ਖੋਜ
ਪੰਜਾਬੀ
 

ਵੀਗਨਿਜ਼ਮ: ਸਿਰਜ਼ਣਾ ਸਵਰਗ ਧਰਤੀ ਗ੍ਰਹਿ ਉਤੇ ਜਦੋਂ ਕਿ ਜਲਵਾਯੂ ਬਦਲਾਵ ਨੂੰ ਰੋਕਦਿਆਂ - ਚੋਣਾਂ ਸਰਬਉਚ ਸਤਿਗੁਰੂ ਚਿੰਗ ਹਾਈ ਜੀ ਦੇ ਭਾਸ਼ਣਾਂ ਵਿਚੋਂ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ, ਜੇ ਸਾਰੇ ਹੀ ਮਨੁਖੀ ਜੀਵ ਸ਼ਾਕਾਹਾਰੀ (ਵੀਗਨ) ਬਣ ਜਾਣ, ਫਿਰ ਸਮੁਚੇ ਤੌਰ ਤੇ ਧਰਤੀ ਦਾ ਵਾਤਾਵਰਨ ਬਦਲ ਜਾਵੇਗਾ। ਚੁੰਬਕੀ ਖੇਤਰ ਹੀ ਬਦਲ ਜਾਵੇਗਾ। ਸਾਰੇ ਨਿਵਾਸੀਆਂ ਦੀ ਕਿਸਮਤ ਬਿਹਤਰ ਵਿਚ ਦੀ ਬਦਲ ਜਾਵੇਗੀ, ਅਤੇ ਜਾਨਵਰ ਵੀ ਮਾਸ ਖਾਣੋਂ ਹਟ ਜਾਣਗੇ। ਅਤੇ ਸਚਮੁਚ ਹੀ ਲੇਲੇ ਬਬਰ ਸ਼ੇਰਾਂ ਦੇ ਲਾਗੇ ਲੇਟੇ ਹੋਏ ਦਿਖਾਈ ਦੇਣਗੇ ਜਿਵੇਂ ਬਾਈਬਲ ਵਿਚ ਕਿਹਾ ਗਿਆ ਹੈ ਜੇ ਸਾਰੇ ਹੀ ਲੋਕੀਂ ਸ਼ਾਕਾਹਾਰਵਾਦ (ਵੀਗਨਿਜ਼ਮ) ਵਿਚ ਦੀ ਬਦਲ ਜਾਣਗੇ। ਸਾਰੇ ਜਾਨਵਰ ਸਾਡੀ ਚੇਤਨਤਾ ਦਾ ਹੀ ਇਕ ਅਕਸ਼ ਹੈ। ਸੋ, ਜੇ ਅਸੀਂ ਇਕ ਉਚੀ ਚੇਤਨਤਾ ਦੇ ਵਿਚ ਦੀ ਬਦਲ ਜਾਈਏ, ਫਿਰ ਜਾਨਵਰ ਵੀ ਬਦਲ ਜਾਣਗੇ। ਨਹੀਂ ਤਾਂ, ਉਹ ਗਾਇਬ ਹੋ ਜਾਣਗੇ। ਸਭ ਜੋ ਇਕੋ ਜਿਹਾ ਹੈ ਇਕ ਦੂਸਰੇ ਨੂੰ ਆਕ੍ਰਸ਼ਿਤ ਕਰਦਾ ਹੈ। ਜੇ ਜਾਨਵਰ ਉਸ ਸਮੇਂ ਮਨੁਖੀ ਨੇਕਤਾ ਅਤੇ ਦਿਆਲਤਾ ਦੇ ਮਿਆਰ ਦੇ ਬਰਾਬਰ ਜਿੰਦਾ ਨਾ ਰਹਿ ਸਕਣਗੇ, ਫਿਰ ਕੁਦਰਤੀ ਕਾਨੂੰਨ ਉਨਾਂ ਨੂੰ ਨਾਸ ਕਰ ਦੇਵੇਗਾ।

ਕਿਵੇਂ ਵੀ, ਅਸੀਂ ਆਸ ਕਰਦੇ ਹਾਂ ਤੇ ਅਰਦਾਸ ਕਰੀਏ ਸਭ ਤੋਂ ਵਧੀਆ ਹੋਵੇ, ਕਿਉਕਿ ਹਰ ਇਕ ਹੀ ਜਾਣਦਾ ਹੈ ਕਿ ਸ਼ਾਕਾਹਾਰੀ (ਵੀਗਨ) ਆਹਾਰ ਸਿਹਤ ਲਈ ਬਹੁਤ ਚੰਗਾ ਹੈ ਅਤੇ ਗ੍ਰਹਿ ਨੂੰ ਬਚਾਉਣ ਲਈਂ ਵੀ। ਸੋ ਅਸੀਂ ਆਸ ਰਖੀਏ ਕਿ ਜਦ ਉਹ ਸਿਖ ਲੈਣਗੇ ਇਸ ਦੇ ਫਾਇਦਿਆਂ ਬਾਰੇ, ਉਹ ਇਸ ਨਾਲ ਜੁੜੇ ਰਹਿਣਗੇ। ਮੈਂ ਆਸ ਕਰਦੀ ਹਾਂ, ਜਿਵੇਂ, ਉਹ ਇੰਝ ਨਾ ਮ੍ਹਹਿਸੂਸ ਕਰਨ ਕਿ ਉਹ ਜ਼ਬਰਦਸਤੀ ਸ਼ਾਕਾਹਾਰੀ (ਵੀਗਨ) ਬਣਾਏ ਗਏ; ਬਲਕਿ, ਉਹ ਇਹ ਸਵੈ-ਇਛਾ ਨਾਲ ਕਰਨ। ਇਹ ਉਨਾਂ ਦੇ ਆਵਦੀ ਭਲਾਈ ਲਈ ਹੀ ਹੈ, ਕਿਉਕਿ ਇਸ ਨਾਲ ਉਨਾਂ ਦੀ ਮ੍ਹਹਾਨ ਦਿਆਲਤਾ, ਪਿਆਰ ਅਤੇ ਆਪਣਾ ਸੁਭਾਉ ਜਾਗ੍ਰਿਤ ਹੋ ਜਾਵੇਗਾ। ਅਤੇ ਫਿਰ ਉਨਾਂ ਦੀ ਚੇਤਨਤਾ ਦਾ ਪਧਰ ਵੀ ਸਵੈ-ਚਲਤ ਹੀ ਉਚਾ ਚੁਕਿਆ ਜਾਵੇਗਾ। ਅਤੇ ਉਹ ਫਿਰ ਵਧੇਰੇ ਸਮਝ ਲੈਣਗੇ ਅਗੇ ਨਾਲੋਂ ਕਿਤੇ ਵਧ। ਅਤੇ ਫਿਰ ਉਹ ਸਵਰਗ ਦੇ ਨੇੜੇ ਹੋਣਗੇ ਹੁਣ ਨਾਲੋਂ ਜਿਥੇ ਉਹ ਹਨ ।

ਅਤੇ ਸਾਡੇ ਪਾਸ ਇਤਨਾ ਸਮਾਂ ਵੀ ਨਹੀਂ ਹੈ ਇਸ ਬਦਲਾ ਨੂੰ ਜ਼ਾਰੀ ਰਖਣ ਦਾ। ਸਾਨੂੰ ਜ਼ਲਦੀ ਨਾਲ ਬਦਲਣਾ ਪਵੇਗਾ। ਅਸੀਂ ਇੰਝ ਨਹੀਂ ਕਹਿ ਸਕਦੇ ਕਿ, "ਅਛਾ, ਚਲੋ ਅਜ਼ ਮੈਨੂੰ ਇਕ ਹੋਰ ਮ੍ਹਹੀਨਾ ਮਿਲਿਆ ਹੈ ਅਤੇ ਅਗਲਾ ਸਾਲ, ਮੇਰੇ ਪਾਸ ਇਕ ਸਾਲ ਅਤੇ ਇਕ ਹੋਰ ਮ੍ਹਹੀਨਾ ਹੈ, ਇਕ ਹੋਰ ਮ੍ਹਹੀਨਾ ਹੈ। ਅਤੇ ਇਹ ਇੰਝ ਜ਼ਾਰੀ ਰਹੇਗਾ, ਸਦਾ ਹੀ।" ਇਹ ਇੰਝ ਨਹੀ ਹੋ ਸਕਦਾ। ਸ਼ਾਇਦ ਸੰਸਾਰ ਪੂਰਨ ਤੌਰ ਤੇ ਜ਼ਲਦੀ ਨਾਲ ਅਜ਼ੇ ਬਰਬਾਦ ਨਾ ਹੋਵੇ, ਪਰ ਦੁਰਘਟਨਾ ਜ਼ਾਰੀ ਰਹੇਗੀ ਅਜ਼ੇ। ਇਹ ਬਸ ਇਹੀ ਹੈ ਕਿ ਸੰਸਾਰ ਦੇ ਖਾਤਮੇਂ ਤਕ ਨਹੀਂ ਅਪੜਿਆ। ਇਹ ਉਸ ਨਾ-ਮੁੜਨ ਵਾਲੇ ਮੋੜ ਤੇ ਅਜ਼ੇ ਨਹੀਂ ਅਪੜਿਆ। ਬਸ ਇਹੀ ਗਲ ਹੈ। ਉਸ ਨਾ-ਮੁੜਨ ਵਾਲੇ ਨੁਕਤੇ ਤੇ ਪਹੁੰਚਣ ਬਾਦ, ਫਿਰ ਤਾਂ ਅਸੀਂ ਬਸ ਉਸ ਤੋਂ ਬਾਦ ਉਤਰਾਈ ਵਾਲੇ ਪਾਸੇ ਹੀ ਰਿੜਦੇ ਜਾਵਾਂਗੇ; ਕੋਈ ਵੀ ਬਦਲਾਅ ਦਾ ਅਸਰ ਨਹੀਂ ਹੋਵੇਗਾ ਉਸ ਸਮੇਂ।ਕੋਈ ਵੀ ਮੱਦਦ ਨਹੀਂ ਕਰ ਸਕੇਗਾ ਉਸ ਸਮੇਂ।

ਮੈਂ ਇਹ ਪਸੰਦ ਨਹੀਂ ਕਰਦੀ ਕਿ ਮੈਂ ਇਹ ਤੁਹਾਨੂੰ ਸਿਖਾਵਾਂ। ਇਸ ਬਾਰੇ ਇਸ ਵਕਤ ਗਲ ਕਰਨੀ ਵੀ ਫਜ਼ੂਲ ਹੈ ਕਿਉਕਿ ਸਾਡੇ ਪਾਸ ਕੁਝ ਸਮਾਂ ਹੈ। ਆਉ ਅਸੀਂ ਆਸ ਰਖੀਏ ਕਿ ਅਸੀਂ ਇਸ ਦੁਰਘਟਨਾ ਦੀ ਦਿਸ਼ਾ ਨੂੰ ਪਲਟਾ ਸਕੀਏ। ਮੈਂ ਸਚਮੁਚ ਆਸਵੰਦ ਹਾਂ। ਮੈਂ ਇਸ ਬਾਰੇ ਸਾਕਾਰਾਤਮਕ ਮ੍ਹਹਿਸੂਸ ਕਰਦੀ ਹਾਂ। ਮੈਂ ਇਸ ਬਾਰੇ ਸਾਕਾਰਾਤਮਿਕ ਮ੍ਹਹਿਸੂਸ ਕਰਦੀ ਹਾਂ ਕਿ ਲੋਕੀਂ ਬਦਲ ਜਾਣਗੇ। ਸਿਰਫ ਔਸਟ੍ਰੇਲੀਆ ਵਿਚ ਹੀ ਨਹੀਂ ਅਸੀਂ ਤਬਾਹੀ ਦੀ ਅਵ੍ਹਹੇਲਨਾ ਕਰ ਸਕਾਂਗੇ, ਪਰ ਹਰ ਜਗਾ ਸੰਸਾਰ ਵਿਚ। ਇਹੀ ਹੈ ਜਿਸ ਬਾਰੇ ਮੈਂ ਸਾਕਾਰਾਤਮਿਕ ਹਾਂ। ਮੇਰੇ ਖਿਆਲ 'ਚ ਲੋਕੀਂ ਬਦਲ ਜਾਣਗੇ; ਜ਼ਿਆਦਾਤਰ ਲੋਕ ਬਦਲ ਜਾਣਗੇ। ਅਤੇ ਮੈਨੂੰ ਗ੍ਰਹਿ ਤੇ ਸਿਰਫ 2/3 ਆਬਾਦੀ ਦੀ ਲੋੜ ਹੈ ਜਿਹੜੀ ਬਦਲੇ, ਤਾਂ ਅਸੀਂ ਸੰਸਾਰ ਨੂੰ ਬਚਾ ਸਕਦੇ ਹਾਂ ਅਤੇ ਗ੍ਰਹਿ ਦੀ ਮੁਰੰਮਤ ਕਰ ਸਕਦੇ ਹਾਂ। ਅਤੇ ਸ਼ਾਕਾਹਾਰੀ (ਵੀਗਨ) ਲੋਕ ਖੁਸ਼ ਰਹਿਣਗੇ ਸੰਸਾਰ ਵਿੱਚ ਜੋ ਕਿ ਬਹੁਤਾਤ ਨਾਲ ਭਰਪੂਰ ਹੈ, ਪਿਆਰ ਕਰਨ ਵਾਲਾ ਤੇ ਦਿਆਲੂ ਹੈ।
ਹੋਰ ਦੇਖੋ
ਸਾਰੇ ਭਾਗ  (5/5)