ਵਿਸਤਾਰ
ਹੋਰ ਪੜੋ
ਇਸੇ ਕਰਕੇ ਸਾਰੇ ਸਤਿਗੁਰੂ, ਬੁਧ ਉਤਸ਼ਾਹਿਤ ਕਰਦੇ ਹਨ ਲੋਕਾਂ ਨੂੰ ਬਾਹਰ ਨਿਕਲਣ ਲਈ, ਮੁਕਤ ਹੋਣ ਲਈ, ਉਦੇਸ਼ ਮੁਕਤੀ ਲਈ। ਉਦੇਸ਼ ਨਾਂ ਰਖਣਾ ਸਵਰਗ ਵਿਚ ਗੁਣਾਂ ਦਾ । ਨਾ ਉਦੇਸ਼ ਰਖੋ ਗੁਣਾਂ ਲਈ ਧਰਤੀ ਉਤੇ। ਨਾ ਕਾਮਨਾ ਕਰਨੀ ਰਾਜ਼ਾ ਬਣਨ ਦੀ ਜਾਂ ਪ੍ਰਭੂ ਜਾਂ ਦੇਵਤੇ, ਕੁਝ ਨਹੀ। ਬਸ ਬੁਧੀ ਦਾ ਉਦੇਸ਼ ਰਖੋ, ਗਿਆਨ ਪ੍ਰਾਪਤੀ ਦਾ। ਬੁਧਹੁਡ ਦਾ ਅਖੀਰ ਵਿਚ, ਦੇਖਿਆ? ਇਹ ਸੰਸਾਰ ਉਸ ਤਰਾਂ ਹੈ।