ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਰੁਹਾਨੀ ਅਨੁਭਵ ਸਾਡੇ ਭਰੋਸੇ ਨੂੰ ਮਜ਼ਬੂਤ ਕਰਦੇ ਹਨ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪਰ ਜੇਕਰ ਅਸੀਂ ਬਹੁਤਾ ਜਿਆਦਾ ਪੀਂਦੇ ਹਾਂ, ਡਰਗ ਲੈਂਦੇ ਜਾਂ ਸਿਗਰਟ ਲੈਂਦੇ ਹਾਂ, ਇਹ ਆਤਮਿਕ ਸ਼ਕਤੀ ਪੂਰੀ ਤਰਾਂ ਬਰਬਾਦ ਹੋ ਜਾਵੇਗੀ; ਤੁਸੀਂ ਇਹ ਵਾਪਸ ਹਾਸਲ ਨਹੀਂ ਕਰ ਸਕੋਂਗੇ। ਅਤੇ ਅਗਲੇ ਜੀਵਨ ਵਿਚ ਤੁਸੀਂ ਵਾਪਸ ਆਉਂਦੇ ਹੋ, ਤੁਹਾਡੇ ਕੋਲ ਇਥੋਂ ਤਕ ਇਹ ਹੋਰ ਨਹੀਂ ਰਹੇਗੀ।

ਮੈਂ ਸੋਚ ਰਹੀ ਸੀ, ਪਿਛਲੀ ਵਾਰ ਮੈਂ ਵੀ ਸੋਚਦੀ ਸੀ ਉਸ ਤਰਾਂ, ਅਸੀਂ ਕ੍ਰਿਸਮਸ ਨਹੀਂ ਮਨਾਵਾਂਗੇ ਹੋਰ, ਅਤੇ ਫਿਰ ਮੈਂ ਨਹੀਂ ਜਾਣਦੀ, ਲੋਕੀਂ ਇਹ ਪਸੰਦ ਕਰਦੇ ਹਨ। ਇਹ ਵਿਸ਼ੇਸ਼ ਮਹਿਸੂਸ ਹੁੰਦਾ ਹੈ ਜਿਵੇਂ ਕ੍ਰਿਸਮਸ ਨਾਲ ਥੋੜਾ ਜਿਹਾ, ਖੂਬਸੂਰਤ ਬਤੀਆਂ ਅਤੇ ਚੰਗਾ ਭੋਜ਼ਨ। ਅਤੇ ਮੈਂ ਨਹੀਂ ਜਾਣਦੀ ਕੀ ਕਰਨਾ ਸਭ ਬਿਹਤਰੀ ਲਈ। ਕੁਝ ਲੋਕੀਂ ਬਿਮਾਰ ਹਨ, ਅਤੇ ਮੈਂ ਨਹੀਂ ਚੰਗਾ ਮਹਿਸੂਸ ਕਰਦੀ। ਮੈਂ ਨਹੀਂ ਚੰਗਾ ਮਹਿਸੂਸ ਕਰਦੀ ਜਦੋਂ ਉਹ ਬਿਮਾਰ ਹੋਣ। ਅਤੇ ਨਾਲੇ, ਕਿਉਂਕਿ ਇਹ ਠੰਡ ਹੈ, ਉਹ ਹਵਾ ਫੈਲਾਉਣ ਵਾਲੀ ਮਸ਼ੀਨ ਨਹੀਂ ਵਰਤ ਸਕਦੇ। ਇਹ ਠੰਡ ਹੈ, ਸੋ ਉਹ ਦਰਵਾਜ਼ੇ ਨਹੀਂ ਖੋਲਦੇ ਅਤੇ ਉਹ ਸਭ ਵੀ। ਸਾਡੇ ਕੋਲ ਸਭ ਚੀਜ਼ ਨਹੀਂ ਹੋ ਸਕਦੀ, ਕੀ ਕਰੀਏ? ਫਿਰ ਤੁਸੀਂ ਜਾ ਸਕਦੇ ਹੋ ਭਾਰਤ ਨੂੰ, ਲਭੋ ਇਕ ਵਡਾ ਸਤਿਗੁਰੂ, ਇਕ ਵਡਾ ਮੰਦਰ ਹੋਵੇਗਾ। ਜਾਂ ਜਾਉ ਕੁਝ ਬੋਧੀ ਮੰਦਰਾਂ ਨੂੰ, ਉਨਾਂ ਕੋਲ ਵੀ ਵਡੇ ਮੰਦਰ ਹਨ। (ਨਹੀਂ।) ਜਾਂ ਹੋਰ ਇਸਾਈ ਵਡੇ ਗਿਰਜ਼ਿਆਂ ਨੂੰ ਹਰ ਜਗਾ। (ਨਹੀਂ।) ਬਸ ਜਾਉ ਉਥੇ ਅਤੇ ਅਭਿਆਸ ਕਰੋ। ਤੁਸੀਂ ਕਿਉਂ ਇਥੇ ਆਉਂਦੇ ਹੋ? ਮੈਂ ਨਹੀਂ ਸਭ ਚੀਜ਼ ਪੁਗ ਸਕਦੀ।

ਮੈਂ ਕਰ ਸਕਦੀ, ਪਰ ਮੈਂ ਨਹੀਂ ਪਸੰਦ ਕਰਦੀ ਧੰਨ ਉਧਾਰਾ ਲੇਣਾ। ਮੈਂ ਨਹੀਂ ਪਸੰਦ ਕਰਦੀ ਨਿਵੇਸ਼ ਕਰਨਾ, ਹੋਰ ਵਧੇਰੇ ਧੰਨ ਲਈ। ਮੈਂ ਬਸ ਆਪਣਾ ਧੰਨ ਹੌਲੀ ਹੌਲੀ ਕਮਾਉਂਦੀ ਹਾਂ ਅਤੇ ਸਾਡੀ ਆਪਣੀ ਮਿਹਨਤ ਨਾਲ। ਤੁਸੀਂ ਨਿਵੇਸ਼ ਵੀ ਕਰ ਸਕਦੇ ਹੋ ਅਤੇ ਹੋਰ ਵਧੇਰੇ ਧੰਨ ਹੋਵੇਗਾ, ਪਰ ਮੈਂ ਨਹੀਂ ਪਸੰਦ ਕਰਦੀ ਕਰਨਾ, ਕਿਉਂਕਿ ਕਦੇ ਕਦਾਂਈ ਧੰਨ ਜਿਹੜਾ ਅੰਦਰ ਆਉਂਦਾ ਸਾਫ ਨਹੀਂ ਹੈ। ਸਾਫ ਨਹੀਂ ਬੈਂਕ ਤੋਂ। ਉਹ ਹਮੇਸ਼ਾਂ ਨਹੀਂ ਚੈਕ ਕਰ ਸਕਦੇ ਕਿਥੋਂ ਧੰਨ ਆਇਆ ਹੈ। ਇਸੇ ਕਰਕੇ ਮੈਂ ਨਹੀਂ ਨਿਵੇਸ਼ ਕਰਦੀ ਵਧੇਰੇ ਧੰਨ ਲਈ। ਮੈਂ ਉਹ ਕਰ ਸਕਦੀ ਸੀ, ਪਰ ਮੈਂ ਨਹੀਂ ਇਹ ਚਾਹੁੰਦੀ। ਜੇਕਰ ਤੁਹਾਡੇ ਸਤਿਗੁਰੂ ਨਹੀਂ ਚਾਹੁੰਦੇ ਧੰਨ, ਉਹ ਹੋਰ ਕੀ ਚਾਹੁੰਦੇ ਹਨ ਇਸ ਸੰਸਾਰ ਵਿਚ? ਮੈਂ ਨਹੀਂ ਜਾਣਦੀ। ਉਹ ਨਹੀਂ ਚਾਹੁੰਦੇ ਇਕ ਪਤੀ, ਉਹ ਨਹੀਂ ਚਾਹੁੰਦੇ ਬਚੇ, ਉਹ ਧੰਨ ਨਹੀਂ ਚਾਹੁੰਦੇ। ਉਹ ਚਾਹੁੰਦੇ ਕੀ ਹਨ? ਕੁਝ ਚੀਜ਼ ਸਹੀ ਨਹੀਂ ਹੈ ਦੁਨਿਆਵੀ ਪਖੋਂ। ਅਸੀਂ ਧੰਨ ਨਿਵੇਸ਼ ਕਰ ਸਕਦੇ । ਮੈਂ ਉਹ ਸਭ ਜਾਣਦੀ ਹਾਂ। ਮੈਂ ਬਸ ਇਹ ਨਹੀਂ ਕੀਤਾ, ਅਤੇ ਮੈਂ ਅਜ਼ੇ ਵੀ ਇਹ ਨਹੀਂ ਕਰਾਂਗੀ। ਸੋ, ਅਸੀਂ ਬਸ ਇਹਦੇ ਨਾਲ ਜਿਵੇਂ ਹੈ ਸਾਰਦੇ ਹਾਂ। ਜਾਂ ਤੁਸੀਂ ਜਾਵੋ ਲਭਣ ਵਡੇ ਮੰਦਰਾਂ ਨੂੰ, ਵਡੇ ਖਾਲੀ ਗਿਰਜ਼ਾ ਘਰ, ਬੈਠੋ ਵਿਚ ਉਥੇ ਅਤੇ ਅਭਿਆਸ ਕਰੋ, ਰੀਟਰੀਟ ਆਪਣੀ ਆਪ ਕਰੋ, ਨਾ ਆਵੋ ਮੈਨੂੰ ਤੰਗ ਕਰਨ ਲਈ। ਮੈਨੂੰ ਚਿੰਤਾ ਕਰਨੀ ਪੈਂਦੀ ਹੈ ਬਹੁਤ ਚੀਜ਼ਾਂ ਦੀ। ਜਾਂ ਤੁਸੀਂ ਵਧੇਰੇ ਲੰਮੇਂ ਸਮੇਂ ਤਕ ਜਿੰਦਾ ਰਹੋ, ਮੈਥੋਂ ਵਧੇਰੇ ਲੰਮੇਂ ਸਮੇਂ ਤਕ ਜਿੰਦਾ ਰਹਿਣਾ, ਅਤੇ ਫਿਰ ਮੇਰੇ ਮਰਨ ਤੋਂ ਬਾਦ, ਉਹ ਉਸਾਰਣਗੇ ਇਕ ਵਡਾ ਮੰਦਰ ਜ਼ਲਦੀ ਹੀ। ਜ਼ਲਦੀ ਹੀ, ਕੋਈ ਸਮਸ‌ਿਆ ਨਹੀਂ।

ਸਿਖ ਧਰਮ ਵਿਚ, ਮਿਸਾਲ ਵਜੋਂ, ਗੁਰੂ ਨਾਨਕ ਜੀ, ਜਦੋਂ ਉਹ ਜਿੰਦਾ ਸਨ, ਉਹ ਪੈਦਲ ਗਏ ਨੰਗੇ ਪੈਰੀਂ ਜੰਗਲ ਵਿਚ। ਉਹ ਇਥੋਂ ਤਕ ਬਾਹਰ ਨਹੀਂ ਗਏ ਭੀਖ ਮੰਗਣ ਵੀ; ਉਨਾਂ ਨੇ ਖਾਧੀਆਂ ਬੇਰੀਆਂ ਅਤੇ ਕੁਝ ਚੀਜ਼ ਰਸਤੇ ਵਿਚ। ਅਤੇ ਹੁਣ ਉਨਾਂ ਕੋਲ ਇਕ ਸੁਨਹਿਰਾ ਗੁਰਦਵਾਰਾ ਹੈ, ਅੰਮ੍ਰਤਿਸਰ। ਤੁਸੀਂ ਉਡੀਕੋ ਅਤੇ ਦੇਖਣਾ। ਤੁਸੀਂ ਬਸ ਮੇਰੇ ਨਾਲੋਂ ਵਧੇਰੇ ਸਮੇਂ ਤਕ ਜਿਉਂਦੇ ਰਹਿਣਾ, ਅਤੇ ਫਿਰ ਤੁਹਾਡੇ ਕੋਲ ਵੀ ਇਕ ਸੁਨਹਿਰਾ ਮੰਦਰ ਹੋਵੇਗਾ, ਸ਼ਾਇਦ। ਜਾਂ ਹੋਰ ਵੀ ਬਿਹਤਰ ਇਕ ਹ‌ੀਰਿਆਂ ਦਾ ਮੰਦਰ ਹੋਵੇ, ਕੌਣ ਜਾਣਦਾ ਹੈ? ਜਦੋਂ ਬੁਧ ਜਿੰਦਾ ਸਨ, ਉਨਾਂ ਕੋਲ ਕੇਵਲ ਇਕ ਜਗਾ ਸੀ ਜਾਂ ਦੋ ਜਗਾਵਾਂ ਜੋ ਪੈਰੋਕਾਰਾਂ ਨੇ ਉਨਾਂ ਨੂੰ ਭੇਟ ਕੀਤੀਆਂ। ਅਤੇ ਹੁਣ ਉਨਾਂ ਕੋਲ ਮੰਦਰ ਹਨ ਹਰ ਜਗਾ, ਜਦੋਂ ਉਨਾਂ ਨੂੰ ਇਹ ਦੀ ਲੋੜ ਨਹੀਂ। ਈਸਾ ਮਸੀਹ, ਜਦੋਂ ਉਹ ਜਿੰਦਾ ਸਨ, ਉਨਾਂ ਕੋਲ ਬਸ ਸਧਾਰਨ ਕਪੜੇ ਸਨ, ਅਤੇ ਨੰਗੀ ਪੈਰੀਂ ਪੈਦਲ ਗਏ, ਅਤੇ ਕੋਈ ਜਗਾ ਨਹੀਂ ਸੀ ਲੁਕਣ ਲਈ, ਇਥੋਂ ਤਕ ਕੋਈ ਜਗਾ ਨਹੀਂ ਆਰਾਮ ਕਰਨ ਲਈ। ਅਤੇ ਹੁਣ, ਦੇਖੋ, ਗਿਰਜ਼ੇ ਘਰ ਹਰ ਜਗਾ। ਓਹ! ਵਧੇਰੇ ਵਡੇ ਤੁਹਾਡੀ ਕਲਪਨਾ ਨਾਲੋਂ। ਕੁਝ ਗਿਰਜ਼ੇ ਘਰਾਂ ਨੂੰ 100 ਸਾਲਾਂ ਤੋਂ ਵਧ ਲਗਿਆ ਉਸਾਰਨ ਲਈ, ਅਤੇ ਇਹ ਅਜ਼ੇ ਵੀ ਮੌਜ਼ੂਦ ਹਨ। ਸੋ, ਜੇਕਰ ਤੁਸੀਂ ਸ਼ਿਕਵਾ ਕਰਦੇ ਹੋ, ਫਿਰ ਤੁਹਾਨੂੰ ਬਸ ਵਧੇਰੇ ਲੰਮੇ ਸਮੇਂ ਤਕ ਜਿੰਦਾ ਰਹਿਣਾ ਪਵੇਗਾ, ਆਪਣੇ ਸਤਿਗੁਰੂ ਨਾਲੋਂ ਵਧੇਰੇ ਲੰਮੇ ਸਮੇਂ ਤਕ, ਫਿਰ ਤੁਹਾਡੇ ਕੋਲ ਮੰਦਰ ਹੋਣਗੇ, ਗਿਰਜ਼ਾ ਘਰ, ਜਾਂ ਜੋ ਵੀ ਤੁਹਾਡੇ ਕੋਲ ਹਨ। ਯਕੀਨਨ, ਯਕੀਨਨ ਹੀ। ਅਤੇ ਉਹ ਤੁਹਾਨੂੰ ਪੂਜ਼ਣਗੇ ਕਿਉਂਕਿ ਤੁਸੀਂ ਬਜ਼ੁਰਗ ਪੈਰੋਕਾਰ ਹੋਵੋਂਗੇ।

ਮੈਨੂੰ ਬਹੁਤ ਹੀ ਅਫਸੋਸ ਹੈ, ਮਾਫ ਕਰਨਾ। ਪਰ ਮੈਂ ਨਹੀਂ ਚਾਹੁੰਦੀ ਜਿਵੇਂ ਵਧੇਰੇ ਧੰਨ ਬਨਾਉਣਾ ਅਤੇ ਘਰ ਉਸਾਰਨੇ। ਬਸ ਇਹਨੂੰ ਸਹਿਨ ਕਰੋ। ਜਾਂ ਸਾਨੂੰ ਰੀਟਰੀਟ ਕਰਨੀ ਪਵੇਗੀ ਵਧੇਰੇ ਨਿਘੇ ਮੌਸਮ ਵਿਚ। ਇਹ ਇਕ ਠੰਡਾ ਮੌਸਮ ਹੈ ਅਤੇ ਉਨਾਂ ਕੋਲ ਫਲੂ ਹੈ ਇਸ ਮੌਸਮ ਵਿਚ। ਮੈਂ ਸਚਮੁਚ ‌ਪਸੰਦ ਕਰਦੀ ਹਾਂ ਤੁਹਾਡੇ ਨਾਲ ਰੀਟਰੀਟ ਕਰਨਾ। ਇਹ ਜਾਪਦਾ ਹੈ ਜਿਵੇਂ ਅਸੀਂ ਵਧੇਰੇ ਜੁੜਦੇ ਹਾਂ ਇਕਠੇ। ਭਾਵੇਂ ਅਸੀਂ ਹਮੇਸ਼ਾਂ ਕਰੀਬ ਹਾਂ ਦਿਲ ਅਤੇ ਰੂਹ ਵਿਚ। ਪਰ ਕਿਵੇਂ ਵੀ, ਜਦੋਂ ਤੁਸੀਂ ਆਉਂਦੇ ਹੋ ਇਥੇ, ਮੈਂ ਦੇਖਦੀ ਹਾਂ ਤੁਹਾਨੂੰ ਅਤੇ ਤੁਸੀਂ ਖੁਸ਼ ਹੋ, ਉਹ ਮੈਨੂੰ ਮਹਿਸੂਸ ਦਿੰਦਾ ਹੈ ਬਹੁਤ ਖੁਸ਼ੀ ਵੀ। ਭਾਵੇਂ ਮੈਂ ਵਧੇਰੇ ਸਖਤ ਕੰਮ ਕਰਦੀ ਹਾਂ ਅਤੇ ਹਰ ਇਕ ਹੋਰ ਵੀ ਵਧੇਰੇ ਸਖਤ ਕੰਮ ਕਰਦਾ ਹੈ, ਪਰ... ਤਾਏਵਾਨੀਜ਼ (ਫਾਰਮੋਸਨ) ਰਸੋਈ ਲੋਕ, ਕੀ ਤੁਸੀਂ ਪਸੰਦ ਕਰਦੇ ਹੋ ਰੀਟਰੀਟ ਨਾਂ ਹੋਵੇ ਕਿਉਂਕਿ ਤੁਹਾਨੂੰ ਸਖਤ ਕੰਮ ਕਰਨਾ ਪੈਂਦਾ ਅਤੇ ਰਖਿਆ ਕਰਨ ਲਈ ਖਲੋਣਾ ਪੈਂਦਾ ਅਤੇ ਉਹ ਸਭ? ਕੋਈ ਵੀ ਹੈ ਜਿਹੜਾ ਨਹੀਂ ਪਸੰਦ ਕਰਦਾ ਟਰੀਟ, ਹਥ ਖੜੇ ਕਰੋ। ਨਹੀਂ? ਨਹੀਂ ਹੈ? ਠੀਕ ਹੈ, ਤੁਸੀਂ ਜਿਤਦੇ ਹੋ। ਮੈਂ ਕੀ ਕਰ ਸਕਦੀ ਹਾਂ? ਮੈਂ ਇਕਲੀ ਹਾਂ। ਮੈਂ ਕਿਵੇਂ ਜਿਤ ਸਕਦੀ ਤੁਹਾਡੇ ਤੋਂ? ਮੈਂ ਸਚਮੁਚ ਘਟ ਗਿਣਤੀ ਵਿਚ ਹਾਂ ਸਾਰੀਆਂ ਘਟ ਗਿਣਤੀਆਂ ਵਿਚੋਂ। ਮੈਂ ਹਮੇਸ਼ਾਂ ਹਾਰਦੀ ਹਾਂ। ਮੈਂ ਇਥੋਂ ਤਕ ਆਪਣੇ ਕੁਤਿਆਂ ਨਾਲ ਵੀ ਹਾਰ ਗਈ। ਉਹ ਵੀ ਬਹੁ ਸੰਖਿਆ ਹਨ। ਮੈਂ ਹਮੇਸ਼ਾਂ ਅਲਪ ਸੰਖਿਆ ਹਾਂ। ਮੇਰੇ ਕੁਤੇ ਹਮੇਸ਼ਾਂ ਜਿਤਦੇ ਹਨ।

ਮੇਰੇ ਕੁਤਿਆਂ ਵਿਚੋਂ ਇਕ ਨੂੰ ਭਾਰ ਘਟਾਉਣਾ ਚਾਹੀਦਾ ਹੈ, ਥੋੜਾ ਜਿਹਾ। ਪਰ ਜਦੋਂ ਵੀ ਉਹ ਮੈਨੂੰ ਦੇਖਦਾ ਹੈ, ਉਹ ਹਮੇਸ਼ਾਂ ਹੀ ਮੈਥੋਂ ਕੁਝ ਹੋਰ ਲੈ ਲੈਂਦਾ ਹੈ। ਵਧੇਰੇ ਖਾਣਾ, ਵਧੇਰੇ ਵੈਜ਼ੀ ਹਡੀਆਂ, ਵਧੇਰੇ ਪਿਆਰ, ਵਧੇਰੇ ਜੋ ਵੀ, ਜਦੋਂ ਤਕ ਉਹ ਸੌਂ ਨਹੀਂ ਜਾਂਦਾ। ਫਿਰ ਮੈਨੂੰ ਉਹਦੀਆਂ ਅਖਾਂ ਨੂੰ ਹੋਰ ਨਹੀਂ ਦੇਖਣਾ ਪੈਂਦਾ, ਫਿਰ ਮੈਂ ਆਜ਼ਾਦ ਹਾਂ। ਕੁਤੇ, ਉਹ ਵੀ ਤੁਹਾਡੇ ਦਿਲ ਵਿਚ ਅਤੇ ਤੁਹਾਡੇ ਦਿਮਾਗ ਵਿਚ ਜਾ ਸਕਦੇ ਹਨ। ਉਹ ਜਾਣਦੇ ਹਨ ਕੀ ਕਰਨਾ ਹੈ ਹਾਸਲ ਕਰਨ ਲਈ ਜੋ ਉਹ ਚਾਹੁੰਦੇ ਹਨ। ਪਰ ਉਹ ਵੀ ਬਹੁਤ ਸਮਝਦਾਰ ਹਨ। ਉਹ ਹਮੇਸ਼ਾਂ ਮੈਨੂੰ ਕਹਿੰਦੇ ਹਨ, "ਚਿੰਤਾ ਨਾ ਕਰੋ, ਇਹ ਠੀਕ ਹੈ।" ਜੇਕਰ ਮੈਂ ਉਨਾਂ ਨੂੰ ਨਾਂ ਦੇਖਾਂ, ਇਹ ਜਿਆਦਾ ਬੁਰਾ ਨਹੀਂ। ਜੇਕਰ ਮੈਂ ਉਨਾਂ ਨੂੰ ਦੇਖਦੀ ਹਾਂ, ਮੈਂ ਉਨਾਂ ਨੂੰ ਹੋਰ ਪਿਆਰ ਕਰਦੀ ਹਾਂ। ਮੈਂ ਨਹੀਂ ਜਾਣਦੀ ਕਿਉਂ। ਜੇਕਰ ਉਹ ਦੂਰ ਹੋਣ, ਜਿਆਦਾ ਦੂਰ ਨਹੀਂ, ਪਰ ਮੇਰਾ ਭਾਵ ਹੈ ਸਮਾਨ ਇਲਾਕੇ ਵਿਚ, ਬਸ ਇਕ ਭਿੰਨ ਕੁਆਰਟਰ ਵਿਚ। ਜੇਕਰ ਮੈਂ ਉਨਾਂ ਨੂੰ ਨਾਂ ਦੇਖਾਂ, ਫਿਰ ਅਖਾਂ ਤੋਂ ਉਹਲੇ, ਬਾਹਰ ਮਨ ਵਿਚੋਂ । ਮੈਂ ਨਹੀਂ ਸਚਮੁਚ ਉਨਾਂ ਨੂੰ ਮਿਸ ਕਰਦੀ ਬਹੁਤਾ। ਪਰ ਮੈਂ ਉਨਾਂ ਲਈ ਤਰਸ ਮਹਿਸੂਸ ਕਰਦੀ ਹਾਂ, ਕਦੇ ਕਦਾਂਈ, ਜਿਵੇਂ ਰੀਟਰੀਟ ਵਿਚ ਮੈਂ ਉਨਾਂ ਨੂੰ ਕੇਵਲ ਦੇਖ ਸਕਦੀ ਹਾਂ ਕਦੇ ਕਦੇ, ਅਤੇ ਇਕ ਛੋਟਾ ਜਿਹਾ ਸਮੂਹ ਇਕ ਸਮੇਂ । ਅਤੇ ਫਿਰ ਜੇਕਰ ਮੈਂ ਉਨਾਂ ਨੂੰ ਦੇਖਦੀ ਹਾਂ, ਫਿਰ ਮੈਂ ਨਹੀਂ ਜ਼ਰ ਸਕਦੀ, ਮੈਂ ਉਨਾਂ ਨੂੰ ਬਹੁਤ ਪਿਆਰ ਕਰਦੀ ਹਾਂ। ਅਤੇ ਜੇਕਰ ਮੈਂ ਉਨਾਂ ਨੂੰ ਨਾਂ ਦੇਖਾਂ, ਇਹ ਠੀਕ ਹੈ। ਇਹ ਮਜ਼ਾਕੀਆ ਹੈ।

ਠੀਕ ਹੈ ਫਿਰ। ਮੈਂ ਵੀ ਤੁਹਾਨੂੰ ਦਸਦੀ ਹਾਂ ਸਬਜ਼ੀਆਂ, ਪੌਂਦਿਆਂ ਬਾਰੇ, ਹੁਣ ਜਦੋਂ ਮੈਨੂੰ ਉਹ ਯਾਦ ਆਇਆ, ਸੋ ਮੈਂਨੂੰ ਉਡੀਕ ਨਾ ਕਰਨੀ ਪਵੇ ਕਲ ਤਕ ਕਿਉਂਕਿ ਤੁਸੀਂ ਸ਼ਾਇਦ ਮੈਨੂੰ ਸਾਰੀ ਰਾਤ ਬੇਚੈਨ ਰਖੋਂ। ਮੈਂ ਤੁਹਾਨੂੰ ਦਸ‌ਿਆ ਹੈ ਸਾਨੂੰ ਆਭਾਰੀ ਹੋਣਾ ਜ਼ਰੂਰੀ ਹੈ ਸਾਰੀਆਂ ਚੀਜ਼ਾਂ ਲਈ ਜੋ ਅਸੀਂ ਖਾਂਦੇ ਹਾਂ। ਇਥੋਂ ਤਕ ਦਰਖਤਾਂ ਦੇ ਪ੍ਰਭੂ, ਪੌਂਦਿਆਂ ਦੇ ਪ੍ਰਭੂ, ਸਬਜ਼ੀਆਂ ਦੇ ਪ੍ਰਭੂ। ਉਨਾਂ ਕੋਲ ਪ੍ਰਭੂ ਮੌਜ਼ੂਦ ਹਨ। ਉਨਾਂ ਕੋਲ ਰੂਹ ਮੌਜ਼ੂਦ ਹੈ ਜਿਹੜੀ ਉਨਾਂ ਦੀ ਨਿਗਰਾਨੀ ਰਖਦੀ ਹੈ, ਯਕੀਨਨ ਬਣਾਉਂਦੀ ਕਿ ਉਹ ਚੰਗੀ ਤਰਾਂ ਉਗਣ, ਐਨਰਜ਼ੀ ਦਿੰਦੀ ਹੈ, ਤਾਂਕਿ ਉਹ ਜਿੰਦਾ ਰਹਿ ਸਕਣ ਭਿੰਨ ਭਿੰਨ ਮੌਸਮ ਵਿਚ, ਅਤੇ ਸ਼ਾਇਦ ਪਾਣੀ ਦੀ ਜਾਂ ਪੋਸ਼ਣ ਦੀ ਘਾਟ ਵਿਚ। ਪਰ ਬਿਨਾਂਸ਼ਕ, ਉਨਾਂ ਨੂੰ ਪੋਸ਼ਣ ਦੀ ਲੋੜ ਹੈ। ਪਰ ਬਿਨਾਂ ਰੂਹ ਦੇ, ਰਖਵਾਲੀ ਰੂਹ ਦੀ ਨਿਗਰਾਨੀ ਦੇ ਉਨਾਂ ਉਪਰ, ਉਹ ਨਹੀਂ ਉਗਣਗੇ, ਵਡੇ ਹੋਣਗੇ। ਉਹ ਨਹੀਂ ਉਤਨਾ ਵਧੀਆ ਉਗਣਗੇ, ਜਾਂ ਬਿਲਕੁਲ ਨਹੀਂ।

ਤੁਹਾਡੇ ਵਿਚੋਂ, ਉਨਾਂ ਵਿਚੋਂ ਜਿਹੜੇ ਮੇਰੇ ਨਾਲ ਨੇੜੇ ਕੰਮ ਕਰਦੇ ਹਨ, ਜਿਵੇਂ ਮਿਸਾਲ ਵਜੋਂ ਰਖਵਾਲੇ ਇਥੇ, ਰਖਵਾਲੇ, ਉਹ ਭੌਤਿਕ ਤੌਰ ਤੇ ਇਕ ਰਖਵਾਲਾ ਨਹੀਂ ਹੈ। ਉਨਾਂ ਕੋਲ ਵੀ ਆਪਣੀ ਨੌਕਰੀ ਹੈ ਰੂਹ ਸੰਸਾਰ ਵਿਚ। ਮੈਂ ਨਹੀਂ ਚੈਕ ਕੀਤਾ ਉਨਾਂ ਸਾਰਿਆਂ ਨੂੰ ਪਰ ਮੈਂ ਜਾਣਦੀ ਹਾਂ ਉਨਾਂ ਵਿਚੋਂ ਕਈ ਰਖਵਾਲੇ ਹਨ ਹਦਵਾਣੇ ਦੀ ਰੂਹ ਦੇ, ਹਦਵਾਣੇ ਦੀ ਰੂਹ। ਅਤੇ ਸਾਡੇ ਕੋਲ ਇਕ ਆਨਾਨਸ ਦਾ ਪ੍ਰਭੂ ਹੈ, ਇਥੋਂ ਤਕ ਅਲਫਾਲਫਾ ਰੂਹ ਪ੍ਰਭੂ। ਹਾਂਜੀ! ਮੈਂ ਮਜ਼ਾਕ ਨਹੀਂ ਕਰ ਰਹੀ। ਬਸ ਕਿਉਂਕਿ ਇਕ ਵਾਰ ਮੈਨੂੰ ਉਨਾਂ ਦੇ ਨਾਲ ਕੁਝ ਚੀਜ਼ ਕਰਨੀ ਪਈ, ਸੋ ਮੈਂ ਬਸ ਚੈਕ ਕੀਤਾ ਹੋਰ ਕੀ ਉਹ ਕਰ ਸਕਦੇ ਹਨ, ਅਤੇ ਫਿਰ ਮੈਨੂੰ ਪਤਾ ਚਲਾ ਕੇ ਉਹ ਵੀ ਕੁਝ ਕਿਸਮ ਦੇ ਪ੍ਰਭੂ ਹਨ, ਜਿਵੇਂ ਹਦਵਾਣੇ ਦੇ ਜਾਂ... ਹਦਵਾਣੇ ਵੀ ਬਹੁਤ ਕਿਸਮ ਦੇ ਹਨ ਇਥੋਂ ਤਕ। ਰਖਵਾਲ‌ਿਆਂ ਵਿਚੋਂ ਇਕ ਪ੍ਰਭੂ ਹੈ ਇਹਨਾਂ ਲਾਲ ਹਦਵਾਣਿਆਂ ਦਾ, ਪਰ ਪੀਲੇ ਰੰਗ ਵਾਲ‌ਿਆਂ ਦਾ ਨਹੀਂ। (ਓਹ!) ਸੋ ਇਸੇ ਕਰਕੇ, ਜਦੋਂ ਉਹ ਆਸ ਪਾਸ ਹੋਵੇ, ਮੈਂ ਕੇਵਲ ਪੀਲਾ ਹਦਵਾਣਾ ਖਾਂਦੀ ਹਾਂ। ਮੈਂ ਨਹੀਂ ਖਾਂਦੀ ਅਲਫਾਲਫਾ।

ਮੇਰੇ ਸੇਵਕਾਂ ਵਿਚੋਂ ਇਕ ਜੋ ਦੇਖ ਭਾਲ ਕਰਦੀ ਸੀ ਕੁਤਿਆਂ ਦੀ, ਉਹ ਚਲੀ ਗਈ। ਪਰ ਉਹ ਇਕ ਰਖਵਾਲੀ ਰੂਹ ਸੀ ਅਨਾਨਸ ਦੀ। (ਵਾਓ!) ਰਸੋਈ ਨੂੰ ਪਤਾ ਚਲ ਗਿਆ ਕਿ ਮੈਂ ਨਹੀਂ ਖਾਂਦੀ ਅਨਾਨਸ, ਸੋ ਉਨਾਂ ਨੇ ਮੈਨੂੰ ਕਦੇ ਨਹੀਂ ਦਿਤਾ ਇਕ ਅਨਾਨਸ ਇਕ ਲੰਮੇ, ਲੰਮੇ ਸਮੇਂ ਤਕ। ਅਤੇ ਕਲ ਜਾਂ ਪਰਸੋਂ, ਮੈਂ ਰਾਤ ਦਾ ਖਾਣਾ ਖਾ ਰਹੀ ਸੀ ਔਲੈਕਸੀਜ਼ (ਵੀਐਤਨਾਮੀਜ਼) ਨਾਲ ਜਾਂ ਕੁਝ ਹੋਰ ਦੇਸ਼ਾਂ ਦੇ ਨਾਗਰਿਕਾਂ ਨਾਲ, ਅਤੇ ਉਨਾਂ ਨੇ ਮੈਨੂੰ ਨਹੀਂ ਦਿਤਾ ਇਸ ਕਿਸਮ ਦੇ ਤਾਜ਼ੇ ਫਲਾਂ ਦੇ ਜੂਸ। ਮੈਂ ਕਿਹਾ, "ਕਿਉਂ ਮੇਰੇ ਕੋਲ ਉਹ ਨਹੀਂ ਹੈ?" ਉਨਾਂ ਨੇ ਮੈਨੂੰ ਕਿਹਾ, "ਸਤਿਗੁਰੂ ਜੀ, ਅਸੀਂ ਸੁਣ‌ਿਆ ਕਿ ਤੁਸੀਂ ਨਹੀਂ ਲੈ ਸਕਦੇ ਅਨਾਨਸ, ਸੋ ਅਸੀਂ ਨਹੀਂ ਦਿਤਾ।" ਮੈਂ ਕਿਹਾ, "ਓਹ ਨਹੀਂ , ਪਹਿਲਾਂ ਸੀ। ਹੁਣ ਮੈਂ ਲੈ ਸਕਦੀ ਹਾਂ।" ਅਤੇ ਫਿਰ ਮੈਂ ਅਲਫਾਲਫਾ ਨਹੀਂ ਦੇਖਿਆ ਇਕ ਲੰਮੇ, ਲੰਮੇਂ ਸਮੇਂ ਤਕ ਹੁਣ। ਮੈਂ ਲੈ ਸਕਦੀ ਹਾਂ ਹੁਣ। ਇਹ ਭਿੰਨ ਸਮਾਂ ਹੈ। ਮੈਂ ਭੁਲ ਗਈ ਉਨਾਂ ਨੂੰ ਦਸਣਾ।

ਅਤੇ ਕਦੇ ਕਦਾਂਈ ਉਥੇ ਰੂਹਾਂ ਹਨ ਸੇਬਾਂ ਦੀਆਂ, ਮਿਸਾਲ ਵਜੋਂ। ਤੁਸੀਂ ਸੁਣ‌ੀ ਹੈ ਕਹਾਣੀ ਸੇਬ ਦੀ ਜਿਸ ਨੇ ਰਾਜ਼ ਕੁਮਾਰੀ ਨੂੰ ਇਕ ਸੌ ਸਾਲਾਂ ਤਕ ਸੁਤੀ ਰਹਿਣ ਦਿਤਾ? (ਹਾਂਜੀ।) ਉਥੇ ਕੁਝ ਸੇਬ ਹਨ ਜਿਨਾਂ ਕੋਲ ਅਜਿਹੇ ਕਿਸਮ ਦਾ ਸ਼ਾਂਤ ਕਰਨ ਵਾਲਾ ਪ੍ਰਭਾਵ ਹੈ। ਪਰ ਕਾਫੀ ਨਹੀਂ ਹੈ ਤੁਹਾਨੂੰ ਸੁਆਉਣ ਲਈ ਕਿਵੇਂ ਵੀ। ਹੋ ਸਕਦਾ ਉਹ ਜਾਦੂਗਰਨੀ ਨੇ ਬਣਾਇਆ ਸਾਰੀ ਸੰਘਣੀ ਬੇਹੋਸ਼ ਕਰਨ ਵਾਲੀ ਮਾਤਰਾ ਅਨੇਕ ਹੀ ਸੇਬਾਂ ਤੋਂ ਇਕ ਪਤੀਲੇ ਵਿਚ ਅਤੇ ਇਹ ਦਿਤਾ ਰਾਜ਼ ਕੁਮਾਰੀ ਨੂੰ ਪੀਣ ਲਈ। ਜਾਂ ਸਪਰੇ ਕੀਤਾ ਉਸ ਸੇਬ ਵਿਚ ਜਾਂ ਕੁਝ ਚੀਜ਼। ਹਾਂਜੀ, ਕੁਝ ਜਾਦੂਗਰਨੀਆਂ ਕਰ ਸਕਦੀਆਂ ਇਸ ਕਿਸਮ ਦੀ ਚੀਜ਼। ਮੈਂ ਇਕ ਕਹਾਣੀ ਪੜੀ ਸੀ ਕਿਸੀ ਜਗਾ ਕਿ ਜਾਦੂਗਰਾਂ ਵਿਚੋਂ ਇਕ, ਉਹਨੂੰ ਨਹੀਂ ਕਟਣ ਦੀ ਲੋੜ ਗ੍ਰੇਪ-ਫਰੂਟ ਖਾਣ ਲਈ ਜਿਵੇਂ ਅਸੀਂ ਕਰਦੇ ਹਾਂ। ਉਹ ਬਸ ਸਾਰਾ ਰਸ ਚੂਸਦਾ ਹੈ ਬਾਹਰ ਜਦੋਂ ਤਕ ਕੁਝ ਵੀ ਹੋਰ ਨਾਂ ਰਹੇ, ਅਤੇ ਫਿਰ ਗਰੇਪ-ਫਰੂਟ ਬਣ ਜਾਂਦਾ ਹੈ ਪਧਰਾ, ਖਾਲੀ, ਸੁਕਾ; ਕੁਝ ਨਹੀਂ ਰਹਿੰਦਾ। ਸੋ ਹੋ ਸਕਦਾ ਉਹ ਜਾਦੂਗਰਨੀ ਜਿਸ ਨੇ ਰਾਜ਼ ਕੁਮਾਰੀ ਨੂੰ ਬੇਹੋਸ਼ ਕੀਤਾ ਸੀ ਇਕ ਸੌ ਸਾਲਾਂ ਤਕ ਆਪਣੇ ਬਦਲੇ ਲਈ, ਨਿਜ਼ੀ ਬੁਰਾਈ ਕਰਕੇ, ਉਹਨੇ ਸ਼ਾਇਦ ਗਾੜਾ ਕੀਤਾ ਹੋਵੇ ਸਾਰੇ ਸੇਬਾਂ ਦਾ ਸਾਰ, ਰਸ ਇਕ ਸੇਬ ਵਿਚ ਦੀ ਅਤੇ ਇਹ ਉਹਨੂੰ ਦਿਤਾ। ਜਿਵੇਂ ਬਸ ਵਰਤੀ ਕੁਝ ਜਾਦੂ ਸ਼ਕਤੀ, ਇਹ ਸਾਰੀ ਬੁਰੀ ਸ਼ਕਤੀ।

ਸ਼ਕਤੀ ਆਪਣੇ ਆਪ ਵਿਚ ਬੁਰੀ ਚੀਜ਼ ਨਹੀਂ ਹੈ, ਪਰ ਇਹੀ ਹੈ ਕਿ ਵਿਆਕਤੀ ਜਿਹੜਾ ਇਹਦੀ ਵਰਤੋਂ ਕਰਦਾ ਹੈ, ਜਾਂ ਭਿੰਨ ਮੰਤਵਾਂ ਲਈ। ਕਿਉਂਕਿ ਕਦੇ ਕਦਾਂਈ ਡਾਕਟਰ ਨੂੰ ਵਰਤਣੀ ਪੈਂਦੀ ਹੈ ਕੁਝ ਜ਼ਹਿਰੀਲੀ ਦਵਾਈ ਤੁਹਾਡਾ ਇਲਾਜ਼ ਕਰਨ ਲਈ, ਪਰ ਇਕ ਕੰਟ੍ਰੋਲ ਮਾਤਰਾ ਵਿਚ, ਭਿੰਨ ਉਹਦੇ ਨਾਲੋਂ ਜਦੋਂ ਤੁਸੀਂ ਇਹ ਸਾਰੀ ਲੈਂਦੇ ਹੋ ਅਤੇ ਫਿਰ ਤੁਸੀਂ ਮਰ ਜਾਂਦੇ। ਜਿਵੇਂ ਅਜ਼ਕਲ ਲੋਕ, ਕਦੇ ਕਦਾਂਈ ਡਾਕਟਰ ਵਰਤਦੇ ਮੌਰਫੀਨ ਤੁਹਾਡੀ ਪੀੜ ਨੂੰ ਘਟਾਉਣ ਲਈ, ਤੁਹਾਨੂੰ ਸ਼ਾਂਤ, ਬੇਹੋਸ਼ ਕਰਨ ਲਈ; ਕੁਝ ਚੀਜ਼ ਉਸ ਤਰਾਂ। ਪਰ ਜੇਕਰ ਤੁਸੀਂ ਇਹ ਹਰ ਰੋਜ਼ ਲੈਂਦੇ ਹੋ ਜਾਂ ਇਕ ਵਡੀ ਮਾਤਰਾਂ ਵਿਚ, ਫਿਰ ਤੁਸੀਂ ਆਦੀ, ਅਮਲੀ ਬਣ ਜਾਵੋਂਗੇ। ਅਤੇ ਫਿਰ ਤੁਹਾਡੇ ਕੋਲ ਸਮਸ‌ਿਆ ਹੋਵੇਗੀ ਭੌਤਿਕ ਤੌਰ ਤੇ, ਮਾਨਸਿਕ ਤੌਰ ਤੇ, ਭਾਵਨਾਤਮਿਕ ਤੌਰ ਤੇ, ਮਨੋ ਵਿਗਿਆਨਕ ਤੌਰ ਤੇ, ਆਤਮਿਕ ਤੌਰ ਤੇ, ਆਦਿ। ਨਸ਼ਾ ਪੀਣਾ, ਸਿਗਰਟ ਪੀਣਾ, ਡਰਗ ਲੈਣੇ, ਉਹ ਖਰਾਬ ਕਰਦੇ ਹਨ ਤੁਹਾਡੀ ਆਤਮਿਕ ਸ਼ਕਤੀ ਨੂੰ, ਜੋ ਅਸੀਂ ਪਹਿਲੇ ਹੀ ਬਹੁਤ ਜਿਆਦਾ ਗੁਆ ਚੁਕੇ ਹਾਂ। ਪਰ ਘਟੋ ਘਟ ਸਾਡੇ ਕੋਲ ਅਜ਼ੇ ਵੀ ਅੰਤਰ ਪ੍ਰੇਰਨਾ ਹੈ। ਉਹ ਆਤਮਿਕ ਸ਼ਕਤੀ ਦਾ ਇਕ ਹਿਸਾ ਹੈ। ਪਰ ਜੇਕਰ ਅਸੀਂ ਬਹੁਤਾ ਜਿਆਦਾ ਪੀਂਦੇ ਹਾਂ, ਡਰਗ ਲੈਂਦੇ ਜਾਂ ਸਿਗਰਟ ਲੈਂਦੇ ਹਾਂ, ਇਹ ਆਤਮਿਕ ਸ਼ਕਤੀ ਪੂਰੀ ਤਰਾਂ ਬਰਬਾਦ ਹੋ ਜਾਵੇਗੀ; ਤੁਸੀਂ ਇਹ ਵਾਪਸ ਹਾਸਲ ਨਹੀਂ ਕਰ ਸਕੋਂਗੇ। ਅਤੇ ਅਗਲੇ ਜੀਵਨ ਵਿਚ ਤੁਸੀਂ ਵਾਪਸ ਆਉਂਦੇ ਹੋ, ਤੁਹਾਡੇ ਕੋਲ ਇਥੋਂ ਤਕ ਇਹ ਹੋਰ ਨਹੀਂ ਰਹੇਗੀ। ਇਹ ਨਹੀਂ, ਠੀਕ ਹੈ, ਤੁਸੀਂ ਮੁੜ ਸੁਰਜੀਤ ਹੋ ਜਾਵੋਂਗੇ, ਇਹ ਇਕ ਨਵਾਂ ਪੁਨਰ ਜਨਮ ਹੈ ਅਤੇ ਫਿਰ ਤੁਸੀਂ ਮੁੜ ਸੁਰਜੀਤ ਕਰ ਲਵੋਂਗੇ ਵਾਪਸ ਜੋ ਵੀ ਤੁਸੀਂ ਗੁਆ ਬੈਠੇ ਆਤਮਿਕ ਸ਼ਕਤੀ ਵਜੋਂ। ਨਹੀਂ, ਤੁਸੀਂ ਨਹੀਂ ਹਾਸਲ ਕਰ ਸਕਦੇ। ਉਹੀ ਇਕ ਸਮਸ‌ਿਆ ਹੈ। ਸੋ, ਅਨੇਕ ਹੀ ਲੋਕ ਉਹ ਨਹੀਂ ਜਾਣਦੇ। ਉਸੇ ਕਰਕੇ ਜਦੋਂ ਲੋਕੀਂ ਪੀਂਦੇ ਹਨ, ਉਹ ਬਣ ਜਾਂਦੇ ਹਨ ਜਿਵੇਂ ਇਕ ਬੇਸੁਰਤੀ ਵਿਚ ਜਾਂ ਕੁਝ ਚੀਜ਼, ਜਾਂ ਡਰਗ, ਉਹ ਬਸ ਨਹੀਂ ਜਾਣਦੇ ਹੋਰ ਕੁਝ ਚੀਜ਼ ਵੀ, ਅਤੇ ਗਲਤ ਵਿਚਾਰ ਅਤੇ ਉਹ ਸਭ ਆਉਂਦੇ ਹਨ। ਇਹ ਮਾੜਾ ਹੈ ਉਨਾਂ ਲਈ। ਅਤੇ ਫਿਰ ਉਹ ਬਣ ਜਾਂਦੇ ਹਨ ਅਮਲੀ, ਅਤੇ ਫਿਰ ਉਹ ਨਹੀਂ ਇਥੋਂ ਤਕ ਬਚ ਵੀ ਸਕਦੇ।

ਠੀਕ ਹੈ, ਤੁਸੀਂ ਪਿਆਰਿਓ ਆਪਣੀ ਦੇਖ ਭਾਲ ਕਰਨੀ, ਤਾਂਕਿ ਤੁਸੀਂ ਨਾਂ ਖੰਘੋ। ਆਪਣੀ ਦੇਖ ਭਾਲ ਕਰਨੀ। ਹੋ ਸਕਦਾ ਮੰਗੋ ਕੁਝ ਮਾਸਕ ਜਾਂ ਕੁਝ ਚੀਜ਼ ਜੋ ਤੁਹਾਨੂੰ ਨਿਘਾ ਰਖਣ। ਮਾਸਕ ਵੀ ਹਵਾ ਨੂੰ ਨਿਘੀ ਰਖਦਾ ਹੈ ਜਦੋਂ ਤੁਸੀਂ ਅੰਦਰ ਅਤੇ ਬਾਹਰ ਨੂੰ ਸਾਹ ਲੈਂਦੇ ਹੋ। ਇਹ ਮਦਦ ਕਰਦਾ ਹੈ ਜਦੋਂ ਇਹ ਠੰਡ ਹੋਵੇ। ਪਰ ਇਹ ਕੁਝ ਦਿਨ ਚੰਗੇ ਸਨ, ਅਤੇ ਫਿਰ ਅਸੀਂ ਕਿਹਾ, "ਓਹ, ਮੌਸਮ ਬਹੁਤ ਵਧੀਆ ਹੈ, ਅਤੇ ਇਹ ਹੈ ਜਿਵੇਂ ਗਰਮੀਆਂ ਵਾਂਗ।" ਅਤੇ ਫਿਰ ਇਹ ਬਣ ਗਿਆ ਠੰਡਾ। ਮੇਰੇ ਖਿਆਲ ਉਨਾਂ ਨੇ ਸੁਣ‌ਿਆ ਮੈਨੂੰ। ਇਹ ਬੰਦ ਕਰੋ! ਬੰਦ ਕਰੋ ਮੀਂਹ ਅਤੇ ਉਹ ਸਭ ਜਦੋਂ ਤਕ ਰੀਟਰੀਟ ਖਤਮ ਨਹੀਂ ਹੋ ਜਾਂਦੀ। ਮੈਂ ਨਹੀਂ ਜਾਣਦੀ ਜੇਕਰ ਉਹ ਮੈਨੂੰ ਸੁਣਦੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੀ ਹਾਂ, ਸਚਮੁਚ। (ਅਸੀਂ ਪਿਆਰ ਕਰਦੇ ਹਾਂ ਤੁਹਾਨੂੰ।) ਸਚਮੁਚ, ਸਚਮੁਚ ਪਿਆਰ ਕਰਦੀ ਤੁਹਾਨੂੰ, ਮਨੁਖੀ ਪਿਆਰ ਨਾਲ ਵੀ, ਮਨੁਖੀ ਦਿਲ ਨਾਲ ਵੀ, ਕੇਵਲ ਬਸ ਰੂਹਾਨੀ ਪਿਆਰ ਹੀ ਨਹੀਂ। ਮੈਂ ਤੁਹਾਨੂੰ ਬਹੁਤ ਹੀ ਪਿਆਰ ਕਰਦੀ ਹਾਂ, ਉਵੇਂ ਜਿਵੇਂ ਤੁਸੀਂ ਮੇਰੇ ਪ੍ਰੀਵਾਰ ਦੇ ਮੈਂਬਰ ਹੋਵੋਂ। ਭਾਵੇਂ ਅਸੀਂ ਕਹਿੰਦੇ ਹਾਂ ਤੁਸੀਂ ਮੇਰੇ ਪ੍ਰੀਵਾਰ ਦੇ ਮੈਂਬਰ ਹੋ, ਮੈਂ ਪਿਆਰ ਕਰਦੀ ਹਾਂ ਤੁਹਾਡੇ ਨਾਲ ਉਸ ਤਰਾਂ, ਸਚਮੁਚ ਉਸ ਤਰਾਂ। ਜਿਵੇਂ ਤੁਸੀਂ ਮੇਰੇ ਸਕੇ, ਰਿਸ਼ਤੇਦਾਰ ਹੋਵੋ, ਜਿਵੇਂ ਕਿ ਮੈਂ ਬਸ ਅਕਦੀ ਨਹੀਂ ਤੁਹਾਨੂੰ ਮਿਲਣ ਤੋਂ, ਕੁਝ ਚੀਜ਼ ਉਸ ਤਰਾਂ। ਅਤੇ ਬਿਨਾਸ਼ਕ, ਰੂਹਾਨੀ ਪਿਆਰ ਵਧੇਰੇ ਲੰਮੇ ਸਮੇਂ ਤਕ ਬਣ‌ਿਆ ਰਹਿੰਦਾ ਹੈ। ਉਸ ਕਿਸਮ ਦਾ ਪਿਆਰ, ਮਨੁਖੀ ਪਿਆਰ ਵੀ ਮੇਰੇ ਕੋਲ ਹੈ, ਪਰ ਇਹ ਬਹੁਤਾ ਚਿਰ ਨਹੀਂ ਰਹੇਗਾ। ਇਹ ਰਹਿੰਦਾ ਹੈ ਜਦੋਂ ਤਕ ਸਰੀਰ ਰਹਿੰਦਾ ਹੈ। ਪਰ ਰੂਹਾਨੀ ਪਿਆਰ ਵਧੇਰੇ ਲੰਮੇਂ ਸਮੇਂ ਤਕ ਰਹਿੰਦਾ ਹੈ ਅਤੇ ਵਧੇਰੇ ਮਹਿਫੂਜ, ਸੁਰਖਿਅਤ, ਗਰੰਟੀ ਵਾਲਾ। (ਸਤਿਗੁਰੂ ਜੀ, ਤੁਹਾਡਾ ਧੰਨਵਾਦ।)

ਤੁਹਾਡਾ ਧੰਨਵਾਦ ਆਉਣ ਲਈ। ਤੁਹਾਡਾ ਧੰਨਵਾਦ ਤੁਹਾਡੇ ਪਿਆਰ ਲਈ ਜੋ ਮੈਂ ਬਹੁਤ ਹੀ ਮਹਿਸੂਸ ਕਰਦੀ ਹਾਂ, ਬਹੁਤ ਹੀ। ਮੈਂ ਹਮੇਸ਼ਾਂ ਬਹੁਤ ਸੁਖਾਵਾਂ ਮਹਿਸੂਸ ਕਰਦੀ ਹਾਂ ਤੁਹਾਡੇ ਨਾਲ, ਯੂਰੋਪੀਅਨ ਲੋਕ। ਮੈਂ ਨਹੀਂ ਦੇਖਣ ਵਿਚ ਲਗਦੀ ਜਿਵੇਂ ਯੂਰੋਪੀਅਨ ਕਿਵੇਂ ਵੀ, ਪਰ ਮੈਂ ਮਹਿਸੂਸ ਕਰਦੀ ਹਾਂ ਵਧੀਆ ਤੁਹਾਡੇ ਨਾਲ। ਮੈਂ ਨਹੀਂ ਜਾਣਦੀ ਕਿਉਂ। ਮੇਰੇ ਖਿਆਲ ਤੁਸੀਂ ਸੁਖਾਲੇ ਲੋਕ ਹੋ, ਗੁੰਝਲਦਾਰ ਨਹੀਂ। ਅਤੇ ਤੁਸੀਂ ਨਹੀਂ ਕਹਿੰਦੇ ਜੋ ਤੁਹਾਡਾ ਭਾਵ ਨਾ ਹੋਵੇ। ਤੁਸੀਂ ਹਮੇਸ਼ਾਂ ਕਹਿੰਦੇ ਹੋ ਜੋ ਤੁਸੀਂ ਕਹਿਣਾ ਚਾਹੁੰਦੇ ਹੋ। ਮੈਂ ਪਸੰਦ ਕਰਦੀ ਹਾਂ ਉਸ ਕਿਸਮ ਦੀ ਸਿਧੀ ਸਾਦੀ ਮਨੋਬਿਰਤੀ। ਅਤੇ ਨਾਲੇ, ਬਹੁਤ, ਬਹੁਤ ਸਿਧੇ, ਈਮਾਨਦਾਰ। ਉਹ ਹੈ ਜੋ ਮੈਂ ਪਸੰਦ ਕਰਦੀ ਹਾਂ। ਹੋ ਸਕਦਾ ਉਸੇ ਕਰਕੇ। ਤੁਸੀਂ ਨਹੀਂ ਚੁਕੀ ਫਿਰਦੇ ਗੁੰਝਲਾਂ ਆਪਣੇ ਅੰਦਰ, ਜਿਆਦਾਤਰ ਯੂਰੋਪੀਅਨਾਂ ਵਿਚੋਂ। ਤੁਹਾਡਾ ਧੰਨਵਾਦ ਹੈ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਪਿਆਰ ਤੁਹਾਨੂੰ। (ਤੁਹਾਡਾ ਧੰਨਵਾਦ।) ਅਮੀਤਬਾ। ਕਾਮਰੇਡ ਠੀਕ ਚਲ ਰਹੇ ਹਨ? ਹਾਂਜੀ। ਚੰਗਾ ਸੌਂਦੇ ਹੋ! (ਹਾਂਜੀ।) ਮੇਰੀ ਕਾਰ ਇਥੇ ਹੈ। (ਹਾਂਜੀ, ਸਤਿਗੁਰੂ ਜੀ।) ਵਧੀਆ, ਬਹੁਤ ਵਧੀਆ। ਮੈਨੂੰ ਜਾਣਾ ਪੈਣਾ ਹੈ ਕੰਮ ਕਰਨ ਲਈ ਹੁਣ ਦੁਬਾਰਾ; ਬਹੁਤ ਸਾਰਾ ਕੰਮ। ਆਓ ਅਸੀਂ ਜਾਂਦੇ ਹਾਂ ਕੰਮ ਕਰਨ ਦੁਬਾਰਾ। ਤੁਹਾਡਾ ਧੰਨਵਾਦ ਹੈ, ਪਿਆਰਿਓ। ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਹੀ ਧੰਨਵਾਦ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ