ਵਿਸਤਾਰ
ਹੋਰ ਪੜੋ
ਹਮੇਸ਼ਾਂ ਸਾਧਨਾ ਅਭਿਆਸ ਕਰਨਾ ਜ਼ਰੂਰੀ ਹੈ ਜਿਤਨਾ ਵੀ ਤੁਸੀ ਕਰ ਸਕੋਂ, ਕਿਸੇ ਵੀ ਮਿੰਟ ਤੁਸੀ ਕਰ ਸਕਦੇ ਹੋ, ਕੋਈ ਵੀ ਮਿੰਟ ਗਿਣਤੀ ਵਿਚ ਆਉਂਦਾ ਹੈ। ਜਦੋਂ ਤੁਸੀ ਤੁਸੀ ਇਕ ਆਰਾਮ ਲੈਂਦੇ ਹੋ, ਜਾਂ ਇਥੋਂ ਤਕ ਤੁਸੀ ਖਾਂਦੇ ਹੋ, ਤੁਹਾਨੂੰ ਚਾਹੀਦਾ ਹੈ ਦੁਹਰਾਉਣਾ ਸੁਰਖਿਆ ਦੇ ਨਾਮਾ ਨੂੰ। ਹਾਂਜੀ। ਦਰਅਸਲ ਵਿਚ, ਤੁਸੀ ਆਪਣੀ ਪੂਰੀ ਵਾਹ ਲਾਵੋ। ਅਤੇ ਬਸ ਹਮੇਸ਼ਾਂ ਰਹਿਣਾ ਸ਼ਰਤ-ਰਹਿਤ, ਠੀਕ ਹੈ? ਹਾਂਜੀ, ਸਤਿਗੁਰੂ ਜੀ। ਕਦੇ ਵੀ ਲਾਭ ਨਾ ਉਠਾਉਣਾ ਆਪਣੀ ਸਥਿਤੀ ਦਾ ਜਾਂ ਆਪਣੇ ਵਿਸ਼ੇਸ਼ ਅਧਿਕਾਰ ਦਾ ਆਪਣੇ ਲਈ ਫਾਇਦਾ ਉਠਾਉਣ ਲਈ ਭਾਵਨਾਤਮਿਕ ਤੌਰ ਤੇ ਜਾਂ ਕਿਸੇ ਹੋਰ ਤਰਾਂ। ਹਾਂਜੀ, ਸਤਿਗੁਰੂ ਜੀ। ਇਹ ਬਸ ਹਉਮੈਂ ਹੈ, ਬਸ ਮਾਇਆ ਧੋਖਾ ਦੇ ਰਹੀ। ਸ਼ਰਤ-ਰਹਿਤ ਬਣੋ। ਉਹੀ ਇਕ ਤਰੀਕਾ ਹੈ ਜਿਵੇਂ ਤੁਹਾਨੂੰ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਹਾਡੇ ਪਾਸ ਕੋਈ ਨੀਵੀਂਆਂ ਖਾਹਸ਼ਾਂ ਹਨ ਜਾਂ ਕੋਈ ਖੁਦਗਰਜ਼ੀ ਕਿਸੇ ਵੀ ਕਾਰਜ਼ਾਂ ਦੇ ਪਿਛੇ ਮੇਰੇ ਨਾਲ, ਫਿਰ ਤੁਸੀ ਸਾਰੇ ਗੁਣ ਗੁਆ ਲਵੋਂਗੇ। ਠੀਕ? (ਹਾਂਜੀ, ਸਤਿਗੁਰੂ ਜੀ।) ਅਤੇ ਨਾਲੇ ਕਰਮ ਸਹੇੜਦੇ ਹੋ। ਉਹੀ ਚੀਜ਼ ਹੈ।