ਵਿਸਤਾਰ
ਹੋਰ ਪੜੋ
ਸਾਰੇ ਸੁਹਵਣੇ ਗੀਤ ਜਿਹੜੇ ਤੁਸੀਂ ਸੁਣਦੇ ਹੋ, ਇਹ ਸਾਰੇ ਅਸੀਂ ਬਹੁਤ ਹੀ ਦਿਲ ਵਿਚ ਰਖਦੇ ਹਾਂ। ਸਮਾਨ ਸਮੇਂ, ਸਾਰੀਆਂ ਸਭ ਤੋਂ ਸ਼ਾਨਦਾਰ ਮਹਾਨ ਚੀਜ਼ਾਂ ਜੋ ਸਾਡੇ ਪਾਸ ਹਨ, ਇਨਾਂ ਦੀ ਕੀਮਤ ਅਸੀਂ ਘਟ ਰਖਦੇ ਹਾਂ। ਸੋ ਬਹੁਤ ਹੀ ਛੋਟੀਆਂ ਚੀਜ਼ਾਂ ਖੁਸ਼ੀ ਲਿਆ ਸਕਦੀਆਂ ਹਨ। ਪਿਆਰ ਸਭ ਚੀਜ਼ਾਂ ਵਿਚ ਹੈ। ਅਨੰਦ ਸਾਂਝਾ ਕਰੋ।