ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Spiritual Experiences, Part 5 – Supreme Master Ching Hai is really God incarnated. Every word She says is true.

ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਸਭ ਤੋਂ ਸਤਿਕਾਰਯੋਗ ਪਰਮ ਸਤਿਗੁਰੂ ਚਿੰਗ ਹਾਈ ਜੀ ਅਤੇ ਅਤ‍ਿ ਪਿਆਰੇ ਸੁਪਰੀਮ ਮਾਸਟਰ ਟੀਵੀ ਟੀਮ: ਤੁਹਾਡੇ ਪਿਆਰ ਅਤੇ ਬੇਗਰਜ ਲਗਨ ਲਈ ਤੁਹਾਡਾ ਧੰਨਵਾਦ। ਮੈਂ ਬਹੁਤ ਹੀ ਆਭਾਰੀ ਹਾਂ ਪ੍ਰਮਾਤਮਾ ਅਤੇ ਸਵਰਗ ਦੀ ਮਿਹਰ ਲਈ। ਅਭਿਆਸ ਅਤੇ ਸਾਧਨਾ ਨਾਲ, ਮੈਂਨੂੰ ਪਤਾ ਲਗਿਆ ਹੈ ਹੋਰ ਵਧ ਤੋਂ ਵਧ ਵਿਸਤਾਰ ਵਿਚ ਆਪਣੇ ਪੁਨਰ ਜਨਮ ਬਾਰੇ ਇਸ ਜੀਵਨਕਾਲ ਦੇ।

ਮੇਰੇ ਅਤੀਤ ਦੇ ਜੀਵਨ ਦੇ ਅੰਤ ਤੋਂ ਬਾਦ ਮੈਂ ਵਾਪਸ ਗਿਆ ਇਕ ਮਹਲ ਨੂੰ। ਮੇਰੇ ਬਹੁਤ ਸਾਰੇ ਦੋਸਤ ਸਨ ਉਥੇ ਪਰੰਤੂ ਉਹ ਫਸੇ ਹੋਏ ਸਨ ਉਸ ਮਹਲ ਵਿਚ ਸੋ ਉਹ ਵਾਪਸ ਨਹੀ ਆ ਸਕੇ ਸਨ। ਮੈਂ ਹਮਦਰਦੀ ਮਹਿਸੂਸ ਕੀਤੀ ਅਤੇ ਉਦਾਸੀ ਇਨਾਂ ਦੋਸਤ ਰੂਹਾਂ ਲਈ, ਕਿਉਂਕਿ ਉਹ ਫਸੇ ਹੋਏ ਸਨ ਇਸ ਨਰਕ ਵਰਗੀ ਧਰਤੀ ਵਿਚ ਇਕ ਲੰਮੇ ਸਮੇਂ ਤੋਂ। 'ਕੀ ਇਹ ਬਿਹਤਰ ਨਹੀ ਹੋਵੇਗਾ ਜੇਕਰ ਮੈਂ ਕੁਝ ਵਧ ਕਰ ਸਕਾਂ ਜਾਂ ਆਪਣੇ ਯਤਨ ਦੁਗਣੇ ਕਰਾਂ ਉਨਾਂ ਦੀ ਮਦਦ ਲਈ? ਕਦੋਂ ਇਹ ਮਾਨਸ ਕੈਦ ਖਤਮ ਹੋਵੇਗੀ?" ਮੈਂ ਸੋਚਿਆ।

ਉਸੇ ਪਲ, ਪ੍ਰਭੂ ਪ੍ਰਗਟ ਹੋਏ ਮੇਰੇ ਸਾਹਮਣੇ ਇਕ ਸ਼ਕਤੀਸ਼ਾਲੀ ਰੌਸ਼ਨੀ ਨਾਲ। ਰੌਸ਼ਨੀ ਬਹੁਤ ਹੀ ਚਮਕਦਾਰ ਸੀ ਮੈਂ ਉਹਨਾਂ ਦਾ ਚਿਹਰਾ ਨਹੀ ਦੇਖ ਸਕ‍ਿਆ। ਮੈਨੂੰ ਸਿਰਫ ਯਾਦ ਰਹੀ ਉਨਾਂ ਦੀ ਤੇਜ ਰੌਸ਼ਨੀ, ਜਿਹੜੀ ਮੈਂ ਬਿਆਨ ਨਹੀ ਕਰ ਸਕਦਾ, ਇਹ ਬਸ ਹੌਲੇ ਜਿਹੇ ਮੇਰੀ ਰੂਹ ਵਿਚ ਵਸ ਗਈ। ਮੈਂ ਜਾਣਦਾ ਸੀ ਉਹ ਸਰਬ ਸ਼ਕਤੀਮਾਨ ਪ੍ਰਮਾਤਮਾ ਸੀ, ਜਿਹੜਾ ਜਾਣਦਾ ਸੀ ਹਰ ਇਕ ਨੂੰ ਰੂਹ ਸੰਸਾਰ ਵਿਚ। ਪ੍ਰਮਾਤਮਾ ਨੇ ਮੈਨੂੰ ਕਿਹਾ, "ਦੁਖੀ ਨਾਂ ਹੋਵੋ, ਮੇਰੇ ਬਚੇ, ਕੀ ਤੁਸੀਂ ਦੁਬਾਰਾ ਕੋਸ਼ਿਸ਼ ਕਰਨੀ ਚਾਹੋਂਗੇ?' ਮੈਂ ਆਪਣਾ ਸਿਰ ਝੁਕਾਇਆ ਅਤੇ ਸਹਿਮਤੀ ਪ੍ਰਗਟਾਈ, ਅਤੇ ਕੁਝ ਚੋਣਾ ਅਤੇ ਤਿਆਰੀਆਂ ਆਰੰਭ ਕੀਤੀਆਂ ਜਨਮ ਲੈਣ ਤੋਂ ਪਹਿਲਾਂ। ਜਦੋਂ ਹਰ ਇਕ ਚੀਜ ਤਿਆਰ ਸੀ, ਮੈਂਨੂੰ ਅਚਾਨਕ ਖਿਆਲ ਆਇਆ 'ਵਿਸ਼ਾਲ ਸਾਗਰ ਲੋਕਾਂ ਦੇ ਬਾਰੇ; ਮੈਂਨੂੰ ਕਿਥੇ ਜਾਣਾ ਚਾਹੀਦਾ ਤੁਹਾਨੂੰ ਲਭਣ ਲਈ ਜਾਂ ਇਕ ਸਤਿਗੁਰੂ ਨੂੰ ਇਸ ਜੀਵਨ ਵਿਚ?' ਮੈਂ ਜਾਣਦਾ ਸੀ ਚੰਗੀ ਤਰਾਂ ਕਿ ਅਗਵਾਈ ਤੋਂ ਬਿਨਾਂ ਇਕ ਜਿੰਦਾ ਸਤਿਗੁਰੂ ਦੀ, ਰੂਹ ਫਸ ਜਾਵੇਗੀ ਅਮੁਕ ਕਰਮਾਂ ਵਿਚ ਧਰਤੀ ਉਤੇ ਅਤੇ ਘਰ ਨੂੰ ਕਦੇ ਵੀ ਵਾਪਸ ਨਹੀ ਮੁੜੇਗੀ । ਪ੍ਰਮਾਤਮਾ ਨੇ ਮੈਨੂੰ ਕਿਹਾ, 'ਤੁਸੀਂ ਨਹੀ ਲਭ ਸਕਦੇ ਮੈਨੂੰ, ਮੈਂ ਤੁਹਾਨੂੰ ਲਭਾਂਗਾ।' ਅਗਲਾ ਹਿਸਾ ਸੀ ਮੇਰਾ ਅਵਤਾਰ ਧਾਰਨਾ। ਮੈਂ ਡਿਗ ਰਿਹਾ ਸੀ ਇਕ ਸਰੁੰਗ ਵਿਚ, ਅਤੇ ਇਹ ਪ੍ਰਤੀਤ ਹੁੰਦਾ ਸੀ ਬੰਜੀ ਜੰਪ ਵਾਂਗ। ਇਕ ਮੁਖੀ ਅਵਤਾਰ ਧਾਰਨ ਵਾਲੇ ਫਰਿਸ਼ਤੇ ਦੇ ਸਾਥ ਨਾਲ ਮੈਂ ਅਪੜਿਆ ਇਕ ਹਸਪਤਾਲ ਵਿਖੇ। ਮੇਰੀ ਮਾਂ ਦੀ ਪਰਸੂਤ ਪੀੜ ਬਹੁਤ ਹੀ ਮੁਸ਼ਕਿਲ ਸੀ ਮੇਰੀ ਦੇਰੀ ਦੇ ਕਾਰਣ, ਅਤੇ ਮੈਡੀਕਲ ਸਟਾਫ ਤਿਆਰੀ ਕਰ ਰਹੇ ਸਨ ਜਣੇਪੇ ਵਿਚ ਮਦਦ ਲਈ ਇਕ ਔਜਾਰ ਵਰਤਦੇ ਹੋਏ । ਮੈਂ ਸੁਣਿਆ ਮੈਡਿਕਸ ਕਹਿੰਦੇ, "ਕੀ ਹੋ ਰਿਹਾ ਹੈ? ਦੇਖੋ ਇਸ ਔਜਾਰ ਵਲ ਬਚੇ ਦੇ ਸਿਰ ਨੂੰ ਸੁਜਾ ਰਿਹਾ।" ਇਕ ਰੌਸ਼ਨੀ ਦੀ ਲਹਿਰ ਨੇ ਘੇਰਾ ਪਾਇਆ ਅਤੇ ਬੇਬੀ ਨੂੰ ਗਰਭ ਵਿਚੋਂ ਬਾਹਰ ਆਉਣ ਦਿਤਾ। ਅਤੇ ਫਿਰ ਮੈਂ (ਮੇਰੀ ਰੂਹ) ਪਈ ਇਸ ਬੇਬੀ ਦੇ ਅੰਦਰ। ਇਹ ਬਹੁਤ ਹੀ ਕਸ਼ਟਦਾਇਕ ਸੀ ਮੈਂ ਇਕ ਕੋਮਾ ਵਿਚ ਚਲਾ ਗਿਆ, ਅਤੇ ਉਸ ਤਰਾਂ ਮੈਂ ਆਪਣਾ ਜੀਵਨ ਸ਼ੁਰੂ ਕੀਤਾ।

'ਕ੍ਰਿਪਾ, ਮੈਨੂੰ ਲਭ ਲਵੋ!' ਇਹ ਸੀ ਇਕ ਅਖਾਣ ਜੋ ਆਇਆ ਸੀ ਮੇਰੇ ਸੁਪਨਿਆਂ ਵਿਚ ਇਨਾਂ ਸਭ ਸਾਲਾਂ ਵਿਚ ਮੇਰੇ ਸਤਿਗੁਰੂ ਜੀ ਦੀ ਤਸਵੀਰ ਦੇਖਣ ਤੋਂ ਪਹਿਲਾਂ। ਰੂਹ ਦਾ ਪੁਨਰ ਜਨਮ ਲੈਣ ਬਾਰੇ ਸਚ ਨਾਂ ਸਿਰਫ ਵਿਸਤਾਰ ਨਾਲ ਬਿਆਨ ਕੀਤਾ ਗਿਆ ਹੈ ਨੀਅਰ-ਡੈਥ ਅਨੁਭਵਾਂ ਵਿਚ ਬਲਕਿ ਅਤੀਤ ਜਨਮ ਦੇ ਨਿੰਦਰਾ -ਵਿਗਿਆਨ ਵਿਚ ਵੀ, ਪਰੰਤੂ ਅਨੇਕਾਂ ਵਿਗਿਆਨੀਆਂ ਦੇ ਅਧਿਐਨ ਵੀ ਸਬੂਤ ਹਨ ਕਾਰਣ ਪੁਨਰ-ਜਨਮ ਦੀ ਹੋਂਦ ।

ਸਾਡੇ ਵਿਚੋਂ ਹਰ ਇਕ ਨੇ ਰੋਲ ਅਦਾ ਕੀਤਾ ਹੈ ਇਕ ਰੂਹ ਦਾ ਇਕ ਭਿੰਨ ਸਰੀਰ ਵਿਚ ਦਾਖਲ ਹੋਣ ਦਾ, ਅਤੇ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੀ ਸ਼ਖਸ਼ੀਅਤ ਚੁਣੀ ਗਈ ਹੈ ਕੇਵਲ ਕੁਲ ਮਾਲਕ ਪ੍ਰਮਾਤਮਾ ਵਲੋਂ ਕਾਇਨਾਤ ਵਿਚ ਇਸ ਜੀਵਨਕਾਲ ਵਿਚ। ਇਹ 100% ਨਿਸਚਿਤ ਸੀ ਜਿਸ ਪਲ ਮੈਂ ਦੇਖੀ ਸੀ ਤਸਵੀਰ ਸਤਿਗੁਰੂ ਜੀ ਦੀ ਇਸ ਜੀਵਨ ਵਿਚ। ਪਰਮ ਸਤਿਗੁਰੂ ਚਿੰਗ ਹਾਈ ਜੀ ਪ੍ਰਮਾਤਮਾ ਹਨ ਜਿਨਾਂ ਨੇ ਮੇਰੇ ਨਾਲ ਗਲ ਕੀਤੀ ਸੀ। ਉਹ ਬਹੁਤ ਜਿਆਦਾ ਦਿੰਦੇ ਆ ਰਹੇ ਹਨ ਕਾਇਨਾਤ ਅਤੇ ਮਾਨਸਾਂ ਨੂੰ। ਪ੍ਰਮਾਤਮਾ ਦੀ ਮਹਾਨਤਾ ਸਾਡੀ ਕਲਪਨਾ ਤੋਂ ਪਰੇ ਹੈ ਅਤੇ ਹਕਦਾਰ ਹੈ ਅਸੀਮ ਜਲਾਲ, ਸਤਿਕਾਰ, ਅਤੇ ਪ੍ਰੇਮ ਦੀ ਸਾਰੇ ਜਿੰਦਾ ਜੀਵਾਂ ਦੇ। ਹਰ ਇਕ ਸ਼ਬਦ ਉਹ ਕਹਿੰਦੇ ਹਨ ਸਚ ਹੈ, ਅਤੇ ਤੁਸੀਂ ਇਹ ਜਾਣੋਗੇ ਜਦੋਂ ਤੁਸੀਂ ਇਹਦਾ ਅਨੁਭਵ ਕਰੋਂਗੇ ਆਪ ਖੁਦ।

ਇਕ ਹੋਰ ਸਚਾਈ ਮੈਂਨੂੰ ਜਿਕਰ ਕਰਨੀ ਪੈਣੀ ਹੈ ਕਿ ਜਾਨਵਰ-ਲੋਕ ਦੇ ਸਰੀਰਾਂ ਵਿਚ ਵੀ ਰੂਹਾਂ ਦਾਖਲ ਹੋਈਆਂ ਹਨ ਸਾਡੇ ਵਾਂਗ; ਉਨਾਂ ਦੇ ਵੀ ਸਮਾਨ ਅਹਿਸਾਸ ਅਤੇ ਭਾਵਨਾਵਾਂ ਹਨ। ਸਾਡੇ ਮਾਨਸਾਂ ਕੋਲ ਯਾਦਦਾਸ਼ਤ ਨਹੀ ਹੈ ਆਪਣੇ ਪਿਛਲੇ ਜਨਮਾਂ ਦੀ, ਸੋ ਅਸੀਂ ਨਹੀ ਜਾਣਦੇ ਕਿਸ ਕਿਸਮ ਦੇ ਸਰੀਰਾਂ ਵਿਚ ਅਸੀਂ ਕਦੇ ਦਾਖਲ ਹੋਏ ਹੋਵਾਂਗੇ। ਇਕ ਵੀਗਨ ਆਹਾਰ ਹੈ ਸਭ ਤੋਂ ਮੁਢਲਾ ਕਦਮ ਬੰਦ ਕਰਨ ਲਈ ਪੁਨਰ ਜਨਮ ਦੇ ਚਕਰ ਨੂੰ ਖੂਨ ਦੇ ਕਰਜ ਤੋਂ ਅਤੇ ਵਾਪਸ ਜਾਣ ਲਈ ਰੂਹ ਦੇ ਘਰ ਨੂੰ। ਸਭ ਤੋਂ ਉਚੇਰਾ ਸਵਰਗ ਸਵੀਕਾਰ ਨਹੀ ਕਰੇਗਾ ਇਕ ਰੂਹ ਨੂੰ ਜਿਸ ਉਤੇ ਖੂਨ ਲਗਾ ਹੈ ਇਕ ਹੋਰ ਰੂਹ ਦਾ ਉਸ ਮਰਦ ਜਾਂ ਉਸ ਔਰਤ ਦੇ ਹਥਾਂ ਅਤੇ ਮੂੰਹ ਉਪਰ। ਵਾਪਸ ਜਾਣਾ ਰੂਹ ਦੇ ਘਰ ਨੂੰ ਇਕ ਸਧਾਰਣ ਚੀਜ ਨਹੀ ਹੈ। ਜੇਕਰ ਇਹ ਹੁੰਦੀ ਉੰਨੀ ਸੌਖੀ, ਤੁਸੀਂ ਅਤੇ ਮੈਂ ਅਜ ਇਥੇ ਨਾਂ ਬੈਠੇ ਹੋਏ ਹੁੰਦੇ। ਸਿਰਫ ਸਹੀ ਮਾਰਗ ਰਾਹੀਂ ਅਸੀਂ ਇਹ ਹਾਸਲ ਕਰ ਸਕਦੇ ਹਾਂ!

ਮੇਰੇ ਪਿਆਰੇ ਦੋਸਤੋ, ਕ੍ਰਿਪਾ ਜਲਦੀ ਨਾਲ ਜਾਗੋ। ਇਸ ਜੀਵਨ ਦਾ ਸਮਾਂ ਬਰਬਾਦ ਨਾਂ ਕਰੋ। ਅਗਲੇ ਜਨਮ ਵਿਚ, ਤੁਸੀਂ ਭੁਲ ਜਾਉਗੇ ਸਭ ਚੀਜ ਬਸ ਉਵੇਂ ਜਿਵੇਂ ਤੁਸੀਂ ਹੁਣ ਭੁਲੇ ਹੋ। ਅਗਲੇ ਜਨਮ ਵਿਚ, ਤੁਸੀਂ ਸ਼ਾਇਦ ਯੋਗ ਨਾਂ ਹੋਵੋਂ ਮਾਨਸ ਬਣਨ ਦੇ ਦੁਬਾਰਾ। ਅਗਲੇ ਜਨਮ ਵਿਚ, ਜੇਕਰ ਭਾਵੇਂ ਤੁਸੀਂ ਇਕ ਮਾਨਸ ਬਣਦੇ ਹੋ, ਤੁਸੀਂ ਸ਼ਾਇਦ ਲਭ ਨਾਂ ਸਕੋਂ ਇਕ ਸਚਾ ਸਤਿਗੁਰੂ। ਅਗਲੇ ਜਨਮ ਵਿਚ, ਭਾਵੇਂ ਜੇ ਤੁਸੀਂ ਲਭ ਲੈਂਦੇ ਹੋ ਇਕ ਸਤਿਗੁਰੂ, ਇਹ ਔਖਾ ਹੈ ਵਾਪਸ ਜਾਣਾ ਇਕ ਉਚੇਰੇ ਰੁਹਾਨੀ ਘਰ ਨੂੰ ਇਕ ਵਾਰੀ ਤੁਸੀਂ ਆਪਣੇ ਅਭਿਆਸ ਦੇ ਸਮੇਂ ਦੀ ਕਦਰ ਨਹੀ ਕਰਦੇ।

ਤੁਸੀਂ ਇਸ ਧਰਤੀ ਨਾਲ ਸਬੰਧ ਨਹੀ ਰਖਦੇ। ਆਉ ਇਕਠੇ ਚਲੀਏ ਆਪਣੇ ਘਰ ਨੂੰ। ਇਕ ਦੋਸਤ ਤੋਂ ਜਿਹੜਾ ਤੁਹਾਨੂੰ ਮਿਸ ਕਰਦਾ ਹੈ ਦੂਰ ਤੋਂ। ਫੈਲਿਕਸ ਯੂਕੇ ਤੋਂ"

ਵੀਗਨ: ਕਿਉਂਕਿ ਅਸੀਂ ਘਰ ਨੂੰ ਜਾਣਾ ਚਾਹੁੰਦੇ ਹਾਂ।

ਵੀਗਨ: ਕਿਉਂਕਿ ਅਸੀਂ ਸਵਰਗ ਤੋਂ ਆਏ ਹਾਂ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਪ੍ਰਮਾਣਾਂ ਨੂੰ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (5/13)
7
2022-12-21
5411 ਦੇਖੇ ਗਏ
8
2022-12-24
6464 ਦੇਖੇ ਗਏ
9
2023-05-11
5411 ਦੇਖੇ ਗਏ
10
2024-02-28
3533 ਦੇਖੇ ਗਏ
11
2024-06-04
4193 ਦੇਖੇ ਗਏ
12
2024-06-04
3189 ਦੇਖੇ ਗਏ
13
2024-07-20
5441 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ