ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਨਮਾਨਯੋਗ, 200-ਸਾਲ ਪੁਰਾਣੀ ਆਕਸਫੋਰਡ ਜੂਨੀਅਨ ਸੋਸਾਇਟੀ ਨੇ ਇਤਿਹਾਸ ਕਾਇਮ ਕੀਤਾ ਹੈ ਖੁਲੇ ਤੌਰ ਤੇ ਵੀਗਨਿਜਮ ਦਾ ਸਮਰਥਨ ਕਰਦੇ ਹੋਏ: ਵੀਗਨ ਟੀਮ ਨੇ ਵਾਦ ਵਿਵਾਦ ਪ੍ਰਤੀਯੋਗਤਾ ਜਿਤੀ ਹੈ... ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
Dr. Rao (vegan): ਵਿਗਿਆਨੀਆਂ ਨੇ ਨੇ ਗ੍ਰਹਿ ਸਬੰਧੀ ਹਦਾਂ ਦੀ ਸ਼ਨਾਖਤ ਕੀਤੀ ਹੈ ਜਿਨਾਂ ਵਿਚ ਸਾਨੂੰ ਧਰਤੀ ਉਤੇ ਜੀਵਨ ਦੀ ਸਸਟੇਨੇਬਿਲਟੀ ਲਈ ਰਹਿਣਾ ਜਰੂਰੀ ਹੈ। ਇਸ ਪਲ, ਅਸੀਂ ਉਨਾਂ ਵਿਚੋਂ ਛੇ ਦੀ ਉਲੰਘਣਾ ਕੀਤੀ ਹੈ। ਅਤੇ ਇਨਾਂ ਜੁਰਮਾਂ ਵਿਚੋਂ ਕੋਈ ਵੀ ਇਕ ਇਸ ਗ੍ਰਹਿ ਉਤੇ ਜੀਵਨ ਖਤਮ ਕਰਨ ਲਈ ਕਾਫੀ ਹੈ ਜਿਵੇਂ ਕਿ ਅਸੀਂ ਇਹ ਜਾਣਦੇ ਹਾਂ । ਇਹ ਚੰਗੀ ਖਬਰ ਹੈ ਕਿ ਜਦੋਂ ਅਸੀਂ ਵੀਗਨ ਬਣਦੇ ਹਾਂ, ਅਸੀਂ ਉਨਾਂ ਸਾਰੇ ਛੇ ਨੂੰ ਹਲ ਕਰਨ ਲਈ ਮਦਦ ਕਰਦੇ ਹਾਂ । ਸਾਡੇ ਕੋਲ ਇਕ ਹਸਤੀ ਵਜੋਂ ਸਾਡੀ ਹੋਂਦ ਸਬੰਧੀ ਸੰਕਟਾਂ ਨੂੰ ਉਲਟਾਉਣ ਲਈ ਉਹ ਸ਼ਕਤੀ ਹੈ ।

ਜਾਨਵਰ ਖੇਤੀ ਇਕ ਮੁਖ ਕਾਰਣ ਹੈ ਪਰਿਆਵਰਨਕ ਤਬਾਹੀ ਦਾ ਕਿਉਂਕਿ ਇਹ ਵਰਤਦਾ ਹੇ 37% ਬਰਫ-ਰਹਿਤ ਧਰਤੀ ਦੇ ਖੇਤਰ ਦਾ ਗ੍ਰਹਿ ਦੇ ਸਿਰਫ ਜਾਨਵਰਾਂ ਦੀ ਚਰਵਾਹਾਂ ਲਈ, ਜਦੋਂ ਕਿ ਸਾਗਰੀ ਫਰਸ਼ ਦਾ ਹੇਠਲਾ ਖੇਤਰ ਮਛੀ ਜਾਲ ਦਾ ਦਖਣੀ ਅਮਰੀਕਾ ਦੇ ਆਕਾਰ ਦਾ ਹਰ ਸਾਲ ਉਦਯੋਗਕ ਮਛੀਆਂ ਦੇ ਸ਼ਿਕਾਰ ਲਈ। ਜਾਨਵਰ ਖੇਤੀ ਸਿਰਫ ਮੁਖ ਕੰਮ ਹੈ ਜਿਸ ਵਿਚ ਅਸੀਂ ਨਸ਼ਟ ਕਰਦੇ ਹਾਂ ਜੰਗਲਾਂ ਨੂੰ ਅਤੇ ਉਨਾਂ ਦੀ ਜਗਾ ਹੋਰ ਦਰਖਤ ਨਹੀ ਲਕੜੀ ਲਈ ਜਾਂ ਪੇਪਰ ਲਈ ਨਹੀ, ਪਰੰਤੂ ਘਾਹ ਲਈ, ਜਿਹੜਾ ਬੁਰੀ ਤਰਾਂ ਘਟਾਉਂਦਾ ਹੈ ਜੀਵਨ ਦੀ ਵਿਭਿੰਨਤਾ ਨੂੰ ਜਿਸਦਾ ਧਰਤੀ ਸਮਰਥਨ ਕਰ ਸਕਦੀ ਹੈ। ਜਾਨਵਰ ਖੇਤੀ ਸਭ ਤੋਂ ਮੁਖ ਕਾਰਣ ਹੈ ਜਿਸ ਕਰਕੇ ਮਾਨਸਾਂ ਨੇ ਗ੍ਰਹਿ ਉਤੇ ਦਰਖਤਾਂ ਦੀ ਗਿਣਤੀ ਅਧੀ ਤਕ ਘਟਾ ਦਿਤੀ ਹੈ।

ਵੀਗਨ ਬਣਨ ਨਾਲ, ਅਸੀਂ ਕਰੀਬ 40% ਗ੍ਰਹਿ ਦੀ ਧਰਤੀ ਦੇ ਖੇਤਰ ਨੂੰ ਨਾਲ ਦੀ ਨਾਲ ਪੂਰੇ ਦੇ ਪੂਰੇ ਸਾਗਰ ਨੂੰ ਕੁਦਰਤ ਨੂੰ ਦੇ ਸਕਦੇ ਹਾਂ। ਠਿਕਾਣਿਆਂ ਨੂੰ ਪੁਨਰ ਸਥਾਪਤ ਕਰਨ ਨਾਲ ਜੰਗਲੀ ਜਾਨਵਰਾਂ ਲਈ ਅਤੇ ਉਨਾਂ ਨੂੰ ਆਜਾਦੀ ਨਾਲ ਸਾਗਰ ਵਿਚ ਰਹਿਣ ਦੇਣਾ, ਅਸੀਂ ਇਸ ਜੁਰਮ ਨੂੰ ਵੀ ਨਾਲ ਦੀ ਨਾਲ ਹਲ ਕਰਦੇ ਹਾਂ। ਜੇਕਰ ਇਸ ਦੇ ਬਦਲੇ ਅਸੀਂ ਜੰਗਲੀ ਜਾਨਵਰਾਂ ਨੂੰ ਮਰਨ ਦਿੰਦੇ ਹਾਂ, ਅਸੀਂ ਮਰਦੇ ਹਾਂ।

ਕਿਹੜੀ ਸਮਾਜਿਕ ਚੰਗਿਆਈ ਜਾਨਵਰ ਖੇਤੀ ਤੋਂ ਆਉਂਦੀ ਹੈ? ਕੁਝ ਵੀ ਨਹੀ। ਸਿਰਫ ਮੋਟਾਪਾ, ਦਿਲ ਦਾ ਰੋਗ, ਸ਼ੂਗਰ, ਕੈਂਸਰ, ਜੀਵ ਵਿਭਿੰਨਤਾ ਦੀ ਤਬਾਹੀ, ਮਿਟੀ ਦਾ ਬੰਜਰ ਬਣਨਾ, ਸਾਡੇ ਪਾਣੀ ਦੇ ਸਰੋਤਾਂ ਦਾ ਡਿਗਣਾ, ਰੋਗਾਣੂਨਾਸ਼ਕ ਪ੍ਰਤਿਰੋਧ, ਖਤਰਨਾਕ ਅਤੇ ਅਮਾਨਵੀ ਕੰਮ, ਜਾਨਵਰ ਅਤਿਆਚਾਰ, ਜਾਲਵਾਜੂ ਵਿਨਾਸ਼, ਵਿਸ਼ਵ ਭੁਖਮਰੀ, ਅਤੇ ਭੁਲੀਏ ਨਾਂ, ਮਹਾਂਮਾਰੀਆਂ। ਅਸਲ ਵਿਚ, ਉਥੇ ਕੁਝ ਵੀ ਨਹੀ ਹੈ ਜੋ ਉਨਤ ਨਹੀ ਹੋਵੇਗਾ ਜਦੋਂ ਅਸੀਂ ਜੁਲਮ ਅਤੇ ਜਾਨਵਰਾਂ ਦੇ ਸ਼ੋਸ਼ਣ ਦੀ ਬੇਵਕੂਫੀ ਨੂੰ ਖਤਮ ਕਰਦੇ ਹਾਂ ।

ਮੈਂ ਇਕ ਪਿੰਕੀ ਵਾਅਦਾ ਕੀਤਾ ਹੈ ਆਪਣੀ ਗਰੈਂਡ ਡੌਟਰ ਕਿਮਾਇਆ ਨਾਲ ਕਿ ਸੰਸਾਰ ਵਡੇ ਪਧਰ ਉਤੇ 2026 ਤਕ ਵੀਗਨ ਬਣ ਜਾਵੇਗਾ, ਜਿਹੜਾ ਇਹ ਸਾਲ ਹੈ ਅਸੀਂ ਤਕਰੀਬਨ ਸਾਰੇ ਜੰਗਲੀ ਜਾਨਵਰ ਧਰਤੀ ਉਤੇ ਕਤਲ ਕਰ ਦੇਵਾਂਗੇ ਜੇਕਰ ਅਸੀਂ ਰਵਈਆ ਨਹੀ ਬਦਲਦੇ।

Supreme Master Ching Hai (vegan): ਸਥਿਤੀ ਬਸ ਉਵੇਂ ਹੈ ਜਿਵੇਂ ਡਾਕਟਰ ਅਤੇ ਨਰਸਾਂ ਮਰੀਜ਼ ਦੀ ਮਦਦ ਕਰਨੀ ਚਾਹੁੰਦੇ ਹਨ, ਪਰ ਮਰੀਜ਼ ਨਹੀਂ ਕੋਈ ਚੀਜ਼ ਕਰਦਾ ਜੋ ਉਸ ਨੂੰ ਕਰਨੀ ਚਾਹੀਦੀ ਹੈ ਤਾਂਕਿ ਠੀਕ ਹੋ ਸਕੇ। ਬਸ ਦਵਾਈ ਲਵੋ। ਵੀਗਨ ਬਣੋ, ਮੇਰੇ ਰਬਾ। ਇਹ ਇਥੋਂ ਤਕ ਪ੍ਰਭੂ ਜਾਂ ਰੂਹਾਨੀਅਤ ਬਾਰੇ ਵੀ ਨਹੀਂ ਹੈ। ਇਹ ਵਿਗਿਆਨਕ ਤੌਰ ਤੇ ਸਾਬਤ ਕੀਤਾ ਗਿਆ ਹੈ ਕਿ ਵੀਗਨ ਬਣਨਾ ਤੁਹਾਨੂੰ ਬਚਾਏਗਾ, ਤੁਹਾਡੀਆਂ ਜਾਨਾਂ ਨੂੰ ਬਚਾਏਗਾ, ਤੁਹਾਡੇ ਪਿਆਰ‌ਿਆਂ ਨੂੰ ਬਚਾਏਗਾ, ਅਤੇ ਤੁਹਾਡੇ ਗ੍ਰਹਿ ਨੂੰ ਬਚਾਏਗਾ। ਕ੍ਰਿਪਾ ਕਰਕੇ ਬਸ ਵੀਗਨ ਬਣੋ, ਪਸ਼ਚਾਤਾਪ ਕਰੋ, ਸ਼ਾਂਤੀ ਬਣਾਉ ਅਤੇ ਚੰਗੇ ਕੰਮ ਕਰੋ।

ਸਭ ਜਾਣਕਾਰੀ ਸੰਬੰਧਿਤ ਵਿਗਿਆਨਕ ਸਬੂਤ ਨਾਲ ਜਲਵਾਯੂ ਪਰੀਵਰਤਨ ਦੇ ਅਤੇ ਇਹਦੇ ਹਲ ਬਾਰੇ ਮੌਜ਼ੂਦ ਹੈ ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਕਿਤਾਬ, "ਕਰਾਏਸਿਸ ਟੂ ਪੀਸ" ਵਿਚ। ਮੁਫਤ ਉਪਲਬਧ ਹੈ ਇਸ ਵੈਬਸਾਇਟ ਉਤੇ: Crisis2Peace.org

ਡਾ. ਸੈਲਾਸ਼ ਰਾਓ ਦੇ ਧਰਤੀ ਦੀ ਜਲਵਾਯੂ ਨੂੰ 2026 ਤਕ ਰਾਜ਼ੀ ਕਰਨ ਦੇ ਮਿਸ਼ਨ ਉਤੇ ਹੋਰ ਜਾਣਕਾਰੀ ਲਈ, ਕ੍ਰਿਪਾ ਕਰਕੇ ਦੇਖੋ ClimateHealers.org
ਹੋਰ ਦੇਖੋ
ਸਾਰੇ ਭਾਗ  (1/3)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ