ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਧਰਮੀ ਦੀ ਜਿਤ ਹੋਵੇ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਨਹੀਂ ਜਾਣਦੀ ਕਿਤਨੇ ਲੰਮੇ ਸਮੇਂ ਤਕ ਜਦੋਂ ਅਸੀਂ ਮੁਕਤ ਹੋਵਾਂਗੇ ਇਸ ਕੋਵਿਡ-19 ਤੋਂ। ਇਹ ਨਿਰਭਰ ਕਰਦਾ ਹੈ ਮਨੁਖਾਂ (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਮੁੜਦੇ ਹਨ ਪੂਰੀ ਤਰਾਂ ਅਤੇ ਜੀਂਦੇ ਹਨ ਦਿਆਲੂ ਢੰਗ ਨਾਲ, ਕੋਈ ਹਤਿਆ ਨਹੀਂ ਜਾਨਵਰਾਂ ਦੀ ਜਾਂ ਮਨੁਖ ਦੀ, ਫਿਰ ਇਹ ਮਹਾਂਮਾਰੀ ਗਾਇਬ ਹੋ ਜਾਵੇਗੀ ਤੁਰੰਤ ਹੀ, ਬਿਨਾਂ ਕਿਸੇ ਦਵਾਈ, ਬਿਨਾਂ ਕਿਸੇ ਵੈਕਸੀਨ, ਬਿਨਾਂ ਕਿਸੇ ਸਮਸਿਆ ਦੇ। ਪਰ ਜੇਕਰ ਉਹ ਜ਼ਾਰੀ ਰਖਦੇ ਹਨ ਜਿਵੇਂ ਇਹ ਹੈ, ਮੈਂ ਨਹੀਂ ਜਾਣਦੀ, ਮੈਂ ਗਰੰਟੀ ਨਹੀਂ ਕਰ ਸਕਦੀ। ਮੈਂ ਕੁਝ ਮਦਦ ਕਰ ਸਕਦੀ ਹਾਂ। ਪਰ ਮੈਂ ਨਹੀਂ ਪੂਰਨ ਤੌਰ ਤੇ ਮਦਦ ਕਰ ਸਕਦੀ। (ਹਾਂਜੀ, ਸਤਿਗੁਰੂ ਜੀ।)

ਕੋਈ ਹੋਰ? ਦਸੰਬਰ। ਮੈਂ ਚੈਕ ਕਰਦੀ ਹਾਂ। ਵਾਓ! ਕੁਝ ਹੋਰ ਪਿਛੇ, ਕਿਉਂਕਿ ਮੈਂ ਨਹੀਂ ਲਿਖਿਆ ਕਈ ਦਿਨਾਂ ਤਕ ਸੋ ਮੈਂ ਸੋਚਿਆ ਕੁਝ ਚੀਜ਼ ਨਹੀਂ ਬਾਕੀ ਪਰ ਉਹ ਸੀ ਕੇਵਲ 10 ਤਾਰੀਖ, ਸੋ, ਉਥੇ ਹੋਰ ਬਾਕੀ ਹੈ। ਅਤੇ ਹੋਰ ਕੀ ਹੈ ਇਥੇ? ਹੋਰ ਬਹੁਤ ਪਰ ਮੈਂ ਤੁਹਾਨੂੰ ਨਹੀਂ ਦਸ ਸਕਦੀ, ਠੀਕ ਹੈ? (ਹਾਂਜੀ, ਸਤਿਗੁਰੂ ਜੀ।)

ਸਕੰਕ ਪਸੰਦ ਕਰਦਾ ਹੈ ਪੋਲਾ ਭੋਜ਼ਨ, ਕੁਤੇ ਦਾ ਭੋਜ਼ਨ ਬਹੁਤਾ ਸਖਤ ਹੈ, ਭਾਵੇਂ ਉਹਨੇ ਇਹ ਖਾਧਾ। ਪਰ ਉਹ ਨਰਮ ਭੋਜ਼ਨ ਪਸੰਦ ਕਰਦਾ ਹੈ, ਸੋ... ਮੈਂ ਕਿਹਾ, "ਠੀਕ ਹੈ, ਮੈਂ ਉਨਾਂ ਨੂੰ ਭਿਉਂ ਦੇਵਾਂਗੀ ਉਬਾਲੇ ਹੋਏ ਪਾਣੀ ਵਿਚ ਥੋੜੇ ਸਮੇਂ ਲਈ ਅਤੇ ਪਿਰ ਮੈਂ ਉਨਾਂ ਨੂੰ ਦੇਵਾਂਗੀ॥" ਫਿਰ ਉਹ ਇਹ ਬਿਹਤਰ ਪਸੰਦ ਕਰਦਾ ਹੈ। ਉਹ ਇਹ ਖਾਂਦਾ ਹੈ ਵਧੇਰੇ ਜ਼ਲਦੀ ਨਾਲ ਅਤੇ ਉਹਨੇ ਇਹ ਸਾਰਾ ਖਾ ਲਿਆ। ਉਹਦੇ ਜਾਣ ਤੋਂ ਪਹਿਲਾਂ ਕੁਝ ਵਡੇ ਵਾਲੇ ਅਜ਼ੇ ਉਥੇ ਸਨ। ਉਹਨੇ ਕੇਵਲ ਛੋਟੇ ਵਾਲੇ ਖਾਧੇ। ਕਤੂਰ‌ਿਆਂ ਲਈ। ਕਤੂਰ‌ਿਆਂ ਲਈ ਭੋਜ਼ਨ। ਹੁਣ ਮੈਂ ਇਹ ਪੋਲਾ ਕਰਦੀ ਹਾਂ ਅਤੇ ਉਹ ਇਹ ਪਸੰਦ ਕਰਦਾ ਹੈ। ਮੈਂ ਉਹਨੂੰ ਪੁਛਿਆ, "ਕੀ ਤੁਸੀਂ ਕੋਈ ਹੋਰ ਚੀਜ਼ ਪਸੰਦ ਕਰਦੇ ਹੋ?" ਉਹਨੇ ਕਿਹਾ ਉਹ ਨਹੀਂ ਜਾਣਦਾ, "ਇਹ ਠੀਕ ਹੈ।" ਉਹ ਗਿਆ ਕੁਝ ਜਗਾਵਾਂ ਨੂੰ ਅਤੇ ਖਾਧਾ ਕੁਝ ਗਰੇਪ-ਫਰੂਟ। (ਓਹ।) ਕੁਝ ਬਾਗ ਵਿਚ, ਕਿਸੇ ਜਗਾ। ਉਹਨੇ ਛਿਲਕੇ ਨੂੰ ਖਾ ਕੇ ਬਾਹਰ ਕਰਦਾ ਹੈ ਪਹਿਲੇ ਅਤੇ ਫਿਰ ਉਹ ਖਾਂਦਾ ਹੈ ਕੁਝ ਗਰੇਪ ਫਰੂਟ, ਬਹੁਤ ਥੋੜਾ। ਹਰ ਗਰੇਪ ਫਰੂਟ, ਉਹ ਇਕ ਮੋਰੀ ਪੁਟਦਾ ਹੈ ਅਤੇ ਖਾਂਦਾ ਹੈ ਕੁਝ। ਅਤੇ ਫਿਰ ਮੈਂ ਕਿਹਾ, "ਕੀ ਉਥੇ ਕੋਈ ਹੋਰ ਚੀਜ਼ ਹੈ ਜੋ ਮੈਂ ਤੁਹਾਨੂੰ ਦੇ ਸਕਦੀ ਹਾਂ, ਕਿਉਂਕਿ ਮੈਂ ਇਕ ਸਕੰਕ ਨਹੀਂ ਹਾਂ, ਮੈਂ ਨਹੀਂ ਜਾਣਦੀ ਕੀ ਤੁਸੀਂ ਪਸੰਦ ਕਰਦੇ ਹੋ?" ਉਹਨੇ ਕਿਹਾ, "ਇਹ ਠੀਕ ਹੈ ਪਹਿਲੇ ਹੀ, ਉਹ ਬਹੁਤ ਵਧੀਆ ਹੈ। (ਵੀਗਨ) ਕੁਤੇ ਦਾ ਭੋਜ਼ਨ ਵਧੀਆ ਹੈ।" ਅਤੇ ਫਿਰ ਮੈਂ ਉਹਨੂੰ ਪੁਛਿਆ, "ਪਰ ਤੁਸੀਂ ਕਿਵੇਂ ਜਾਣਦੇ ਹੋ ਕੁਤੇ ਦੇ ਭੋਜ਼ਨ ਬਾਰੇ? ਕਿਉਂਕਿ ਸਕੰਕ , ਉਹ ਨਹੀਂ ਜਾਣਦੇ ਕੋਈ ਚੀਜ਼ ਕੁਤਿਆਂ ਦੇ ਭੋਜ਼ਨ ਬਾਰੇ, ਤੁਸੀਂ ਕਿਵੇਂ ਆ ਕੇ ਅਤੇ ਖਾ ਸਕਦੇ ਹੋ (ਵੀਗਨ) ਕੁਤ‌ਿਆਂ ਦਾ ਭੋਜ਼ਨ, ਉਵੇਂ ਜੇਕਰ ਤੁਸੀਂ ਮੇਰਾ ਕੁਤਾ ਹੋਵੋਂ?" ਉਹਨੇ ਕਿਹਾ, "ਸੋਜ਼ੀ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਖੁਆਵੋਂਗੇ।" (ਓਹ।) ਮੈਂ ਕਿਹਾ, "ਆਹ, ਉਹ ਕੁੜੀ! ਟੰਗ ਅੜਾਉਣ ਵਾਲੀ।" ਮੈਨੂੰ ਉਹਨੂੰ ਕੇਵਲ ਖੁਆਉਣਾ ਹੀ ਨਹੀਂ ਪੈਂਦਾ, ਉਹਦੀ ਦੇਖ ਭਾਲ ਕਰਨੀ, ਹੁਣ ਉਹਨੇ ਇਥੋਂ ਤਕ ਕਿਸੇ ਹੋਰ ਦੀ ਜਾਣ ਪਛਾਣ ਕਰਵਾਈ ਹੈ ਆ ਕੇ ਅਤੇ ਮੇਰਾ ਭੋਜ਼ਨ ਖਾਣ ਲਈ। ਓਹ, ਹਾਂਜੀ, ਇਹ ਬਹੁਤ ਹੀ ਮਜ਼ਾਕੀਆ ਹੈ। ਮੈਂ ਕਿਹਾ, "ਬਿਨਾਂਸ਼ਕ, ਮੈਂ ਤੁਹਾਨੂੰ ਖੁਆਵਾਂਗੀ। ਮੈਂ ਨਹੀਂ ਜਾਣਦੀ ਸੀ ਪਹਿਲਾਂ, ਮੈਂ ਸੋਚਿਆ ਇਹ ਬਿਹਤਰ ਹੈ ਤੁਹਾਨੂੰ ਇਕਲਿਆਂ ਨੂੰ ਰਹਿਣ ਦੇਣਾ। ਕਿਉਂਕਿ ਮੈਂ ਕਦੇ ਨਹੀਂ ਪਤਾ ਸੀ ਕਿਵੇਂ ਇਕ ਸਕੰਕ ਨੂੰ ਖੁਆਉਣਾ ਹੈ ਪਹਿਲੇ। ਅਤੇ ਮੈਂ ਸੋਚ‌ਿਆ ਇਕ ਕੁਦਰਤੀ ਜੀਵਨ ਬਿਹਤਰ ਹੈ ਤੁਹਾਡੇ ਲਈ।" ਪਰ ਉਹ ਨਹੀਂ ਪਸੰਦ ਕਰਦਾ ਖਾਣੇ ਉਹ ਘੋਗਿਆਂ ਅਤੇ ਡਡੂਆਂ ਨੂੰ ਅਤੇ ਉਹ ਸਭ। (ਓਹ।) ਸੋ, ਸੋਜ਼ੀ ਲਟਕਦੀ ਸੀ ਆਸ ਪਾਸ ਕੁਝ ਸਮਾਂ ਪਹਿਲਾਂ, ਅਤੇ ਸੋ ਉਹਨੇ ਉਹਨੂੰ ਕਿਹਾ ਕਿ, "ਤੁਸੀਂ ਆਉ ਅਤੇ ਗਲ ਕਰੋ ਸਤਿਗੁਰੂ ਜੀ ਨਾਲ, ਉਹ ਤੁਹਾਨੂੰ ਖੁਆਉਣਗੇ।"

ਕਿਉਂਕਿ ਉਹ ਇਕ ਦੂਸਰੇ ਨਾਲ ਗਲ ਕਰਦੇ ਹਨ, ਤੁਸੀਂ ਜਾਣਦੇ ਹੋ? ਮੈਂ ਨਹੀਂ ਜਾਣਦੀ ਸੀ ਕਿ ਇਕ ਕੁਤਾ ਗਲ ਕਰ ਸਕਦਾ ਇਕ ਸਕੰਕ ਨਾਲ। ਉਹਨਾਂ ਨੂੰ ਇਕਠੇ ਹੋਣਾ ਜ਼ਰੂਰੀ ਨਹੀਂ ਹੈ ਗਲ ਕਰਨ ਲਈ। (ਹਾਂਜੀ।) ਜੇਕਰ ਉਹ ਜਾਣਦੇ ਹਨ ਕਿ ਕੁਤੇ ਮੇਰੀ ਦੇਖ ਭਾਲ ਵਿਚ ਹਨ, ਉਹ ਗਲ ਕਰ ਸਕਦੇ ਹਨ। ਉਹਨੇ ਕਿਹਾ "ਤੁਸੀਂ ਕੀ ਖਾਧਾ? ਮੈਂ ਨਹੀਂ ਪਸੰਦ ਕਰਦਾ ਖਾਣੇ ਇਹ ਸਭ ਜਿਉਂਦੇ ਘੋਗੇ ਬਾਗ ਵਿਚ।" ਸੋ, ਸੋਜ਼ੀ ਨੇ ਕਿਹਾ, "ਅਸੀਂ ਜਾਨਵਰ ਨਹੀਂ ਖਾਂਦੇ। ਨਹੀਂ! ਅਸੀਂ ਵੀਗਨ ਹਾਂ।" ਸੋ, ਸਕੰਕ ਨੇ ਪੁਛਿਆ ਹੋਵੇਗਾ, "ਤੁਸੀਂ ਕਿਵੇਂ ਲਭਦੇ ਹੋ ਵੀਗਨ ਜਾਨਵਰ ਖਾਣ ਲਈ?" ਸੋਜ਼ੀ ਨੇ ਕਿਹਾ, "ਤੁਸੀਂ ਕਮਲੇ ਹੋ! ਇਹ ਵੀਗਨ ਜਾਨਵਰ ਨਹੀਂ ਹਨ। ਇਹ ਹੈ ਵੀਗਨ! ਬਸ ਵੀਗਨ, ਕੋਈ ਜਾਨਵਰ ਨਹੀਂ।" ਸੋ, ਉਹਨੇ ਕਿਹਾ, "ਤੁਸੀਂ ਕਿਵੇਂ ਲਭਿਆ ਇਹ ਭੋਜ਼ਨ ਖਾਣ ਲਈ?" ਉਹਨੇ ਕਿਹਾ, "ਤੁਸੀਂ ਗਲ ਕਰੋ ਮੇਰੇ ਸਤਿਗੁਰੂ ਨਾਲ। ਉਹ ਤੁਹਾਨੂੰ ਖੁਆਉਣਗੇ।" ਸੋ, ਉਹ ਸਚਮੁਚ ਆਇਆ (ਵਾਓ।) ਇਕ ਵਾਰ ਜਦੋਂ ਮੈਂ ਉਥੇ ਸੀ। ਸੋ, ਉਹਨੇ ਸਚਮੁਚ ਮੇਰੇ ਵਲ ਤਕ‌ਿਆ, ਦੋ ਵਾਰੀਂ ਮੈਂ ਉਹਨੂੰ ਮਿਲੀ ਸੀ। ਪਹਿਲੀ ਵਾਰ ਅਸੀਂ ਮਿਲੇ, ਇਹ ਸਿਧਾ ਸੀ, ਆਮੋ ਸਾਹਮੁਣੇ, ਪਰ ਦੂਰੋਂ। ਕਈ ਮੀਟਰ ਦੂਰ, ਅਤੇ ਉਹਦੀਆਂ ਅਖਾਂ ਚਮਕ ਰਹੀਆਂ ਸੀ, (ਹਾਂਜੀ।) ਪਰ ਇਹ ਬਹੁਤ ਹੀ ਨਿਰਾਸ਼ਾ ਵਾਲਾ ਹੈ। (ਓਹ।) ਫਿਰ ਮੈਂ ਜਾਣ ਲਿਆ, ਮੈਂ ਉਹਨੂੰ ਖੁਆਇਆ। ਪਹਿਲੇ, ਮੈਂ ਉਹਨੂੰ ਕੁਝ ਡਬਲ ਰੋਟੀ ਦਿਤੀ ਅਤੇ ਕਰੈਕਰ ਬਿਸਕੁਟ ਅਤੇ ਉਹੋ ਜਿਹਾ ਕੁਝ। ਅਤੇ ਉਹਨੇ ਡਬਲ ਰੋਟੀ ਖਾਧੀ। ਅਤੇ ਫਿਰ ਮੈਂ ਕਿਹਾ, "ਠੀਕ ਹੈ, ਹੋ ਸਕਦਾ ਕੁਝ (ਵੀਗਨ) ਕੁਤ‌ਿਆਂ ਦਾ ਭੋਜ਼ਨ ਥੈਲੇ ਵਿਚ, ਅਜ਼ੇ ਵੀ ਤਾਜ਼ਾ ਅਤੇ ਨਵਾਂ, ਸੋ ਮੈਂ ਉਹਨੂੰ ਥੋੜਾ ਜਿਹਾ ਦਿਤਾ, ਥੋੜਾ ਜਿਹਾ, ਦੇਖਣ ਲਈ ਜੇਕਰ ਉਹ ਖਾਂਦਾ ਹੈ। ਉਹਨੇ ਸਾਰਾ ਉਹ ਖਾ ਲਿਆ। (ਓਹ।) ਹਾਂਜੀ। ਫਿਰ ਅਗਲੀ ਵਾਰ ਮੈਂ ਦਿਤੀ ਕੁਝ ਡਬਲ ਰੋਟੀ ਅਤੇ ਹੋਰ (ਵੀਗਨ) ਕੁਤ‌ਿਆਂ ਦਾ ਭੋਜ਼ਨ। ਉਹਨੇ ਸਾਰਾ ਭੋਜ਼ਨ ਖਾ ਲਿਆ; ਉਹਨੇ ਡਬਲ ਰੋਟੀ ਛਡ ਦਿਤੀ। ਸੋ, ਮੈਂ ਜਾਣਦੀ ਹਾਂ ਕਿ ਉਹ ਬਸ ਪਸੰਦ ਕਰਦਾ ਹੈ ਕੁਤਿਆਂ ਦਾ (ਵੀਗਨ) ਭੋਜ਼ਨ। ਹੋ ਸਕਦਾ ਉਹ ਸੁਣਦਾ ਹੋਵੇ ਸੋਜ਼ੀ ਨੂੰ ਬਹੁਤਾ ਜਿਆਦਾ। ਸੋਜ਼ੀ ਨੇ ਕਿਹਾ, "ਅਸੀਂ ਕੁਤਿਆਂ ਦਾ ਵੀਗਨ ਭੋਜ਼ਨ ਖਾਂਦੇ ਹਾਂ। ਅਸੀਂ ਨਹੀਂ ਹੋਰ ਚੀਜ਼ਾਂ ਖਾਂਦੇ ਜੋ ਵੀਗਨ ਨਹੀਂ ਹਨ।" ਸੋ, ਹੋ ਸਕਦਾ ਉਹਨੂੰ ਚਿੰਤਾ ਹੈ ਕੋਈ ਹੋਰ ਚੀਜ਼ ਜਿਹੜੀ ਵੀਗਨ ਨਹੀਂ ਹੈ। ਸੋ, ਉਹਨੇ ਡਬਲ ਰੋਟੀ ਨਹੀਂ ਖਾਧੀ ਹੋਰ, ਉਹ ਖਾਂਦਾ ਹੈ ਬਸ (ਵੀਗਨ) ਕੁਤਿਆਂ ਦਾ ਭੋਜ਼ਨ। ਅਤੇ ਬਾਅਦ ਵਿਚ, ਇਕ ਦਿਨ ਮੈਂ ਸੋਚ ਰਹੀ ਸੀ ਹੋ ਸਕਦਾ... ਕਿਉਂਕਿ ਉਹਨੇ ਛਡ ਦਿਤੀਆਂ ਕੁਝ ਪੈਲਟਾਂ, ਕੁਤਿਆਂ ਦੀਆਂ ਪੈਲਟਾਂ ਵਿਚੋਂ। ਤੁਸੀਂ ਜਾਣਦੇ ਹੋ, ਤਿਆਰ ਬ‌ਿਆਰ (ਵੀਗਨ) ਕੁਤਿਆਂ ਦਾ ਭੋਜ਼ਨ? (ਹਾਂਜੀ, ਸਤਿਗੁਰੂ ਜੀ।)

ਸੋ ਮੈਂ ਉਹਨੂੰ ਕਿਹਾ, ਅਤੇ ਹੁਣ ਮੈਂ ਕਿਸੇ ਵ‌ਿਆਕਤੀ ਨੂੰ ਕਿਹਾ ਦੇਖ ਭਾਲ ਕਰਨ ਲਈ, ਜੇਕਰ ਮੈਂ ਉਥੇ ਨਾਂ ਹੋਵਾਂ, ਕੋਈ ਹੋਰ ਵਿਆਕਤੀ ਦੇਖ ਭਾਲ ਕਰੇਗਾ। ਮੇਰੇ ਕੋਲ ਹਮੇਸ਼ਾਂ ਨਹੀਂ ਸਮਾਂ ਹੁੰਦਾ ਜਾਂ ਮੈਂ ਹਮੇਸ਼ਾਂ ਨਹੀਂ ਸਮਾਨ ਜਗਾ ਵਿਚ ਹੁੰਦੀ। ਮੈਨੂੰ ਬਸ ਬਦਲੀ ਕਰਨਾ ਜ਼ਾਰੀ ਰਖਣਾ ਪੈਂਦਾ ਹੈ। ਦੌੜਨਾ ਇਧਰ ਉਧਰ। ਸੁਰਖਿਆ ਦੇ ਮੰਤਵਾਂ ਲਈ ਅਤੇ ਹੋਰਨਾਂ ਮੰਤਵਾਂ ਲਈ, ਰੂਹਾਨੀ ਮੰਤਵਾਂ ਲਈ। ਕਿਉਂਕਿ ਕੁਝ ਜਗਾਵਾਂ ਦੇ ਕੋਲ ਵਧੇਰੇ ਰੂਹਾਨੀ ਕੀਮਤ ਹੈ ਹੋਰਨਾਂ ਜਗਾਵਾਂ ਨਾਲੋਂ। ਅਤੇ ਮੇਰੇ ਇਕ ਜਗਾ ਨਾਲ ਖਤਮ ਕਰਨ ਤੋਂ ਬਾਅਦ, ਮੈਂ ਜਾਂਦੀ ਹਾਂ ਇਕ ਹੋਰ ਵਧੇਰੇ ਉਚੀ ਵਾਲੀ ਨੂੰ। ਕੀ ਤੁਸੀਂ ਸਮਝਦੇ ਹੋ ਉਹ? (ਹਾਂਜੀ, ਸਤਿਗੁਰੂ ਜੀ।) ਜੇਕਰ ਉਥੇ ਇਕ ਹੋਵੇ, ਫਿਰ ਮੈਨੂੰ ਬਦਲੀ ਕਰਨਾ ਪੈਂਦਾ ਹੈ। ਸੋ ਇਕ ਦਿਨ ਮੈਂ ਸੋਚ‌ਿਆ, ਹੋ ਸਕਦਾ ਉਹ ਬਹੁਤ ਛੋਟਾ ਹੈ। ਉਹ ਕੇਵਲ ਛੇ ਜਾਂ ਸਤ ਮਹੀਨ‌ਿਆਂ ਦਾ ਹੈ। ਸੋ ਹੋ ਸਕਦਾ ਉਹ ਪੋਲਾ, ਨਰਮ ਭੋਜ਼ਨ ਪਸੰਦ ਕਰਦਾ ਹੈ। ਸੋ ਮੈਂ ਕਿਹਾ ਵਿਆਕਤੀ ਨੂੰ ਜਿਹੜਾ ਦੇਖ ਭਾਲ ਕਰਦਾ ਹੈ, "ਰਖਣਾ ਗਰਮ ਪਾਣੀ ਵਿਚ ਇਹਨੂੰ ਪਹਿਲੇ; ਉਹ ਇਹ ਵਧੇਰੇ ਪਸੰਦ ਕਰੇਗਾ।" ਉਹ ਗਿਆ ਆਸ ਪਾਸ ਅਤੇ ਕਿਹਾ, "ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ।" (ਓਹ।) ਉਹ ਘੁੰਮਿਆ, ਘੁੰਮਿਆ ਅਤੇ ਕਿਹਾ, "ਤੁਹਾਡਾ ਧੰਨਵਾਦ।" ਬਸ ਜਿਵੇਂ ਕੁਤੇ ਜਦੋਂ ਉਹ ਆਪਣੀਆਂ ਪੂਛਾਂ ਪਿਛੇ ਦੌੜਦੇ ਹਨ। (ਓਹ।) ਹੋ ਸਕਦਾ ਉਹਨੇ ਇਹ ਸਿਖਿਆ ਹੋਵੇ ਸੌਜ਼ੀ ਤੋਂ, ਮੈਂ ਨਹੀਂ ਜਾਣਦੀ, ਮੇਰਾ ਕੁਤਾ। ਉਥੇ ਅਨੇਕ ਹੀ ਹੋਰ ਚੀਜ਼ਾਂ ਹਨ ਜਿਨਾਂ ਬਾਰੇ ਮੈਂ ਤੁਹਾਡੇ ਨਾਲ ਨਹੀਂ ਗਲ ਕਰ ਸਕਦੀ। ਕੋਈ ਗਲ ਨ੍ਹਹੀਂ, ਕੋਈ ਗਲ ਨਹੀਂ। ਹੋਰ ਚੀਜ਼ ਨਹੀਂ। ਇਹ ਵਾਲੀ।

ਤੁਸੀਂ ਜਾਣਦੇ ਹੋ ਉਥੇ ਹੋਰ ਨਵੇਂ ਕੋਵਿਡ ਦੇ ਭਿੰਨ ਕਿਸਮ ਹਨ ਅਜ਼ਕਲ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਉਹ ਫੈਲਦੇ ਹਨ 70 ਜਾਂ 90 ਪ੍ਰਤਿਸ਼ਤ ਵਧੇਰੇ ਤੇਜ਼ੀ ਨਾਲ ਪੁਰਾਣੇ ਨਾਲੋਂ। (ਵਾਓ।) ਅਤੇ ਉਨਾਂ ਨੇ ਲਭਿਆ ਹੈ ਉਨਾਂ ਨੂੰ ਇੰਗਲੈਡ ਵਿਚ, ਪਰ ਸ਼ਾਇਦ ਉਹ ਪਹਿਲੇ ਹੀ ਫਰਾਂਸ ਵਿਚ ਮੌਜ਼ੂਦ ਹਨ ਜਾਂ ਕਿਸੇ ਹੋਰ ਜਗਾ, ਸੋ ਸਮੁਚਾ ਯੂਰਪ ਬੰਦ ਹੋ ਗਿਆ ਹੈ ਹੁਣ। (ਵਾਓ।) ਉਹ ਨਹੀਂ ਕਿਸੇ ਨੂੰ ਇੰਗਲੈਂਡ ਤੋਂ ਆਉਣ ਦਿੰਦੇ, ਖੈਰ ਜੇਕਰ ਕੋਈ ਚੀਜ਼ ਸਚਮੁਚ ਅਤਿ-ਅਵਿਸ਼ਕ ਹੋਵੇ ਜਾਂ ਬਹੁਤ, ਬਹੁਤ ਮਹਤਵਪੂਰਨ। (ਹਾਂਜੀ, ਸਤਿਗੁਰੂ ਜੀ।) ਉਹ ਸਾਰੇ ਬੰਦ ਹਨ ਹੁਣ। ਹੁਣ ਸਮੁਚ ਇੰਗਲੈਂਡ ਕੁਆਰੰਟੀਨ ਕਰਦਾ ਹੈ ਯੂਰਪ ਤੋਂ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਇਥੋਂ ਤਕ ਹੋਰ ਦੇਸ਼ ਵੀ ਵਰਜ਼ਿਤ ਕਰਦੇ ਹਨ ਅੰਗਰੇਜ਼ੀ ਲੋਕਾਂ ਨੂੰ ਉਨਾਂ ਦੇ ਦੇਸ਼ ਵਿਚ ਆਉਣ ਤੋਂ ਵੀ। ਮੈਂ ਭੁਲ ਗਈ, ਹੋ ਸਕਦਾ ਤੁਰਕੀ ਜਾਂ ਕੁਝ ਚੀਜ਼। ਤੁਸੀਂ ਪਤਾ ਕਰਨਾ। ਕਿਉਂਕਿ ਇਹ ਨਵੇਂ ਕਿਸਮ ਦਾ ਇੰਗਲੈਂਡ ਤੋਂ ਹੈ, ਉਨਾਂ ਨੇ ਇਹ ਲਭਿਆ ਇੰਗਲੈਂਡ ਵਿਚ। ਅਤੇ ਉਨਾਂ ਵਿਚੋਂ ਛੇ, ਸਤ ਕਿਸਮ ਦੇ ਹਨ। ਜਾਂ ਹੋ ਸਕਦਾ ਹੋਰ ਵੀ ਹੁਣ। ਬਹੁਤ ਡਰਾਉਣਾ। (ਹਾਂਜੀ, ਸਤਿਗੁਰੂ ਜੀ।)

ਕੀ ਤੁਸੀਂ ਖੁਸ਼ ਨਹੀਂ ਹੋ ਕਿ ਤੁਸੀਂ ਇਕਲੇ ਰਹਿੰਦੇ ਹੋ ਇਕਠੇ ਇਕ ਬੁਲਬੁਲੇ ਵਿਚ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਇਕ ਮਾਸਕ ਪਹਿਨਦੀ ਹਾਂ। ਕਿਉਂਕਿ ਜੇਕਰ ਮੈਂ ਇਕ ਮਾਸਕ ਪਹਿਨਦੀ ਹਾਂ ਹੋ ਸਕਦਾ ਮੈਂ ਗਲ ਕਰਾਂ ਜਿਵੇਂ, "ਤੁਹਾਡਾ ਕੀ ਹਾਲ ਹੈ?" ਨਾਲੇ, ਮੈਨੂੰ ਲੋੜ ਨਹੀਂ ਹੈ, ਮੈਂ ਇਕਲੀ ਰਹਿੰਦੀ ਹਾਂ। (ਹਾਂਜੀ।) ਮੈਂ ਨਹੀਂ ਕਿਸੇ ਨਾਲ ਵੀ ਸੰਪਰਕ ਕਰਦੀ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਕੁਤਿਆਂ ਨਾਲ ਵੀ ਨਹੀਂ ਹੁਣ। ਮੈਂ ਕਿਸੇ ਕੁਤੇ ਨੂੰ ਨਹੀਂ ਦੇਖਦੀ, ਮੈਂ ਤੁਹਾਨੂੰ ਨਹੀਂ ਦੇਖਦੀ। ਅਸੀਂ ਬਸ ਇਸ ਤਰਾਂ ਜੀਂਦੇ ਹਾਂ।

ਮੈਂ ਨਹੀਂ ਜਾਣਦੀ ਕਿਤਨੇ ਲੰਮੇ ਸਮੇਂ ਤਕ ਜਦੋਂ ਅਸੀਂ ਮੁਕਤ ਹੋਵਾਂਗੇ ਇਸ ਕੋਵਿਡ-19 ਤੋਂ। ਇਹ ਨਿਰਭਰ ਕਰਦਾ ਹੈ ਮਨੁਖਾਂ (ਹਾਂਜੀ, ਸਤਿਗੁਰੂ ਜੀ।) ਜੇਕਰ ਉਹ ਮੁੜਦੇ ਹਨ ਪੂਰੀ ਤਰਾਂ ਅਤੇ ਜੀਂਦੇ ਹਨ ਦਿਆਲੂ ਢੰਗ ਨਾਲ, ਕੋਈ ਹਤਿਆ ਨਹੀਂ ਜਾਨਵਰਾਂ ਦੀ ਜਾਂ ਮਨੁਖ ਦੀ, ਫਿਰ ਇਹ ਮਹਾਂਮਾਰੀ ਗਾਇਬ ਹੋ ਜਾਵੇਗੀ ਤੁਰੰਤ ਹੀ, ਬਿਨਾਂ ਕਿਸੇ ਦਵਾਈ, ਬਿਨਾਂ ਕਿਸੇ ਵੈਕਸੀਨ, ਬਿਨਾਂ ਕਿਸੇ ਸਮਸਿਆ ਦੇ। ਪਰ ਜੇਕਰ ਉਹ ਜ਼ਾਰੀ ਰਖਦੇ ਹਨ ਜਿਵੇਂ ਇਹ ਹੈ, ਮੈਂ ਨਹੀਂ ਜਾਣਦੀ, ਮੈਂ ਗਰੰਟੀ ਨਹੀਂ ਕਰ ਸਕਦੀ। ਮੈਂ ਕੁਝ ਮਦਦ ਕਰ ਸਕਦੀ ਹਾਂ। ਪਰ ਮੈਂ ਨਹੀਂ ਪੂਰਨ ਤੌਰ ਤੇ ਮਦਦ ਕਰ ਸਕਦੀ। (ਹਾਂਜੀ, ਸਤਿਗੁਰੂ ਜੀ।) ਇਹ ਬਹੁਤ ਹੈ ਪਹਿਲੇ ਹੀ, ਇਹ ਬਹੁਤ ਸਾਰੀ ਮਦਦ ਹੈ। ਉਸੇ ਕਰਕੇ ਉਤਨੇ ਜਿਆਦਾ ਲੋਕ ਨਹੀਂ ਮਰੇ ਜਿਵੇਂ ਇਹ ਹੋਣਾ ਸੀ। ਸਮਝੇ? (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਅਤੇ ਮੈਂ ਪੁਛਿਆ, "ਕੀ ਤੁਸੀਂ ਦੋਸਤ ਹੋ?" ਅਸੀਂ ਜਾਂਦੇ ਹਾਂ ਵਾਪਸ ਸਕੰਕ ਵਲ। ਮੈਂ ਇਹ ਦੇਖਿਆ ਇਥੇ ਕਿਸੇ ਹੋਰ ਦਿਨ। "ਕੀ ਤੁਸੀਂ ਦੋਸਤ ਹੋ ਕਿਵੇਂ ਵੀ?" ਉਹਨੇ ਕਿਹਾ, "ਨਹੀਂ, ਅਸੀਂ ਨਹੀਂ ਸੀ ਜਾਣਦੇ ਇਕ ਦੂਸਰੇ ਨੂੰ ਪਹਿਲਾਂ।" "ਪਰ ਤੁਸੀਂ ਗਲ ਕਰਦੇ ਹੋ, ਠੀਕ ਹੈ?" ਉਹਨੇ ਕਿਹਾ, "ਹਾਂਜੀ, ਹਾਂਜੀ ਸਾਡੀ ਗਲਬਾਤ ਹੁੰਦੀ ਹੈ ਅਤੇ ਉਹ ਮੈਨੂੰ ਮਿਲਣ ਆਉਂਦੀ ਹੈ ਕਦੇ ਕਦਾਂਈ।" ਹੋ ਸਕਦਾ ਐਸਟਰਲ ਤੌਰ ਤੇ। ਤੁਸੀਂ ਜਾਣਦੇ ਹੋ, ਆਤਮਾ। ਕੋਈ ਸੰਬੰਧ ਨਹੀਂ ਮੇਰੇ ਨਾਲ ਵੀ। ਸਤਿਗੁਰੂ ਨਾਲ, ਵੀ ਨਹੀਂ। "ਕਦੋਂ ਉਹਨੇ ਤੁਹਾਨੂੰ ਦਸਿਆ ਸੀ?" ਉਹਨੇ ਕਿਹਾ, "ਕੁਝ ਮਹੀਨੇ ਪਹਿਲਾਂ।" ਮੈਂ ਕਿਹਾ, "ਠੀਕ ਹੈ।"

ਕੁਝ ਮਹੀਨੇ ਪਹਿਲਾਂ, ਉਹ ਹੈ ਜਦੋਂ ਮੈਂ ਪਹਿਲੇ ਦੇਖਿਆ ਸੀ ਉਹਨੂੰ। ਨਾਏ, ਉਹਦਾ ਨਾਂ ਹੈ। ਉਹਦੇ ਕੋਲ ਇਕ ਨਾਂ ਹੈ। ਨਾਏ। ਐਨ-ਵਾਏ। ਸੋ ਮੈਂ ਉਹਨੂੰ ਨਾਏ ਕਹਿ ਕੇ ਬੁਲਾਉਂਦੀ ਹਾਂ ਕਦੇ ਕਦੇ, ਜਦੋਂ ਮੈਂ ਉਹਨੂੰ ਖੁਆਉਂਦੀ ਸੀ ਪਹਿਲਾਂ। ਹੁਣ ਮੈਂ ਨਹੀਂ ਉਹਨੂੰ ਹੋਰ ਖੁਆਉਂਦੀ। ਕਿਸੇ ਵਿਆਕਤੀ ਨੇ ਇਹ ਕੀਤਾ, ਪਰ ਜਦੋਂ ਮੈਂ ਉਹਨੂੰ ਪਹਿਲੇ ਖੁਆਇਆ ਸੀ ਮੈਂ ਹਮੇਸ਼ਾਂ ਉਹਨੂੰ ਬੁਲਾਉਂਦੀ ਸੀ ਉਹਦੇ ਨਾਮ ਨਾਲ। ਮੈਂ ਕਹਿਣਾ, "ਨਾਏ, ਤੁਹਾਡਾ ਭੋਜ਼ਨ ਤਿਆਰ ਹੈ। ਜਦੋਂ ਤੁਸੀਂ ‌ਤਿਆਰ ਹੋਵੋਂ, ਜਦੋਂ ਤੁਹਾਨੂੰ ਭੁਖ ਲਗੇ ਤੁਸੀਂ ਆ ਕੇ ਖਾਣਾ, ਠੀਕ ਹੈ? ਸਾਰੇ ਪਿਆਰ ਨਾਲ, ਅਤੇ ਤੁਹਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਜ਼ਰੂਰੀ ਹੈ। ਪ੍ਰਭੂ ਨੇ ਇਹ ਤੁਹਾਨੂੰ ਦਿਤਾ ਹੈ। ਮੈਂ ਕੇਵਲ ਪ੍ਰਭੂ ਦੇ ਹੁਕਮ ਦੀ ਪਾਲਨਾ ਕਰ ਰਹੀ ਹਾਂ। ਠੀਕ ਹੈ? ਮੈਂ ਤੁਹਾਡੀ ਮਦਦ ਕਰਦੀ ਹਾਂ, ਪਰ ਇਹ ਪ੍ਰਭੂ ਵਲੋਂ ਹੈ।" ਸੋ, ਉਹ ਸਮਝਦਾ ਹੈ ਉਹ। ਪਹਿਲਾਂ, ਜਦੋਂ ਮੈਂ ਅਜ਼ੇ ਉਹਨੂੰ ਖੁਆਉਂਦੀ ਸੀ, ਉਹ ਮੇਰੇ ਘਰ ਦੇ ਆਸ ਪਾਸ ਚਕਰ ਲਾਉਂਦਾ ਸੀ। ਇਹ ਹੈ ਇਕ ਛੋਟੀ ਜਿਹੀ ਸਟੂਡਿਓ, ਇਕ ਟਟੀ ਨਾਲ ਅਤੇ ਸਭ ਚੀਜ਼ ਅੰਦਰੇ, ਅਤੇ ਛੇ ਮੀਟਰ, ਚਾਰ ਮੀਟਰ ਦੀ। ਅਤੇ ਨਾਲੇ ਕੁਤਿਆਂ ਲਈ ਵੀ ਤਿਆਰ ਕੀਤਾ ਹੈ। ਜੇ ਕਦੇ ਜਦੋਂ ਕੁਤੇ ਆਉਣ, ਉਨਾਂ ਕੋਲ ਜਗਾ ਹੋਵੇਗੀ। ਉਨਾਂ ਕੋਲ ਇਕ ਸੋਫਾ ਹੈ ਅਤੇ ਆਪਣੀ ਜਗਾ ਜਿਹੜੀ ਮੈਂ ਡੀਜ਼ਾਇਨ ਕੀਤੀ । ਪਰ ਕੇਵਲ ਇਕ, ਕਿਉਂਕਿ ਜਿਆਦਾਤਰ ਉਹ ਛਲਾਂਗ ਮਾਰਦੇ ਹਨ ਸੋਫੇ ਉਤੇ। ਉਹ ਇਹ ਪਸੰਦ ਕਰਦੇ ਹਨ। ਕਿਉਂਕਿ ਉਹ ਮੈਨੂੰ ਬਿਹਤਰ ਦੇਖ ਸਕਦੇ ਹਨ। ਨਾਲੇ ਵਧੇਰੇ ਉਚਾ। ਮੈਂ ਉਨਾਂ ਨੂੰ ਕਿਹਾ, "ਹੋ ਸਕਦਾ ਗੁਫਾ ਠੰਡੀ ਹੈ ਕਿਉਂਕਿ ਇਹ ਫਰਸ਼ ਉਤੇ ਹੈ, ਸੋ ਜੇਕਰ ਤੁਸੀਂ ਚਾਹੁੰਦੇ ਹੋ. ਸੋਫਾ ਬਿਹਤਰ ਹੈ।" ਪਰ ਜਦੋਂ ਤੋਂ, ਉਹ ਹਮੇਸ਼ਾਂ ਸੌਂਦੇ ਹਨ ਸੋਫਾ ਉਤੇ। ਜੇਕਰ ਉਹਨਾਂ ਕੋਲ ਇਹ ਹੋਵੇ। ਕਦੇ ਕਦਾਂਈ ਉਹ ਛਾਲ ਮਾਰਦੇ ਹਨ ਗੁਫਾ ਵਿਚ, ਤੁਸੀਂ ਜਾਣਦੇ ਹੋ, ਉਨਾਂ ਦੇ ਕੁਤਿਆਂ ਦੇ ਘੁਰਨੇ, ਜੇਕਰ ਉਹ ਇਹ ਹਨੇਰੇ ਵਾਲੇ ਚਾਹੁੰਦੇ ਹਨ। ਨਹੀਂ ਤਾਂ ਉਹ ਰਹਿੰਦੇ ਹਨ ਸੋਫਾ ਉਤੇ।

ਦੂਸਰੇ ਦਿਨ, ਕਿਉਂਕਿ ਇਹ ਮੀਂਹ ਪੈ ਰਿਹਾ ਸੀ, ਮੈਂ ਸੋਚਦੀ ਸੀ ਕਿਵੇਂ ਸਕੰਕ ਹੈ ਅਜਿਹੇ ਮੌਸਮ ਵਿਚ। ਉਹ ਬਹੁਤ ਹੀ ਛੋਟਾ ਹੈ। ਉਹਦੇ ਮਾਪੇ ਮਰ ਗਏ ਪਹਿਲੇ ਹੀ (ਓਹ।) ਬੁਢਾਪੇ ਦੇ ਕਰਕੇ, ਉਹਨੇ ਮੈਨੂੰ ਕਿਹਾ। ਸੋ, ਉਹ ਇਕਲਾ ਰਹਿੰਦਾ ਹੈ ਇਕਲਾ ਹੀਂ ਆਪਣੀ ਦੇਖ ਭਾਲ ਕਰਦਾ ਹੈ। ਇਤਨਾ ਛੋਟਾ ਪਹਿਲੇ ਹੀ। ਜਦੋਂ ਉਹ ਹੋ ਸਕਦਾ ਤਿੰਨ ਸਾਲ ਦਾ ਸੀ, ਚਾਰ ਮਹੀਨ‌ਿਆਂ ਦਾ, ਹੈਂਜੀ? (ਓਹ।) ਅਤੇ ਹੁਣ ਉਹ ਠੀਕ ਹੈ, ਸੋ ਮੈਂ ਉਦਾਸੀ ਮਹਿਸੂਸ ਕੀਤੀ, ਮੈਂ ਮਹਿਸੂਸ ਕੀਤਾ ਮੈਨੂੰ ਦਸਣਾ ਚਾਹੀਦਾ ਹੈ ਵਿਆਕਤੀ ਨੂੰ ਜਿਹੜਾ ਦੇਖ ਭਾਲ ਕਰਦਾ ਹੈ, ਇਕ ਕੁਤੇ ਦਾ ਘੁਰਨ ਰਖਣਾ ਬਾਹਰ ਜਾਂ ਕੁਝ ਚੀਜ਼ ਉਹਦੇ ਲਈ। ਪਰ ਫਿਰ ਮੈਂ ਸੋਚਿਆ, "ਓਹ, ਨਹੀਂ, ਬਿਹਤਰ ਨਾਂ ਕਰਾਂ, ਕਿਉਂਕਿ ਉਹ ਉਤਨਾ ਸੁਰਖਿਅਤ ਨਹੀਂ ਹੈ ਉਵੇਂ ਜਿਵੇਂ ਜੇਕਰ ਉਹਦੇ ਕੋਲ ਆਪਣੀ ਖੁਡ ਹੈ। ਹੋ ਸਕਦਾ ਉਹ ਪਹਿਲੇ ਹੀ ਜਾਣਦਾ ਹੈ, ਹੋ ਸਕਦਾ ਉਹਦੇ ਮਾਪਿਆਂ ਨੇ ਉਹਨੂੰ ਸਿਖਾਇਆ ਸੀ, ਜਾਂ ਹੋ ਸਕਦਾ ਉਹ ਰਹਿੰਦਾ ਹੈ ਆਪਣੇ ਮਾਪ‌ਿਆਂ ਦੀ ਖੁਡ ਵਿਚ, ਕਿਉਂਕਿ ਜੇਕਰ ਉਹ ਜ਼ਾਰੀ ਰਖਦਾ ਹੈ ਆਉਣਾ ਖਾਣ ਲਈ, ਉਹਦਾ ਭਾਵ ਹੈ ਉਹ ਠੀਕ ਹੈ। ਇਹ ਵਧੇਰੇ ਸੁਰਖਿਅਤ ਹੈ ਉਹਨੂੰ ਇਕ ਕੁਤੇ ਦੇ ਡਬੇ ਵਿਚ ਰਖਣ ਨਾਲੋਂ ਅਤੇ ਇਹਨੂੰ ਬਾਹਰ ਰਖਣਾ ਅਤੇ ਕੋਈ ਹੋਰ ਚੀਜ਼ ਰੀਂਘ ਕੇ ਅੰਦਰ ਆ ਸਕਦੀ ਉਹਨੂੰ ਹਾਨੀ ਪਹੁੰਚਾਉਣ ਲਈ। ਤੁਸੀਂ ਜਾਣਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ।) ਜਾਂ ਜੇਕਰ ਕੁਤੇ ਉਥੇ ਜਾਂਦੇ ਹਨ ਉਹ ਸ਼ਾਇਦ ਲੰਘਣ ਕੋਲੋਂ ਦੀ ਅਤੇ ਉਹਨੂੰ ਡਰਾ ਦੇਣ। ਉਨਾਂ ਵਿਚੋਂ ਸਾਰੇ ਨਹੀਂ ਗਲ ਕਰਦੇ ਜਿਵੇਂ ਸੋਜ਼ੀ ਵਾਂਗ। ਉਹ ਸ਼ਾਇਦ ਉਹਨੂੰ ਡਰਾ ਦੇਣ ਜਾਂ ਜਾਣ ਅਤੇ ਸੁੰਘਣ, ਸੁੰਘਣ ਅਤੇ ਉਹਨੂੰ ਬਹੁਤ ਹੀ ਡਰਾ ਦੇਣ। ਸੋ ਮੈਂ ਕਿਹਾ ਹੈ ਬਿਹਤਰ ਨਾਂ ਕਰੋ। ਬਸ ਉਹਨੂੰ ਰਹਿਣ ਦੇਵੋ। ਬਸ ਉਹਨੂੰ ਭੋਜ਼ਨ ਦੇਵੋ, ਬਸ ਇਹ ਕਾਫੀ ਹੈ। ਉਹ ਹੈ ਜੋ ਮੈਂ ਸੋਚ ਰਹੀ ਸੀ। ਸੋ, ਉਹਦੀ ਆਤਮਾਂ ਆਈ ਮੇਰੇ ਕੋਲ ਅਤੇ ਕਿਹਾ, "ਉਦਾਸ ਨਾ ਹੋਵੋ, ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। (ਔਹ!) ਉਵੇਂ ਜਿਵੇਂ ਇਕ ਬਚਾ ਇਕ ਮਾਂ ਨੂੰ, ਉਹਦੇ ਨਾਲੋਂ ਵੀ ਵਧ।" ਸੋ, (ਵਾਓ।) ਮੈਂ ਕਿਹਾ, "ਠੀਕ ਹੈ। ਮੈਂ ਉਦਾਸ ਨਹੀਂ ਹਾਂ, ਮੈਂਨੂੰ ਬਸ ਚਿੰਤਾ ਹੈ ਤੁਹਾਡੇ ਬਾਰੇ।" ਮੈਂਨੂੰ ਚਿੰਤਾ ਹੈ ਅਨੇਕ ਹੀ ਹੋਰ ਜਾਨਵਰਾਂ ਬਾਰੇ ਵੀ, ਕਿਉਂਕਿ ਉਨਾਂ ਕੋਲ ਆਪਣੀ ਸੁਰਖਿਆ ਨਹੀਂ ਹੈ, ਤੁਸੀਂ ਜਾਣਦੇ ਹੋ? (ਹਾਂਜੀ, ਸਤਿਗੁਰੂ ਜੀ।)

ਪਿਛਲੀ ਵਾਰ, ਮੈਂ ਰਹਿੰਦੀ ਸੀ ਕਿਸੇ ਜਗਾ ਵਿਚ ਅਤੇ ਮੈਂ ਦੇਖੀ ਇਕ ਕਾਟੋ, ਬਹੁਤ ਛੋਟੀ, ਡਿਗ ਪਾਈ ਜ਼ਮੀਨ ਉਤੇ ਅਤੇ ਮਰ ਗਈ। (ਓਹ।) ਓਹ, ਅਤੇ ਉਹਨੇ ਮੈਨੂੰ ਬਹੁਤ ਹੀ ਦੁਖ ਦਿਤਾ। ਪਰ ਕਿਵੇਂ ਤੁਸੀਂ ਦੇਖ ਭਾਲ ਕਰ ਸਕਦੇ ਹੋ ਕਾਟੋ ਦੀ? ਅਤੇ ਫਿਰ ਉਹ ਬਸ ਬਹੁਤ ਛੋਟੀ ਅਤੇ ਹੋ ਸਕਦਾ ਬਹੁਤੀ ਤੇਜ਼ ਹਵਾ, ਅਤੇ ਫਿਰ ਉਹ ਬਸ ਡਿਗ ਪੈਂਦੇ। ਓਹ, ਰਬਾ। ਇਹਨੇ ਸਚਮੁਚ ਮੈਨੂੰ ਬਹੁਤ ਹੀ ਪੀੜਾ ਦਿਤੀ ਲੰਮੇ, ਲੰਮੇ ਸਮੇਂ ਤਕ। ਠੀਕ ਹੈ। ਮਾਫ ਕਰਨਾ। ਕੋਈ ਹੋਰ... ਤੁਸੀਂ ਚਾਹੁੰਦੇ ਹੋ ਡਾਇਰੀ, ਹਹ? ਕੋਈ ਹੋਰ ਸਵਾਲ? ਜਾਂ ਬਸ ਉਹ? (ਬਸ ਉਹੀ, ਸਤਿਗੁਰੂ ਜੀ।) ਬਸ ਉਹੀ? ਦੇਖਾਂ ਜੇਕਰ ਕੋਈ ਹੋਰ ਚੀਜ਼ ਹੈ?

ਮੈਂ ਇਥੇ ਕਿਹਾ ਕਿ "ਮੈਂ ਰੋਂਦੀ ਹਾਂ ਬਹੁਤ ਹੀ ਰੋਜ਼। ਇਹ ਚੰਗਾ ਨਹੀਂ ਹੈ ਮੇਰੀਆਂ ਅਖਾਂ ਲਈ। ਬਿਹਤਰ ਹੈ ਮੈਂ ਇਹਨੂੰ ਕੰਟ੍ਰੋਲ ਕਰਾਂ। ਉਹ ਧੁੰਦਲੀਆਂ ਹਨ ਥੋੜੀਆਂ ਜਿਹੀਆਂ ਹੋਰ ਅਜ਼ਕਲ।" "ਕ੍ਰਿਪਾ ਕਰਕੇ ਸਵਰਗ, ਮਾਫ ਕਰਨਾ ਜਾਨਵਰਾਂ ਨੂੰ ਅਤੇ ਉਨਾਂ ਦੇ ਦੁਸ਼ਮਨਾਂ ਨੂੰ। ਮਾਫ ਕਰਨਾ ਸਾਰੇ ਮਨੁਖਾਂ ਨੂੰ।" ਅਤੇ ਉਥੇ ਕੁਝ ਹੋਰ ਚੀਜ਼ਾਂ ਵੀ ਹਨ ਕਿਸੇ ਚੀਜ਼ ਬਾਰੇ ਜੋ ਮੈਂ ਤੁਹਾਨੂੰ ਨਹੀਂ ਦਸ ਸਕਦੀ। ਮਾਫ ਕਰਨਾ। ਮੈਂ ਸੋਚਦੀ ਹਾਂ ਇਹ ਸਭ ਖਤਮ। ਇਹ ਇਕ ਹੋਰ ਡਾਇਰੀ ਹੈ। ਇਹ ਬਹੁਤਾ ਕੁਝ ਨਹੀਂ। ਅਤੇ ਇਹ ਵਾਲੀ ਵਿਚ ਮੈਂ ਬਹੁਤਾ ਕੁਝ ਨਹੀਂ ਲਿਖਦੀ, ਕਦੇ ਕਦਾਂਈ, ਪਰ ਬਹਤਾ ਨਹੀਂ। ਨਹੀਂ। ਠੀਕ ਹੈ, ਠੀਕ ਹੈ। ਉਹੀ ਹੈ ਇਹ ਫਿਰ। ਅਨੇਕ ਹੀ ਹੋਰ ਚੀਜ਼ਾਂ ਭਵਿਖਬਾਣੀਆਂ ਬਾਰੇ ਹੈ ਫਲਾਨੇ ਅਤੇ ਫਲਾਨੇ ਨੇਤਾ ਲਈ, ਅਤੇ ਇਹ ਅਤੇ ਉਹ ਚੀਜ਼ਾਂ ਸਾਡੇ ਗ੍ਰਹਿ ਬਾਰੇ। ਮੈਂ ਨਹੀਂ ਤੁਹਾਨੂੰ ਦਸ ਸਕਦੀ। ਠੀਕ ਹੈ? (ਸਮਝੇ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਮੈਂ ਤੁਹਾਨੂੰ ਸ਼ੁਭ ਕਾਮਨਾਵਾਂ ਭੇਜ਼ਦੀ ਹਾਂ ਕ੍ਰਿਸਮਸ ਦੀ ਵਧਾਈ ਦੀਆਂ, ਅਤੇ ਨਵੇਂ ਸਾਲ ਦੀ, ਦੁਬਾਰਾ। (ਕ੍ਰਿਸਮਸ ਦੀ ਵਧਾਈ, ਸਤਿਗੁਰੂ ਜੀ ਅਤੇ ਨਵੇਂ ਸਾਲ ਦੀ ਵਧਾਈ ਤੁਹਾਨੂੰ ਵੀ।) ਕੋਈ ਹੋਰ ਸਵਾਲ ਨਹੀਂ, ਠੀਕ ਹੈ? (ਨਹੀਂ, ਸਤਿਗੁਰੂ ਜੀ। ਹੋਰ ਨਹੀਂ।) ਠੀਕ ਹੈ, ਬਹੁਤ ਵਧੀਆ। (ਤੁਹਾਡਾ ਬਹੁਤ ਹੀ ਧੰਨਵਾਦ ਸਾਡੇ ਨਾਲ ਗਲ ਕਰਨ ਲਈ ਸਮਾਂ ਕਢਣ ਲਈ, ਸਤਿਗੁਰੂ ਜੀ।) ਤੁਹਾਨੂੰ ਇਹਦੇ ਆਭਾਰੀ ਹੋਣਾ ਚਾਹੀਦਾ ਹੈ, ਸਚਮੁਚ। (ਹਾਂਜੀ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਕਿਉਂਕਿ ਮੇਰਾ ਸਮਾਂ ਸਚਮੁਚ ਬਹੁਤ ਹੀ ਥੋੜਾ ਹੈ। ਬਹੁਤ ਥੋੜਾ। ਜਦੋਂ ਵੀ ਮੈਂ ਇਹ ਕਰ ਸਕਾਂ, ਮੈਂ ਖੁਸ਼ ਹਾਂ ਇਹ ਕਰਨ ਲਈ। ਠੀਕ ਹੈ? (ਤੁਹਾਡਾ ਬਹੁਤ ਹੀ ਧੰਨਵਾਦ, ਸਤਿਗੁਰੂ ਜੀ।) ਅਜ਼ ਬਹੁਤੇ ਕਾਹਲੀ ਵਿਚ ਕਰਨ ਵਾਲੇ ਸ਼ੋ ਨਹੀਂ ਹਨ, ਉਵੇਂ ਨਹੀਂ ਅਨੇਕ ਹੀ ਪ੍ਰਸਾਰਨ ਕੀਤੇ ਜਾ ਰਹੇ ਅਜ਼ ਰਾਤ, ਪ੍ਰਸਾਰਨ ਕੀਤੇ ਜਾ ਰਹੇ ਅਜ਼ ਰਾਤ ਜਾਂ ਬਹੁਤੇ ਨਹੀਂ ਦਰੁਸਤ ਕਰਨ ਲਈ, ਸੋ ਇਹ ਠੀਕ ਹੈ। ਹਾਂਜੀ। ਠੀਕ ਹੈ, ਤੁਹਾਡਾ ਧੰਨਵਾਦ ਫਿਰ (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਚੰਗੇ ਮੁੰਡੇ ਬਣੇ ਰਹਿਣ ਲਈ (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਚੰਗੀਆਂ ਕੁੜੀਆਂ ਬਣੀਆਂ ਰਹਿਣ ਲਈ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। (ਪ੍ਰਭੂ ਰਾਖਾ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਭ ਚੀਜ਼ ਕਰਨ ਲਈ ਸੰਸਾਰ ਦੀ ਮਦਦ ਕਰਨ ਲਈ, ਮੇਰੀ ਮਦਦ ਕਰਨ ਲਈ, ਅਤੇ ਸ਼ਰਤ-ਰਹਿਤ ਤੌਰ ਤੇ। ਤੁਸੀਂ ਬਹੁਤਾ ਨਹੀਂ ਚਾਹੁੰਦੇ ਸੰਸਾਰ ਤੋਂ, ਤੁਸੀਂ ਬਹੁਤਾ ਨਹੀਂ ਚਾਹੁੰਦੇ ਆਪਣੇ ਸੁਖ ਆਰਾਮ ਲਈ, ਭਾਵੇਂ ਤੁਸੀਂ ਹਾਸਲ ਕਰ ਸਕਦੇ ਹੋ ਸਭ ਚੀਜ਼ ਜੋ ਤੁਸੀਂ ਚਾਹੋਂ, ਤੁਸੀਂ ਉਹ ਜਾਣਦੇ ਹੋ, ਠੀਕ ਹੈ? (ਹਾਂਜੀ।) ਤੁਸੀਂ ਬਸ ਆਰਡਰ ਕਰੋ ਜੋ ਵੀ ਤੁਹਾਨੂੰ ਲੋੜ ਹੈ। ਠੀਕ ਹੈ? ਕਦੇ ਨਾਂ, ਕਦੇ ਨਾਂ... ਮੈਂ ਕੋਈ ਚੀਜ਼ ਨਹੀਂ ਕਹਾਂਗੀ। ਬਸ ਆਪਣੇ ਆਰਾਮ ਲਈ, ਅਤੇ ਤਾਂਕਿ ਤੁਸੀਂ ਜ਼ਾਰੀ ਰਖ ਸਕੋਂ ਕੰਮ ਕਰਨਾ। ਠੀਕ ਹੈ? (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਕਿਵੇਂ ਵੀ, ਮੈਂ ਧੰਨਵਾਦ ਵੀ ਕਰਨਾ ਚਾਹੁੰਦੀ ਹਾਂ ਸਾਰੇ ਸੁਪਰੀਮ ਮਾਸਟਰ ਟੈਲੀਵੀਜ਼ਨ ਕਰਮਚਾਰੀਆਂ ਦਾ ਬਾਹਰ ਸੰਸਾਰ ਵਿਚ। ਉਹ ਵੀ ਬਹੁਤ ਕੁਰਬਾਨੀ ਕਰਦੇ ਹਨ ਕਿਉਂਕਿ ਉਨਾਂ ਨੂੰ ਕੰਮ ਕਰਨਾ ਪੈਂਦਾ ਹੈ ਆਪਣੀ ਜੀਵਿਕਾ ਕਮਾਉਣ ਲਈ, ਅਤੇ ਉਨਾਂ ਕੋਲ ਆਪਣੇ ਪ੍ਰੀਵਾਰ ਦੇ ਮੈਂਬਰ ਹਨ, ਸੰਬੰਧ, ਆਪਣੀਆਂ ਜੁੰਮੇਵਾਰੀਆਂ, ਅਤੇ ਉਹ ਅਜ਼ੇ ਵੀ ਆਪਣਾ ਸਮਾਂ ਕਢਦੇ ਹਨ ਮਦਦ ਕਰਨ ਲਈ ਇਸ ਕੰਮ ਵਿਚ, ਸਾਡੇ ਸੰਸਾਰ ਦੀ ਮਦਦ ਕਰਨ ਲਈ। ਸੋ ਮੈਂ ਧੰਨਵਾਦ ਕਰਦੀ ਹਾਂ ਸੰਜ਼ੀਦਗੀ ਨਾਲ ਅਤੇ ਨਿਮਰਤਾ ਸਹਿਤ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਤੁਹਾਡਾ ਧੰਨਵਾਦ। ਗਲਵਕੜੀ, ਗਲਵਕੜੀ। ਪ੍ਰਭੂ ਤੁਹਾਨੂੰ ਅਤੇ ਤੁਹਾਡੇ ਪ੍ਰੀਵਾਰ ਨੂੰ ਆਸ਼ੀਰਵਾਦ ਦੇਵੇ। ਅਲਵਿਦਾ ਹੁਣ ਲਈ। (ਅਲਵਿਦਾ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (6/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ