ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਠੀਕ ਹੈ। ਅਸੀਂ ਕਿਥੇ ਸੀ? ਸੋ, ਸਾਰ‌ਿਆਂ ਬਹੁਤ ਸਾਰੇ ਮੈਡੀਟੇਸ਼ਨ ਜਾਂ ਰੂਹਾਨੀ ਅਭਿਆਸਾਂ ਵਿਚੋਂ ਜੋ ਮੈਂ ਸਿਖੇ ਹਨ, ਕੁਆਨ ਯਿੰਨ ਵਿਧੀ ਸਭ ਤੋਂ ਵਧੀਆ ਹੈ, ਸਭ ਤੋਂ ਅਨੁਕੂਲ ਇਸ ਵਿਆਸਤ ਸਮੇਂ ਲਈ ਅਤੇ ਇਸ ਸਮੇਂ ਦੀ ਅਵਧੀ ਲਈ ਜਿਥੇ ਅਸੀਂ ਨਹੀਂ ਜਾਣਦੇ ਜੇਕਰ ਸੰਸਾਰ ਅਜ਼ੇ ਕਲ ਨੂੰ ਮੌਜ਼ੂਦ ਰਹੇਗਾ ਜਾਂ ਨਹੀਂ। ਤੁਹਾਨੂੰ ਦਸਣ ਦੀ ਮੈਂਨੂੰ ਇਜਾਜ਼ਤ ਨਹੀ ਹੈ, ਪਰ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ, ਤੁਸੀਂ ਸਾਕਾਰਾਤਮਿਕ ਸੋਚ ਸਕਦੇ ਹੋ, ਤੁਸੀਂ ਪ੍ਰਮਾਤਮਾ ਦੀ ਸ਼ਕਤੀ ਵਿਚ ਭਰੋਸਾ ਕਰ ਸਕਦੇ ਹੋ ਅਤੇ ਸਵਰਗ ਵਿਚ ਅਨੇਕ ਹੀ ਗੁਰੂਆਂ ਦੀ ਮਦਦ ਲਈ। ਪਰ ਤੁਹਾਨੂੰ ਸਹੀ ਮਾਰਗ ਉਤੇ ਚਲਣਾ ਪਵੇਗਾ। ਜੇਕਰ ਤੁਸੀਂ ਦਖਣ ਨੂੰ ਜਾਣਾ ਚਾਹੁੰਦੇ ਹੋ ਅਤੇ ਤੁਸੀਂ ਉਤਰ ਨੂੰ ਜਾਣਾ ਜ਼ਾਰੀ ਰਖਦੇ ਹੋ, ਫਿਰ ਮੈਂ ਤੁਹਾਡੀ ਮਦਦ ਨਹੀਂ ਕਰ ਸਕਦੀ। ਸਮੁਚੇ ਬ੍ਰਹਿਮੰਡ ਤੁਹਾਡੀ ਮਦਦ ਨ੍ਹੀਂ ਕਰ ਸਕਦੇ। ਸੋ ਤੁਹਾਡੇ ਲਈ ਜਾਨਣਾ ਜ਼ਰੂਰੀ ਹੇ ਤੁਸੀਂ ਕਿਥੇ ਜਾਣਾ ਚਾਹੁੰਦੇ ਹੋ।

ਬਹੁਤ ਸਾਰੀਆਂ ਆਫਤਾਂ ਪਹਿਲੇ ਹੀ ਵਾਪਰ ਜਾਣੀਆਂ ਚਾਹੀਦੀਆਂ ਸੀ। ਸਾਰੇ ਦਿਬ-ਦ੍ਰਿਸ਼ਟੀ ਅਤੇ ਪੈਗੰਬਰ, ਪ੍ਰਾਚੀਨ ਸਮ‌ਿਆਂ ਤੋਂ ਲੈ ਕੇ ਆਧਨਿਕ ਸਮ‌ਿਆਂ ਤਕ, ਉਹ ਜਾਣਦੇ ਹਨ, ਅਤੇ ਉਹਨਾਂ ਸਾਰ‌ਿਆਂ ਨੇ ਤੁਹਾਨੂੰ ਆਪਣੀਆਂ ਭਵਿਖਬਾਣੀਆਂ ਦਿਤੀਆਂ ਹਨ। ਅਤੇ ਇਹ ਸਭ ਸਹੀ ਹੈ, ਜਿਵੇਂ ਸੰਸਾਰ ਨੂੰ ਇਥੋਂ ਤਕ ਮਾਇਆ ਕਲੰਡਰ ਦੇ ਸਾਲ 2012 ਵਿਚ ਖਤਮ ਹੋ ਜਾਣਾ ਚਾਹੀਦਾ ਸੀ। ਪਰ ਫਿਰ ਮੈਂ ਤੁਹਾਨੂੰ ਦਸ‌ਿਆ ਸੀ, "ਓਹ, ਮੈਂ ਇਸ ਨੂੰ ਚਾਰ ਜਾਂ ਪੰਜ ਸਾਲਾਂ ਲਈ ਹੋਰ ਲੰਮਾ ਕਰ ਦਿਤਾ," ਅਤੇ ਫਿਰ ਇਸ ਨੂੰ ਹੁਣ ਤਕ ਲੰਮਾ ਕਰਨਾ ਜ਼ਾਰੀ ਰਖਿਆ ਹੈ। ਪਰ ਜੇਕਰ ਪ੍ਰਮਾਤਮਾ ਸਾਡੀ ਪੇਸ਼ਕਸ਼ ਨੂੰ ਹੋਰ ਸਵੀਕਾਰ ਕਰਨਾ ਨਹੀਂ ਚਾਹੁੰਦੇ, ਫਿਰ ਸੰਸਾਰ ਖਤਮ ਹੋ ਜਾਵੇਗਾ।

ਉਥੇ ਹੁਣ ਇਸ ਸਮੇਂ ਦੋ ਵਿਕਲਪ ਹਨ: ਜਿਵੇਂ 90% ਲੋਕ ਮਰ ਜਾਣਗੇ, ਸੰਸਾਰ ਨੂੰ ਨਵਿਆਇਆ ਜਾਵੇਗਾ ਅਤੇ ਸਿਰਫ ਕੁਝ ਛੋਟੀ ਪ੍ਰਤੀਸ਼ਤ ਦੇ ਲੋਕ ਬਾਕੀ ਪਿਛੇ ਰਹਿ ਗਏ ਮੁੜ ਦੁਬਾਰਾ ਫਿਰ ਸ਼ੁਰੂ ਕਰਨ ਲਈ। ਜਾਂ ਦੂਜਾ ਵਿਕਲਪ: ਪੂਰੀ ਤਬਾਹੀ। ਹੁਣ ਤਾਂਹੀ, ਸਵਰਗੀ ਕਾਮ‌ਿਆਂ ਨੇ ਅਤੇ ਮੈਂ, ਸਰਬ ਸ਼ਕਤੀਮਾਨ ਪ੍ਰਮਾਤਮਾ ਦੀ ਮਿਹਰ ਅਤੇ ਸਾਰੇ ਮਿਹਰਵਾਨ ਗੁਰੂਆਂ ਦੀ ਮਦਦ ਅਤੇ ਦੇਖਭਾਲ ਦੁਆਰਾ, ਅਜ਼ੇ ਵੀ ਲੜਨਾ ਅਤੇ ਉਮੀਦ ਕਰਨੀ ਜ਼ਾਰੀ ਰਖ ਸਕਦੇ ਹਾਂ ਅਤੇ ਮੈਨੂੰ ਇਕ ਬਹੁਤ ਵਡੀ ਉਮੀਦ ਹੈ। ਪਰ ਫਿਰ ਵੀ, ਤੁਹਾਨੂੰ ਸਾਡੇ ਨਾਲ ਆਉਣਾ ਪਵੇਗਾ। ਤੁਹਾਨੂੰ ਸਵਰਗ ਦੇ ਰਾਹ ਜਾਣਾ ਪਵੇਗਾ। ਤੁਸੀਂ ਬਸ ਉਹ ਸਾਰੀਆਂ ਮਾੜੀਆਂ ਚੀਜ਼ਾਂ ਨਹੀਂ ਕਰ ਸਕਦੇ ਜੋ ਇਥੋਂ ਤਕ ਤੁਸੀਂ ਆਪ ਖੁਦ ਜਾਣਦੇ ਹੋ ਅਨੈਤਿਕ ਹਨ ਅਤੇ ਇਕ ਮਾੜਾ ਮਿਆਰ ਹੈ।

ਮੈਂ ਤੁਹਾਡੇ ਵਿਚੋਂ ਕਈਆਂ ਨੂੰ ਜਾਣਦੀ ਹਾਂ, ਸਮੇਤ ਭਿਕਸ਼ੂ, ਪਾਦਰੀ, ਅਤੇ ਨੰਨਾਂ, ਭਾਵੇਂ ਕਿਤਨੇ ਵੀ ਇਕ ਉਚੇ ਰੁਤਬੇ ਵਿਚ ਤੁਸੀਂ ਹੋ ਅਤੇ ਕਿਤਨੇ ਵੀ ਸਾਲਾਂ ਤਕ ਤੁਸੀਂ ਅਭਿਆਸ ਕੀਤਾ ਹੈ, ਕੁਝ ਨਹੀਂ ਦੇਖਦੇ, ਕੁਝ ਨਹੀਂ ਬੁਧਾਂ ਤੋਂ ਜਾਣਦੇ। ਸਿਰਫ ਗ੍ਰੰਥ ਸਿਖਿਆ ਪਿਛੇ ਛਡੀ ਗਈ, ਅਸਲੀ ਅਨੁਭਵ ਨਹੀਂ। ਜਿਵੇਂ ਜੋ ਬੁਧ ਨੇ ਕਿਹਾ ਸੀ: ਤੁਸੀਂ ਸਮੁੰਦਰ ਦੀ (ਅੰਦਰੂਨੀ ਸਵਰਗੀ) ਆਵਾਜ਼ ਸੁਣ ਸਕਦੇ ਹੋ, ਅਤੇ ਤੁਸੀਂ ਇਹ (ਅੰਦਰੂਨੀ ਸਵਰਗੀ) ਰੋਸ਼ਨੀ ਦੇਖ ਸਕਦੇ ਹੋ, ਉਹ ਰੋਸ਼ਨੀ। ਇਸਾਈ ਬਾਈਬਲ ਵਿਚ, ਇਹ ਵੀ ਕਹਿੰਦੀ ਹੈ ਕਿ ਤੁਸੀਂ ਸਵਰਗ ਤੋਂ ਤੁਰੀ ਸੁਣ ਸਕਦੇ ਹੋ, ਸਵਰਗ ਖੁਲਦਾ ਹੈ ਅਤੇ ਤੁਸੀਂ ਇਹ ਦੇਖਦੇ ਹੋ, ਉਹ ਦੇਖਦੇ ਹੋ। ਅਤੇ ਤੁਸੀਂ ਇਥੋਂ ਤਕ ਝਾੜੀ ਨੂੰ ਅਗ ਲਗੀ ਦੇਖ ਸਕਦੇ ਹੋ, ਪਰ ਝਾੜੀ ਨਹੀਂ ਸੜਦੀ। ਇਹ ਹੈ ਇਸ ਕਰਕੇ ਹੈ ਕਿਉਂਕਿ ਇਹ ਅੰਦਰੂਨੀ (ਸਵਰਗੀ) ਰੋਸ਼ਨੀ ਹੈ, ਭੌਤਿਕ ਵਾਲੀ ਨਹੀਂ, ਬਾਹਰਲੀ ਰੋਸ਼ਨੀ। ਅਤੇ ਅੰਦਰੂਨੀ (ਸਵਰਗੀ) ਆਵਾਜ਼, ਬਾਹਰਲੀ ਆਵਾਜ਼ ਨਹੀਂ। ਭਾਵੇਂ ਜੇਕਰ ਤੁਸੀਂ ਸਮੁੰਦਰ ਦੇ ਲਾਗੇ ਨਾ ਹੋਵੋਂ, ਤੁਸੀਂ ਲਹਿਰਾਂ ਨੂੰ ਸੁਣ ਸਕਦੇ ਹੋ, ਮਿਸਾਲ ਵਜੋਂ ਇਸ ਤਰਾਂ। ਅਤੇ ਦੂਜੀ (ਅੰਦਰੂਨੀ ਸਵਰਗੀ) ਸੰਗੀਤ - ਭਾਵੇਂ ਤੁਸੀਂ ਕਿਸੇ ਨੂੰ ਕੋਈ ਚੀਜ਼ ਵਜਾਉਂਦੇ ਹੋਏ ਨਹੀਂ ਦੇਖਦੇ - ਤੁਸੀਂ ਸੁਣ ਸਕਦੇ ਹੋ, ਇਥੋਂ ਤਕ ਜਿਵੇਂ ਪਿਆਨੋ ਵਜਾਇਆ ਜਾ ਰਿਹਾ ਤੁਹਾਡੀ ਜਗਾ ਵਿਚ, ਭਾਵੇਂ ਤੁਹਾਡੇ ਕੋਲ ਕੋਈ ਪਿਆਨੋ ਨਹੀਂ ਹੈ, ਅਤੇ ਤੁਹਾਡੇ ਆਸ ਪਾਸ ਮੀਲਾਂ ਤਕ ਤੁਹਾਡੇ ਕੋਲ ਕੋਈ ਗੁਆਂਢੀ ਨਹੀਂ ਹਨ । ਉਸ ਤਰਾਂ, ਤੁਸੀਂ ਸੁਣ ਸਕਦੇ ਹੋ, ਤੁਸੀਂ ਦੇਖ ਸਕਦੇ ਹੋ।

ਭਾਵੇਂ ਜੇਕਰ ਤੁਸੀਂ ਨਹੀਂ ਦੇਖਦੇ, ਤੁਹਾਡੇ ਭਿਕਸ਼ੂ ਹੋਣ ਤੋਂ ਬਾਅਦ ਜਾਂ ਬੁਧ ਧਰਮ ਦਾ ਕਈ ਦਹਾਕਿਆਂ ਤੋਂ ਅਭਿਆਸ ਕਰਨ ਤੋਂ ਬਾਅਦ, ਤੁਹਾਨੂੰ ਵਿਸ਼ਵਾਸ਼ ਕਰਨਾ ਨਹੀਂ ਛਡ ਦੇਣਾ ਚਾਹੀਦਾ! ਤੁਸੀਂ ਬਸ ਵਿਸ਼ਵਾਸ਼ ਰਖੋ ਅਤੇ ਆਪਣੇ ਰੂਹਾਨੀ, ਜੋ ਵੀ ਤੁਸੀਂ ਅਭਿਆਸ ਕਰਦੇ ਹੋ ਉਹਦੇ ਨਾਲ ਜਾਰੀ ਰਹੋ - ਘਟੋ ਘਟ ਇਕ ਨੈਤਿਕ ਅਭਿਆਸ, ਜਿਵੇਂ ਵੀਗਨ ਬਣੋ, ਨਾ ਮਾਰੋ, ਦੂਜਿਆਂ ਨੂੰ ਕਿਸੇ ਵੀ ਤਰਾਂ ਨਾ ਹਾਨੀ ਪਹੁੰਚਾਉ, ਕਿਸੇ ਦੀ ਨਿੰਦਿਆ ਨਾ ਕਰੋ। ਕਿਉਂਕਿ ਤੁਸੀਂ ਨਹੀਂ ਜਾਣਦੇ ਕੌਣ ਕੌਣ ਹੈ; ਤੁਸੀਂ ਨਹੀਂ ਜਾਣਦੇ ਕੌਣ ਇਕ ਬੁਧ ਹੈ, ਕੌਣ ਨਹੀਂ ਹੈ! ਜੇਕਰ ਤੁਸੀਂ ਸਚਮੁਚ ਜਾਣਦੇ ਹੋ ਉਹ ਵਿਆਕਤੀ ਇਕ ਬੁਧ ਨਹੀਂ ਹੈ, ਫਿਰ ਬਸ ਉਸ ਨੂੰ ਇਕਲ‌ਿਆਂ ਨੂੰ ਰਹਿਣ ਦੇਵੋ। ਜੇਕਰ ਉਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਜੇਕਰ ਉਹ ਤੁਹਾਨੂੰ ਕੋਈ ਸਮਸ‌ਿਆ ਨਹੀਂ ਦਿੰਦੇ ਜਾਂ ਕੋਈ ਪੈਸਾ ਜਾਂ ਕੋਈ ਚੀਜ਼ ਨਹੀਂ ਚਾਹੁੰਦੇ, ਫਿਰ ਤੁਸੀਂ ਉਸ ਨੂੰ ਇਕਲੇ ਨੂੰ ਛਡ ਦਿਓ, ਆਪਣੇ ਆਪ ਨੂੰ ਮਾੜੇ ਕਰਮਾਂ ਤੋਂ ਬਚਾਉਣ ਲਈ। ਕਿਉਂਕਿ ਮੈਨੂੰ ਬਦਨਾਮ ਕੀਤਾ ਗਿਆ ਹੈ ਅਤੇ ਗਪਾਂ ਵੀ , ਅਤੇ ਉਹ ਸਭ ਕਿਸਮ ਦੀਆਂ ਚੀਜ਼ਾਂ ਮੇਰੇ ਬਾਰੇ ਕਰਦੇ ਹਨ ਅਤੇ ਕਹਿੰਦੇ ਹਨ। ਮੈਂ ਕਦੇ ਵੀ ਸਪਸ਼ਟ ਨਹੀਂ ਕਰ ਸਕੀ ਜਾਂ ਆਪਣੇ ਨਾਮ ਨੂੰ ਕਾਫੀ ਸਾਫ ਸਪਸ਼ਟ ਕਰਨ ਲਈ।

ਪਰ ਹੁਣ, ਇਹਦੇ ਬਾਰੇ ਗਲ ਕਰਦੇ ਹੋਏ, ਮੈਨੂੰ ਇਕ ਚੀਜ਼ ਸਪਸ਼ਟ ਕਰਨੀ ਪਵੇਗੀ: ਮੈਨੂੰ ਸਾਰੇ ਸਿਧ ਪੁਰਸ਼ਾਂ, ਦਿਬਦ੍ਰਿਸ਼ਟੀਆਂ, ਅਤੇ ਸੁਣਨ-ਵਾਲ‌ਿਆਂ ਦੇ ਨਾਵਾਂ ਨੂੰ ਨਿਰਦੋਸ਼-ਸਿਧ ਕਰਨਾ ਪਵੇਗਾ ਜਿਨਾਂ ਨੇ ਤੁਹਾਨੂੰ ਸਾਰੀਆਂ ਭਵਿਖਬਾਣੀਆਂ ਦਸੀਆਂ ਸਾਡੇ ਅੰਤ ਸਮੇਂ ਬਾਰੇ, ਇਥੋਂ ਤਕ 2020-ਕੁਝ ਤੋਂ ਪਹਿਲਾਂ ਪਹਿਲੇ ਹੀ। ਉਹ 2020 ਦਹਾਕਿਆਂ ਤੋਂ ਪਹਿਲਾਂ ਸੀ। ਜਿਵੇਂ 2016, (20)17, (20)18, (20)19, ਅਤੇ (20)20, ਸੰਸਾਰ ਪਹਿਲੇ ਹੀ ਖਤਮ ਹੋ ਜਾਣਾ ਚਾਹੀਦਾ ਸੀ। ਸੋ ਜੇਕਰ ਕੋਈ ਵੀ ਦਿਬਦ੍ਰਿਸ਼ਟੀਆਂ ਨੇ ਇਹ ਕਿਹਾ, ਜਾਂ ਇਥੋਂ ਤਕ ਜੇਕਰ ਮਾਇਆ ਕਲੰਡਰ ਸਿਰਫ 2012 ਤੇ ਬੰਦ ਹੋ ਗਿਆ ਸੀ, ਉਹ ਸਭ ਸਹੀ ਹਨ। ਉਨਾਂ ਸਾਰ‌ਿਆਂ ਨੇ ਅਸਲੀਅਤ ਦੇਖੀ ਸੀ।

Excerpt from “Ancient Aliens: The Doomsday Prophecies (Season 4) | History” by HISTORY– Feb. 17, 2012, Narrator: ਵਿਦਵਾਨਾਂ ਇਨਸਾਰ, ਮਾਇਆ ਨੇ ਉਸ ਸਮੇਂ ਵਿਸ਼ਵਾਸ਼ ਕੀਤਾ, ਜਿਵੇਂ ਤਾਰੇ, ਦੁਹਰਾਉਣ ਵਾਲੇ ਪੈਟਰਨਾਂ ਵਿਚ ਚਲਦੇ ਸਨ, ਕਲੰਡਰ ਸਾਈਕਲਜ਼ (ਚਕਰ) ਆਖਿਆ ਜਾਂਦਾ ਹੈ, ਅਤੇ ਇਹ ਚਕਰ ਭਵਿਖ ਦੀਆਂ ਘਟਨਾਵਾਂ ਦੀ ਭਵਿਖਬਾਣੀ ਕਰਨ ਲਈ ਵਰਤੋਂ ਕੀਤੇ ਜਾ ਸਕਦੇ ਹਨ। ਇਹਨਾਂ ਕਲੰਡਰ ਚਕਰਾਂ ਵਿਚੋਂ ਇਕ, ਮਾਇਅਨ ਲੋਂਗ ਕਾਉਂਟ, 5,125 ਸਾਲਾਂ ਲਈ ਰਹਿੰਦਾ ਹੈ ਅਤੇ ਦਸੰਬਰ 21, 2012 ਵਿਚ ਸਮਾਪਤ ਹੋਵੇਗਾ। ਪਰ ਕਿਉਂ? ਮਾਇਆ ਨੇ ਇਹ ਤਾਰੀਖ ਕਿਉਂ ਚੁਣੀ ਸੀ? ਅਤੇ ਉਹਨਾਂ ਨੇ ਕੀ ਵਿਸ਼ਵਾਸ਼ ਕੀਤਾ ਸਾਡੇ ਸੰਸਾਰ ਨਾਲ ਹੋਵੇਗਾ? ਸ਼ਾਇਦ ਕੋਈ ਸੁਰਾਗ ਲਭ‌ਿਆ ਜਾ ਸਕਦਾ ਹੈ ਆਕਾਸ਼ਗੰਗਾ ਦੇ ਕੇਂਦਰ ਤੇ ਇਕ ਖਗੋਲ ਵਿਗਿਆਨ ਦੇ ਸਥਿਤ ਵਰਤਾਰੇ ਵਿਚ, ਇਕ ਖੇਤਰ ਜਿਥੇ ਕੋਈ ਤਾਰੇ ਨਹੀਂ ਹਨ।

Dr. Sean David Morton: ਮਾਇਨ ਜਾਣਦੇ ਸਨ। ਉਨਾਂ ਨੂੰ ਸਿਰਫ ਇਹ ਹੀ ਨਹੀਂ ਪਤਾ ਸੀ ਗਲੈਕਸੀ ਦਾ ਕੇਂਦਰ ਕਿਥੇ ਸੀ, ਪਰ ਉਹ ਸਮਝ ਗਏ ਕਿ ਇਹ ਇਕ ਬਲੈਕ ਹੋਲ ਦੇ ਪਾਰ ਇਕ ਪ੍ਰਕਾਸ਼ ਸਾਲ ਜਿਸ ਨੂੰ ਉਹ ਮਹਾਨ ਰਿਫਟ ਕਹਿੰਦੇ ਸਨ।

Logan Hawkes: ਮਾਇਆ ਮੰਨਦੇ ਸਨ ਇਹ ਬ੍ਰਹਿਮੰਡ ਦੀ ਜਨਮ ਨਹਿਰ ਹੈ, ਅਤੇ ਸਭ ਚੀਜ਼ਾਂ ਬ੍ਰਹਿਮੰਡ ਦੀ ਜਨਮ ਨਹਿਰ ਤੋਂ ਆਈਆਂ ਸਨ। ਅਤੇ ਦਸੰਬਰ 12, 2012 ਨੂੰ, ਧਰਤੀ, ਸੂਰਜ, ਅਤੇ ਇਹ ਜਨਮ ਨਹਿਰ, ਡਾਰਕ (ਬਲੈਕ) ਰਿਫਟ, ਸਭ ਸੰਪੂਰਣ ਅਨੁਕੂਲਤਾ ਵਿਚ ਸਨ। ਅਤੇ ਇਹ ਸਿਰਫ ਹਰ 26,000 ਸਾਲ ਵਾਪਰਦੀ ਹੈ।

Excerpt from “Countdown to Apocalypse” (2004), Speaker1: ਇਹ ਸ਼ਾਇਦ ਜਲਵਾਯੂ ਸੀ। ਅਜਿਹਾ ਲਗਦਾ ਹੈ ਉਸ ਸਮੇਂ ਕਿ ਕੁਝ ਕਾਫੀ ਤੇਜ਼ ਜਲਵਾਯੂ ਤਬਦੀਲੀਆਂ ਵਾਪਰੀਆਂ ਸਨ। ਮੇਰੀ ਦਲੀਲ ਇਹ ਹੋਵੇਗੀ ਕਿ ਜ਼ਲਵਾਯੂ ਤਬਦੀਲੀ ਮਨੁਖੀ ਸਮਾਜਾਂ ਦੇ ਵਿਕਾਸ ਦੀ ਇਕ ਪ੍ਰਾਇਮਰੀ, ਪ੍ਰਮੁਖ ਚਾਲਕ ਹੈ।

Excerpt from “Ancient Aliens: The Doomsday Prophecies (Season 4) | History” by HISTORY– Feb. 17, 2012, Logan Hawkes: ਮਾਇਨ ਨੇ ਇਹ ਵਿਸ਼ਵਾਸ਼ ਕੀਤਾ ਕਿ ਇਹ ਜਾਣਕਾਰੀ, ਗਿਆਨ ਉਨਾਂ ਨੂੰ ਦੇਵਤਿਆਂ ਤੋਂ ਆਇਆ ਸੀ, ਅਤੇ ਉਨਾਂ ਦੇ ਦੇਵਤੇ ਫਿਰ ਤਾਰਿਆਂ ਵਿਚ ਮੌਜ਼ੂਦ ਸਨ।

Giorgio A. Tsoukalos: ਮਾਇਆ ਦੇ ਖੁਦ ਆਪਣੇ ਅਨੁਸਾਰ, ਇਹ ਜਾਣਕਾਰੀ, ਗਿਆਨ ਕੁਝ ਚੀਜ਼ ਨਹੀਂ ਸੀ ਜੋ ਉਨਾਂ ਨੇ ਘੜੀ ਸੀ, ਸਿਰਜ਼ੀ ਸੀ, ਪਰ ਇਹ ਉਨਾਂ ਨੂੰ ਤੋਹਫ‌ਿਆਂ ਵਜੋਂ ਦੇਵਤਿਆਂ ਵਲੋਂ ਦਿਤੀ ਗਈ ਸੀ। ਤੋਹਫਾ ਉਸ ਸਮੇਂ ਫਿਰ ਦੁਨਿਆਵੀ, ਪਦਾਰਥਕ ਵਸਤੂ ਨਹੀਂ ਸੀ। ਇਹ ਗਿਆਨ ਸੀ। ਗ‌ਿਆਨ ਬ੍ਰਹਿਮੰਡ ਦਾ ਮੁਦਰਾ ਹੈ।

ਜੇਕਰ ਮਨੁਖ ਨਹੀਂ ਬਦਲਦੇ, ਉਹ ਹੈ ਜੋ ਹੋਣ ਜਾ ਰਿਹਾ ਹੈ। ਇਸ ਦਾ ਭਾਵ ਹੈ ਸੰਸਾਰ 2012 ਵਿਚ ਖਤਮ ਹੋ ਜਾਣਾ ਸੀ।

ਜਾਂ ਵਧ ਤੋਂ ਵਧ, ਜੇਕਰ ਪ੍ਰਮਾਤਮਾ ਇਜਾਜ਼ਤ ਦੇਵੇ, ਅਸੀਂ, ਸਵਰਗੀ ਜੀਵਨ, ਅਤੇ ਮੈਂ ਖੁਦ ਆਪ, ਇਕਠੇ, ਇਸ ਨੂੰ ਕੁਝ ਸਾਲਾਂ ਲਈ ਵਧਾ ਸਕਦੇ ਹਾਂ। ਮੈਂ ਪਹਿਲਾਂ ਇਹ ਐਲਾਨ ਕੀਤਾ ਸੀ, "ਚਾਰ ਸਾਲ," ਨਿਮਰਤਾ ਨਾਲ, ਮੈਂ ਕਿਹਾ, ਪਰ ਇਹ ਸਚ ਹੈ। ਕਿਉਂਕਿ ਇਹ ਥੋੜਾ ਹੋਰ ਹੋ ਸਕਦਾ ਹੈ। ਕਿਉਂਕਿ ਮੈਨੂੰ ਯਕੀਨ ਨਹੀਂ ਸੀ ਕਿਤਨੇ ਚਿਰ ਲਈ ਮੈਂ ਇਸ ਨੂੰ ਵਧਾ ਸਕਦੀ ਹਾਂ। ਇਹ ਸਿਰਫ ਚਾਰ ਸਾਲ ਸੀ ਜਿਸ ਬਾਰੇ ਮੈਂਨੂੰ ਪਕਾ ਪਤਾ ਸੀ, ਸੋ ਮੈਂ ਤੁਹਾਨੂੰ ਦਸ‌ਿਆ ਸੀ। ਚਾਰ ਸਾਲ, ਅਤੇ ਫਿਰ ਹੋਰ ਅਤੇ ਹੋਰ... ਪਰ ਮੇਰੇ ਕੋਲ ਹਮੇਸ਼ਾਂ ਸਮਾਂ ਨਹੀਂ ਸੀ, ਤੁਹਾਨੂੰ ਦਸਣ ਦਾ ਇਕ ਮੌਕਾ, ਕਿਉਂਕਿ ਜਦੋਂ ਅਸੀਂ ਇਕ ਦੂਜੇ ਨੂੰ ਮਿਲਦੇ ਸੀ, ਤੁਹਾਡੇ ਕੋਲ ਸਵਾਲ ਹੁੰਦੇ ਸਨ ਅਤੇ ਫਿਰ ਅਸੀਂ ਮਸਤੀ ਕੀਤੀ ਅਤੇ ਫਿਰ... ਮੈਂ ਵੀ ਭੁਲ ਗਈ ਅਤੇ ਮੈਂ ਸੋਚ‌ਿਆ, "ਕੋਈ ਗਲ ਨਹੀਂ, ਉਹ ਇਹ ਪਹਿਲੇ ਹੀ ਜਾਣਦੇ ਹਨ। ਜੇਕਰ ਇਹ ਚਾਰ ਸਾਲ ਪਹਿਲਾਂ ਹੀ ਬੀਤ ਚੁਕੇ ਹਨ ਅਤੇ ਉਹ ਅਜ਼ੇ ਵੀ ਜਿੰਦਾ ਹਨ, ਫਿਰ ਉਹ ਜਾਣਦੇ ਹਨ ਕਿ ਸੰਸਾਰ ਦੀ ਹੋਂਦ ਨੂੰ ਕੁਝ ਹੋਰ ਸਾਲਾਂ ਲਈ ਵਧਾਇਆ ਗਿਆ ਹੈ।" ਸੋ, ਮੈਂ ਬਹੁਤਾ ਕੁਝ ਨਹੀਂ ਕਿਹਾ ਸੀ। ਪਰ ਇਹਨਾਂ ਦਿਨਾਂ ਵਿਚ, ਇਹ ਸਚਮੁਚ ਮਹਤਵਪੂਰਨ ਹੈ।

2024 ਤੋਂ ਲੈ ਕੇ (20)27 ਤਕ, ਇਹਨਾਂ ਸਾਲਾਂ ਵਿਚ ਅਸੀਂ ਇਹ ਬਣਾਉਂਦੇ ਹਾਂ ਜਾਂ ਅਸੀਂ ਇਸਨੂੰ ਤੋੜਦੇ ਹਾਂ। ਸੋ ਕ੍ਰਿਪਾ ਕਰਕੇ, ਬਸ ਇਕ ਸਧਾਰਨ ਜੀਵਨ ਜੀਓ। ਕ੍ਰਿਪਾ ਕਰਕੇ ਬਸ ਵੀਗਨ ਬਣੋ, ਪਛਤਾਵਾ ਕਰੋ, ਪ੍ਰਮਾਤਮਾ ਦੀ ਪੂਜਾ ਕਰੋ। ਸਤਿਗੁਰੂ ਦੀ ਵੀ ਪੂਜਾ ਕਰੋ, ਜੇਕਰ ਤੁਸੀਂ ਕਰ ਸਕਦੇ ਹੋ। ਵੀਗਨ ਬਣੋ, ਪਛਤਾਵਾ ਕਰੋ, ਪ੍ਰਮਾਤਮਾ ਦੀ ਪੂਜਾ ਕਰੋ। ਪ੍ਰਮਾਤਮਾ ਦਾ ਸ਼ੁਕਰਾਨਾ ਕਰੋ। ਪ੍ਰਮਾਤਮਾ ਦੇ ਪੁਤਰਾਂ ਨੂੰ ਵਿਚ ਸ਼ਾਮਲ ਕਰੋ ਅਤੇ ਕੋਈ ਵੀ ਸਤਿਗੁਰੂ ਜਿਸ ਵਿਚ ਤੁਸੀਂ ਵਿਸ਼ਵਾਸ਼ ਕਰਦੇ ਹੋ, ਜੇਕਰ ਤੁਸੀਂ ਜਾਣਦੇ ਹੋ ਉਹ ਚੰਗੇ ਹਨ, ਮੁਖ ਧਰਮਾਂ ਤੋਂ। ਉਥੇ ਹੋਰ ਵੀ ਸਤਿਗੁਰੂ ਹਨ ਜੋ ਕਿ ਅਣਜਾਣ ਹਨ ਕਿਉਂਕਿ ਉਨਾਂ ਦੀ ਕਿਸਮਤ ਵਿਚ ਨਹੀਂ ਹੈ ਖੁਲੇ ਤੌਰ ਤੇ ਇਕ ਸਤਿਗੁਰੂ ਬਣਨ ਲਈ। ਜਾਂ ਹੋ ਸਕਦਾ ਉਨਾਂ ਨੂੰ ਖੁਲੇ ਤੌਰ ਤੇ ਇਕ ਗੁਰੂ, ਸਤਿਗੁਰੂ ਹੋਣ ਦੀ ਇਜਾਜ਼ਤ ਨਹੀਂ ਹੈ, ਜਾਂ ਕਿਸੇ ਨਾਲ ਕੋਈ ਨੇੜਤਾ, ਨਾਤਾ, ਸਬੰਧ ਨਹੀਂ ਹੈ ਉਨਾਂ ਦੇ ਭੌਤਿਕ ਗੁਰੂ ਬਣਨ ਲਈ ਜਾਂ ਪੈਰੋਕਾਰਾਂ ਨੂੰ ਇਕਠਾ ਕਰਨ ਲਈ। ਕੁਝ ਲੋਕ ਤੁਹਾਨੂੰ ਬਹੁਤ ਚੀਜ਼ਾਂ ਸਿਖਾ ਸਕਦੇ ਹਨ, ਪਰ ਉਹ ਉਪਲਬਧ ਨਹੀਂ ਹਨ, ਉਹ ਖੁਲੇ ਨਹੀਂ ਹਨ।

ਇਥੋਂ ਤਕ ਕਿਸੇ ਚੀਜ਼ ਦਾ ਵੀ ਅਭਿਆਸ ਕਰਨਾ ਇਹ ਬਹੁਤ ਸਾਰਾ ਕੰਮ ਹੈ। ਕੁਆਨ ਯਿੰਨ ਵਿਧੀ ਸਭ ਤੋਂ ਵਧੀਆ ਹੈ। ਭਾਵੇਂ ਜੇਕਰ ਤੁਸੀਂ ਸਦਾ ਲਈ ਜਿਉਣ ਲਈ, ਰਹਿਣ ਲਈ ਅਭਿਆਸ ਕਰਦੇ ਹੋ, ਜੇਕਰ ਸੰਸਾਰ ਇਸ ਤਰਾਂ ਦੀ ਇਤਨੀ ਸਮਸ‌ਿਆ ਵਾਲਾ ਹੈ, ਤੁਸੀਂ ਕਿਵੇਂ ਰਹੋਂਗੇ ਜੇਕਰ ਸਮੁਚਾ ਗ੍ਰਹਿ ਬੇਕਾਰ ਵਿਚ ਵਿਸਫੋਟ ਹੋ ਜਾਂਦਾ ਹੈ? ਅਤੇ ਜੇਕਰ ਤੁਸੀਂ ਬਾਹਰ ਜਾਂਦੇ ਹੋ ਅਤੇ ਉਥੇ ਤੁਹਾਡੇ ਆਲੇ ਦੁਆਲੇ ਯੁਧ ਹਨ, ਅਤੇ ਬੰਬ ਅਤੇ ਉਹ ਸਭ, ਇਹ ਸਮੁਚੇ ਸਰੀਰ ਨੂੰ ਤੋੜ ਦੇਵੇਗਾ, ਕੁਝ ਨਹੀਂ ਰਹੇਗਾ। ਸਰੀਰ ਇਕਲਾ ਭੌਤਿਕ ਅਤੇ ਸ਼ੁਧ ਸਥਿਤੀ ਵਿਚ ਸਦਾ ਲਈ, ਹਮੇਸ਼ਾਂ ਲਈ ਰਹਿ ਸਕਦਾ ਹੈ ਜੇਕਰ ਤੁਸੀਂ ਇਕ ਖਾਸ ਤਰੀਕੇ ਦਾ ਅਭਿਆਸ ਕਰਦੇ ਹੋ, ਜਿਸ ਲਈ ਤੁਹਾਨੂੰ ਇਕ ਨਿਰਧਾਰਿਤ ਗੁਰੂ ਲਭਣਾ ਜ਼ਰੂਰੀ ਹੈ - ਲਭਣਾ ਬਹੁਤ ਮੁਸ਼ਕਲ ਹੈ, ਕਿਉਂਕਿ ਉਹ ਮਨੁਖਾਂ ਦੇ ਨਾਲ ਰਲਣਾ ਨਹੀਂ ਚਾਹੁੰਦੇ। ਜੇਕਰ ਉਥੇ ਸਬੰਧ, ਨਾਤਾ ਹੋਵੇ, ਸ਼ਾਇਦ ਉਹ ਇਕ ਜਾਂ ਦੋ ਪੈਰੋਕਾਰਾਂ ਨੂੰ ਸਿਖਾਉਣ; ਬਸ ਇਹੀ। ਉਹ ਇਕ ਵਡਾ ਸਮੂਹ ਸਕੂਲ ਨਹੀਂ ਬਣਾਉਣਗੇ ਹਰ ਇਕ ਨੂੰ ਸਿਖਾਉਣ ਲਈ ਜਿਹੜਾ ਉਨਾਂ ਕੋਲ ਆਉਂਦਾ ਹੈ ਜਿਵੇਂ ਕੁਆਨ ਯਿੰਨ ਵਿਧੀ ਵਿਚ। ਮੈਂ ਵੀ ਇਹ ਨਹੀਂ ਚਾਹੁੰਦੀ ਸੀ, ਪਰ ਇਹੀ ਹੈ ਬਸ... ਮੈਂ ਨਾਂਹ ਨਹੀਂ ਕਹਿ ਸਕਦੀ।

ਹੁਣ, ਮਨ ਲਓ ਕਿ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਿਖਣੀਆਂ ਚਾਹੁੰਦੇ ਹੋ ਜਿਵੇਂ ਬੁਧ ਨੇ ਸਿਖੀਆਂ ਸਨ। ਬੁਧ ਨੇ ਬਹੁਤ ਸਾਰੇ ਸੂਤਰ ਪਿਛੇ ਛਡੇ ਹਨ ਜਿਨਾਂ ਵਿਚ ਇਸਦਾ ਵਰਣਨ ਕੀਤਾ ਗਿਆ ਹੈ ਕਿਵੇਂ ਬੁਧ ਨੇ ਆਪਣੇ ਸਮੇਂ ਵਿਚ ਕਿਸ ਕਿਸਮ ਦੇ ਤਰੀਕੇ ਵਖ ਵਖ ਪੈਰੋਕਾਰਾਂ ਨੂੰ ਸਿਖਾਏ ਸਨ। ਅਤੇ ਕਈਆਂ ਨੇ ਇਹਨਾਂ ਤਰੀਕਿਆਂ ਵਿਚੋਂ ਕੁਝ ਸਿਖੇ ਸਨ, ਜਿਵੇਂ ਤੁਸੀਂ ਇਕ ਲੰਮੇਂ ਸਮੇਂ ਤਕ ਜਿੰਦਾ ਰਹਿ ਸਕਦੇ ਹੋ, ਘਟੋ ਘਟ 1,000 ਸਾਲਾਂ ਜਾਂ ਹੋਰ ਵਧ ਤਕ। ਜਾਂ, ਤੁਹਾਨੂੰ ਖਾਣ ਦੀ ਨਹੀਂ ਲੋੜ। ਜੇਕਰ ਤੁਹਾਡੇ ਕੋਲ ਭੋਜ਼ਨ ਨਾ ਹੋਵੇ, ਤੁਹਾਨੂੰ ਖਾਣ ਦੀ ਨਹੀਂ ਲੋੜ। ਜਾਂ ਤੁਸੀਂ ਹਵਾ ਵਿਚ ਉਡ ਸਕਦੇ ਹੋ, ਜਾਂ ਤੁਸੀਂ ਭਵਿਖ ਨੂੰ ਦੇਖ ਸਕਦੇ ਹੋ, ਅਜਿਹਾ ਕੁਝ । ਤੁਸੀਂ ਉਹ ਸਭ ਕਰ ਸਕਦੇ ਹੋ। ਇਥੋਂ ਤਕ ਅਜ਼ੇ ਇਕ ਬੁਧ ਬਣਨ ਦੇ ਬਗੈਰ, ਤੁਸੀਂ ਕਰ ਸਕਦੇ ਹੋ। ਅਤੇ ਨਾਲੇ ਤੁਸੀਂ ਲੰਮੇਂ ਸਮੇਂ ਤਕ ਜਿੰਦਾ ਰਹਿ ਸਕਦੇ ਹੋ।

ਮੈਂ ਵਧਾਉਣ ਦੀ, ਆਪਣੀ ਜਿੰਦਗੀ ਨੂੰ ਕੁਝ ਹੋਰ ਸਮਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਮਹਾਰਾਜ ਲੰਮੀ ਉਮਰ ਦੇ ਰਾਜ਼ੇ ਤੋਂ ਕੁਝ ਮਦਦ ਅਤੇ ਸਮਰਥਨ ਨਾਲ, ਜੋ ਇਸ ਵੇਲੇ ਇਸ ਗ੍ਰਹਿ ਉਤੇ 300 ਸਾਲ ਦੀ ਉਮਰ ਤੋਂ ਵਧ ਤਕ ਅਜੇ ਰਹਿ ਰਿਹਾ ਹੈ, ਕਿਉਂਕਿ ਉਸ ਨੇ ਉਸ ਤਰੀਕੇ ਦਾ ਅਭਿਆਸ ਕੀਤਾ ਸੀ ਜਿਸ ਦਾ ਬੁਧ ਨੇ ਧਰਤੀ ਉਤੇ ਆਪਣੇ ਜੀਵਨਕਾਲ ਦੌਰਾਨ ਸ‌ਿਖਿਆ ਅਤੇ ਅਭਿਆਸ ਕੀਤਾ ਸੀ ਇਸੇ ਕਰਕੇ ਬੁਧ ਨੇ ਕਿਹਾ ਸੀ ਉਹ ਸਦਾ ਲਈ ਜਿੰਦਾ ਰਹਿ ਸਕਦਾ ਹੈ, ਜੇਕਰ ਅਨੰਦਾ ਉਸ ਨੂੰ ਇਹ ਕਰਨ ਲਈ ਕਹਿੰਦਾ।

ਅਸੀਂ ਇਨਸਾਨ ਕਦੇ ਕਦਾਂਈ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਇਹ ਸਭ ਕੁਝ ਭਲਾਈ ਲਈ ਹੈ। ਭਾਵੇਂ ਅਸੀਂ ਬੁਧ ਨੂੰ ਇਥੇ ਹਮੇਸਾਂ ਲਈ ਆਪਣੇ ਨਾਲ ਰਖਣਾ ਪਸੰਦ ਕਰਦੇ ਹਾਂ। ਮੈਂ ਵੀ ਖੁਦ ਆਪ ਬੁਧ ਨੂੰ ਦੇਖਣਾ ਪਸੰਦ ਕਰਨਾ ਸੀ - ਮੇਰਾ ਭਾਵ ਹੈ, ਭੌਤਿਕ ਖੇਤਰ ਵਿਚ। ਅਜ ਕਲ, ਇਹ ਸੌਖਾ ਹੈ, ਪਰ ਇਹ ਅਜ਼ੇ ਵੀ ਮੁਸ਼ਕਲ ਹੈ ਜਿਵੇਂ ਬੁਧ ਅਤੇ ਜਿਵੇਂ ਮਹਾਕਸਯਾਪਾ ਵਰਗੇ ਇਕ ਮਹਾਨ ਹਸਤੀ ਨੂੰ ਮਿਲਣਾ, ਭਾਵੇਂ ਜੇਕਰ ਉਹ ਅਜੇ ਵੀ ਜਿੰਦਾ ਹੋਵੇ।

Photo Caption: ਬਸੰਤ ਤੁਹਾਡੇ ਬਨਾਉਣ ਅਤੇ ਸਾਂਝਾ ਕਰਨ ਲਈ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (12/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ