ਵਿਸਤਾਰ
ਹੋਰ ਪੜੋ
"ਚਮਕਦੀਆਂ ਅਖਾਂ ਦੀ ਮਾਂ ਹੁਣ ਮੁਕਤੀ, ਲੀਬਰੇਸ਼ਨ ਬੋਧੀਸਾਤਵਾ ਹੈ। ਚਮਕਦੀਆਂ ਅਖਾਂ ਆਪ ਹੁਣ ਅਰਥ ਸਟੋਰ ਬੋਧੀਸਾਤਵਾ ਹੈ। ਉਹ ਫੈਲਾਉਂਦਾ ਰਿਹਾ ਹੈ ਆਪਣੀ ਦਿਆਲਤਾ ਅਤੇ ਹਮਦਰਦੀ ਉਸ ਤਰਾਂ, ਬਹੁਤ ਹੀ ਲੰਮੇ ਸਮੇਂ ਤੋਂ, ਯੁਗਾਂ ਯੁਗਾਂ ਤੋਂ, ਪ੍ਰਣ ਕਰਦਾ ਹੋਇਆ ਬਾਰ ਬਾਰ ਉਤਨੇ ਜਿਤਨੇ ਗੰਗਾ ਦੀਆਂ ਰੇਤਾਂ ਹਨ ਬਚਾਉਣ ਲਈ ਵਡੀ ਗਿਣਤੀ ਦੇ ਜੀਵਾਂ ਨੂੰ।" ਭਾਵ ਉਹ ਪ੍ਰਣ ਕਰਦਾ ਹੈ ਬਾਰ ਬਾਰ, ਸਮਾਨ ਵਾਲਾ, ਬਚਾਉਣ ਲਈ ਹੋਰਨਾਂ ਨੂੰ ਦੂਰ ਦੁਰਾਡੇ ਦੇਆਪ ਬੁਧ ਬਣਨ ਤੋਂ ਪਹਿਲਾਂ।