। ਮੈਂ ਸਿਰਫ ਤੁਹਾਨੂੰ ਇਸ ਬਾਰੇ ਦਸਣਾ ਚਾਹੁੰਦੀ ਹਾਂ ਤਾਂਕਿ ਤੁਸੀਂ ਮੇਰੇ ਬਾਰੇ ਚਿੰਤਾ ਨਾ ਕਰੋ। ਅਤੇ ਮੈਂ ਕਾਫੀ ਮਜ਼ਬੂਤ ਮਹਿਸੂਸ ਕਰਦੀ ਹਾਂ ਸਾਰੀਆਂ ਸਮਸ‌ਿਆਵਾਂ ਅਤੇ ਵਿਸ਼ਿਆਂ ਦੀ ਦੇਖ ਭਾਲ ਕਰਨ ਲਈ ਜਿਨਾਂ ਦਾ ਮੈਂ ਅਤੇ ਸੰਸਾਰ ਸਾਹਮੁਣਾ ਕਰ ਰਿਹਾ ਹੈ। ਮੈਂ ਸੰਸਾਰ ਨੂੰ ਬਚਾਵਾਂਗੀ; ਮੈਂ ਸੰਸਾਰ ਨੂੰ ਬਚਾਵਾਂਗੀ ਆਪਣੀ ਸਭ ਤੋਂ ਵਧੀਆ ਯੋਗਤਾ ਅਨੁਸਾਰ, ਪ੍ਰਮਾਤਮਾ ਦੀ ਮਿਹਰ ਨਾਲ, ਅਤੇ ਸਾਰੇ ਸਤਿਗੁਰੂਆਂ ਦੀ ਰਹਿਮ ਅਤੇ ਦਿਆਲਤਾ ਨਾਲ। ਅਤੇ ਤੁਹਾਡੀ ਸਹਾਇਤਾ ਨਾਲ, ਮੇਰੀ ਟੀਮ ਦੀ ਸਹਾਇਤਾ ਨਾਲ, ਅਤੇ ਦੂਰ ਵਾਲੇ ਵਰਕਰਾਂ ਦੀ ਮਦਦ ਨਾਲ, ਅਤੇ ਮੇਰੇ ਸਾਰੇ ਪ੍ਰਮਾਮਤਾ ਦੇ ਪੈਰੋਕਾਰਾਂ ਦੀ ਮਦਦ ਨਾਲ, ਮੈਂਨੂੰ ਭਰੋਸਾ ਹੈ ਕਿ ਅਸੀਂ ਜਾਰੀ ਰਖ ਸਕਦੇ ਹਾਂ ਜਿਨਾਂ ਚਿਰ ਪ੍ਰਮਾਤਮਾ ਇਸਦੀ ਇਜਾਜ਼ਤ ਦਿੰਦਾ ਹੈ। ਪਰ ਮੈਂ ਸਚਮੁਚ ਚਾਹੁੰਦੀ ਹਾਂ ਕਿ ਸਾਰੀ ਮਨੁਖਤਾ ਸਾਡੀ ਮਦਦ ਕਰਨ ਵੀਗਨ ਬਣਨ ਦੁਆਰਾ, ਸ਼ਾਂਤੀ ਬਣਾਈ ਰਖਣ ਦੁਆਰਾ, ਅਤ ਇਕ ਦੂਜੇ ਦੀ ਮਦਦ ਕਰਨ ਦੁਆਰਾ, ਭਾਵ ਚੰਗੇ ਕੰਮ ਕਰਨ ਦੁਆਰਾ।

ਵੀਗਨ ਹੋਣਾ ਪਹਿਲੇ ਹੀ ਬਹੁਤ ਦਿਆਲੂ ਹੈ ਅਤੇ ਸਹਾਇਕ ਹੈ - ਜਾਨਵਰ-ਲੋਕਾਂ ਦੀ ਸਹਾਇਤਾ ਕਰਦਾ ਹੈ, ਵਾਤਾਵਰਨ ਦੀ ਸਹਾਇਤਾ ਕਰਦਾ ਹੈ, ਗ੍ਰਹਿ ਦੀ ਸਹਾਇਤਾ ਕਰਦਾ ਹੈ, ਗ੍ਰਹਿ ਨੂੰ ਕਾਇਮ ਰਖਦਾ ਹੇ। ਅਤੇ ਸ਼ਾਂਤੀ ਨੂੰ ਕਾਇਮ ਰਖਣ ਵਿਚ ਵੀ ਮਦਦ ਕਰਦਾ ਹੈ - ਲੋਕਾਂ ਦੀ ਨਾ ਮਰਨ ਵਿਚ ਮਦਦ ਕਰਦਾ ਹੈ, ਤੁਹਾਡੇ ਪੁਤਰ ਦੀ ਮਦਦ ਕਰਦਾ ਹੈ, ਤੁਹਾਡੀ ਧੀ ਨਹੀਂ ਮਰੇਗੀ, ਤੁਹਾਡੀ ਖੁਦ ਦੀ ਵੀ ਮਦਦ ਕਰਦਾ ਹੈ ਕਿ ਤੁਸੀਂ ਜਲਦੀ ਨਾ ਮਰ ਜਾਵੋ। ਸੋ ਤੁਹਾਡੇ ਕੋਲ ਅਜੇ ਵੀ ਸ਼ਾਇਦ ਸਮਾਂ ਹੋਵੇ ਇਕ ਮੌਕਾ ਪ੍ਰਾਪਤ ਕਰਨ ਲਈ ਇਕ ਸਤਿਗੁਰੂ ਨੂੰ ਲਭਣ ਲਈ ਆਪਣੇ ਆਪ ਨੂੰ ਮੁਕਤ ਕਰਨ ਲਈ ਅਤੇ ਅਸਲੀ ਸੰਸਾਰ ਨੂੰ ਵਾਪਸ ਜਾਣ ਲਈ। ਉਨਾਂ ਵਿਚ, ਅਸੀ ਗ੍ਰਹਿ ਨੂੰ ਸਦਾ ਲਈ ਵੀ ਕਾਇਮ ਰਖਦੇ ਹਾਂ, ਜਦੋਂ ਤਕ ਲੋਕ ਇਹਨਾਂ ਸਾਰੇ ਭਰਮ ਦੇ ਪਰਦਿਆਂ ਦੇ ਪਿਛੇ ਅਸਲੀਅਤ ਨੂੰ ਦੇਖਣਾ ਨਹੀਂ ਸਿਖ ਲੈਂਦੇ। ਅਤੇ ਚੰਗੇ ਕੰਮ ਕਰਨੇ ਵੀ ਇਕ ਵਡੀ ਮਦਦ ਕਰਦਾ ਹੈ। ਤੁਸੀਂ ਦੂਜਿਆਂ ਦੀ ਮਦਦ ਕਰੋ ਜਿਨਾਂ ਨੂੰ ਲੋੜ ਹੈ, ਅਤੇ ਨਾਲੇ ਸਮਾਨ ਸਮੇਂ, ਆਪਣੇ ਆਪ ਲਈ ਗੁਣਾਂ ਨੂੰ ਕਮਾਉ, ਆਪਣੇ ਜੀਵਨ ਨੂੰ ਵਧੇਰੇ ਆਰਾਮਦਾਇਕ, ਵਧੇਰੇ ਆਸਾਨ ਬਣਾਉ, ਵਧੇਰੇ ਖੁਸ਼ ਬਣਾਉ, ਅਤੇ ਕਾਫੀ ਲਈ ਆਪਣੇ ਜੀਵਨ ਨੂੰ ਆਰਾਮ ਵਿਚ ਜਾਰੀ ਰਖਣ ਲਈ।

ਦੂਜਿਆਂ ਦੀ ਮਦਦ ਕਰਨੀ ਅਸਲ ਵਿਚ ਆਪਣੀ ਮਦਦ ਕਰਨੀ ਹੈ। ਇਹ ਪ੍ਰਮਾਤਮਾ ਨੂੰ ਖੁਸ਼ ਕਰੇਗਾ, ਸਵਰਗ ਨੂੰ ਖੁਸ਼ ਕਰੇਗਾ, ਅਤੇ ਤੁਹਾਨੂੰ ਵਧੇਰੇ ਅਸੀਸਾਂ, ਵਧੇਰੇ ਗੁਣ ਮਿਲਣਗੇ। ਮੇਰੇ ਤੇ ਭਰੋਸਾ ਕਰੋ, ਇਹ ਇਸ ਤਰਾਂ ਹੈ। ਸੋ ਬਸ ਵੀਗਣ ਬਣੋ, ਸ਼ਾਂਤੀ ਕਾਇਮ ਰਖੋ, ਚੰਗੇ ਕੰਮ ਕਰੋ। ਉਹੀ ਸਭ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੈ। ਜੇਕਰ ਤੁਸੀਂ ਕਿਸੇ ਗੁਰੂ ਦਾ ਅਨੁਸਰਨ ਨਹੀਂ ਕਰਨਾ ਚਾਹੁੰਦੇ, ਜੇਕਰ ਤੁਸੀਂ ਨਰਕ ਨੂੰ ਨਹੀਂ ਜਾਣਾ ਚਾਹੁੰਦੇ, ਬਸ ਉਹ ਤਿੰਨ ਚੀਜ਼ਾਂ ਕਰੋ। ਅਤੇ ਜੇਕਰ ਤੁਸੀਂ ਸਚਮੁਚ ਪ੍ਰਮਾਤਮਾ ਨੂੰ ਦੇਖਣ ਲਈ ਘਰ ਨੂੰ ਵਾਪਸ ਜਾਣਾ ਚਾਹੁੰਦੇ ਹੋ ਆਪਣੀ ਅਸਲੀ ਮਹਾਨਤਾ ਨੂੰ ਦੇਖਣਾ ਚਾਹੁੰਦੇ ਹੋ, ਫਿਰ ਇਕ ਜਿਉਂਦੇ, ਗਿਆਨਵਾਨ ਸਤਿਗੁਰੂ ਨੂੰ ਲਭੋ ਜਿਸ ਨੇ ਪਹਿਲੇ ਹੀ ਅਨੁਭਵ ਕਰ ਲਿਆ ਹੈ ਕਿਵੇਂ ਤੁਹਾਨੂੰ ਸਿਖਾਉਣਾ ਹੈ।

ਹਾਂਜੀ, ਫੋਨ ਨਾਲ ਜਾਰੀ ਰਖਣਾ: ਫੋਨ ਅਸਲ ਵਿਚ ਅਜਕਲ ਬਹੁਤ ਹੀ ਮਹਤਵਪੂਰਨ ਹੈ - ਤੁਸੀਂ ਸਮੁਚੇ ਸੰਸਾਰ ਨਾਲ ਸੰਪਰਕ ਕਰ ਸਕਦੇ ਹੋ। ਮੇਰੇ ਰਬਾ। ਕੁਝ ਦਹਾਕੇ ਪਹਿਲਾਂ, ਕਿਸੇ ਨੇ ਨਹੀਂ ਉਮੀਦ ਕੀਤੀ ਸੀ ਇਹ ਵਾਪਰੇਗਾ। ਕਿਸੇ ਨੇ ਇਹਦੀ ਕਲਪਨਾ ਵੀ ਨਹੀਂ ਕੀਤੀ ਕਿ ਸਾਡੇ ਕੋਲ ਇਕ ਫੋਨ ਹੋ ਸਕਦਾ ਹੈ, ਛੋਟਾ ਅਤੇ ਸਿਰਫ ਤੁਹਾਡੀ ਹਥੇਲੀ ਵਿਚ, ਅਤੇ ਤੁਸੀਂ ਸਮੁਚੇ ਸੰਸਾਰ ਨਾਲ ਸੰਪਰਕ ਕਰ ਸਕਦੇ ਹੋ। ਅਤੇ ਇਥੋਂ ਤਕ ਅਜਕਲ, ਕੁਝ ਸਾਜ ਸਮਾਨ ਨਾਲ, ਤੁਸੀਂ ਚੰਦਰਮਾ ਨਾਲ ਵੀ ਗਲਾਂ ਕਰ ਸਕਦੇ ਹੋ, ਅਤੇ ਚੰਦਰਮਾ ਵਾਪਸ ਗਲਾਂ ਕਰਦਾ ਹੈ।

ਜਿਥੇ ਮੈਂ ਹੁਣ ਹਾਂ, ਇਹ ਕਦੇ ਕਦਾਂਈ ਬਹੁਤ ਮੁਸ਼ਕਲ ਹੈ ਫੋਨ ਨਾਲ ਸੰਪਰਕ ਕਰਨਾ। ਕਿਉਂਕਿ ਇਹ ਸ਼ਾਇਦ ਸ਼ਹਿਰ ਦੀਆਂਸ ਸਹੂਲਤਾਂ ਤੋਂ ਬਹੁਤ ਦੂਰ ਹੈ। ਪਰ ਅਜ਼ੇ ਵੀ ਕਰ ਸਕਦੇ ਹਾਂ। ਮੈਂ ਪੁਰਾਣੇ ਸਮ‌ਿਆਂ ਦੇ ਰਾਜੇ ਨਾਲੋਂ ਬਿਹਤਰ ਮਹਿਸੂਸ ਕਰਦੀ ਹਾਂ। ਪੁਰਾਣੇ ਸਮ‌ਿਆਂ ਵਿਚ ਰਾਜੇ ਕੋਲ ਇਹ ਨਹੀਂ ਸੀ - ਹਥ ਵਿਚ ਫੋਨ ਨਹੀਂ ਸੀ ਆਪਣੇ ਕਿਸੇ ਵੀ ਕਰਮਚਾਰੀਆਂ, ਮੰਤਰੀਆਂ ਜਾਂ ਸੂਬਾਈ ‌ਅਧਿਕਾਰੀਆਂ ਨਾਲ ਸੰਪਰਕ ਕਰਨ ਲਈ। ਇਹ ਮੇਰੇ ਲਈ ਸਚਮੁਚ ਬਹੁਤ ਜ਼ਿਆਦਾ ਇਕ ਆਸ਼ੀਰਵਾਦ ਹੈ। ਪਰ ਮੈਨੂੰ ਕਦੇ ਕਦਾਂਈ ਇਕ ਲੰਮੇਂ ਸਮੇਂ ਲਈ ਉਡੀਕਣਾ ਪੈਂਦਾ ਹੈ ਫੋਨ ਨੂੰ ਪ੍ਰਾਪਤ ਕਰਨ ਲਈ, ਜਾਂ ਕਦੇ ਕਦਾਂਈ ਵਖ ਵਖ ਕੋਣਾਂ ਵਿਚ ਜਾਣਾ ਪੈਂਦਾ, ਕਿਸੇ ਕੋਨੇ ਵਿਚ। ਪਰ ਤੁਸੀਂ ਕੀ ਉਮੀਦ ਕਰ ਸਕਦੇ ਹੋ? ਤੁਸੀਂ ਸ਼ਹਿਰ ਵਿਚ ਨਹੀਂ ਹੋ; ਤੁਸੀਂ ਇਹ ਸਭ ਤੋਂ ਬਹੁਤ ਦੂਰ ਹੋ। ਸੋ ਇਹ ਪਹਿਲੇ ਹੀ ਸਭ ਤੋਂ ਵਧੀਆ ਚੀਜ਼ ਹੈ ਜੋ ਵਾਪਰੀ ਸੀ। ਮੈਂ ਪ੍ਰਮਾਤਮਾ ਦੀ ਬਹੁਤ ਧੰਨਵਾਦੀ ਹਾਂ। ਕ੍ਰਿਪਾ ਕਰਕੇ ਮੇਰੇ ਲਈ ਪ੍ਰਮਾਤਮਾ ਦਾ ਵੀ ਧੰਨਵਾਦ ਕਰਨਾ, ਕਿ ਇਥੋਂ ਤਕ ਮੈਂ ਤੁਹਾਡੇ ਨਾਲ ਗਲ ਕਰ ਸਕਦੀ ਹਾਂ। ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਸ੍ਰੀ ਮਾਨ ਜੀਓ। ਆਮੇਨ।

Photo Caption: ਇਕ ਨਾਜ਼ੁਕ ਸਰੀਰ ਪਰ ਇਕ ਕਾਫੀ ਸਾਰਾ ਭਾਰ ਦਾ ਸਮਰਥਨ ਕਰਦਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ