ਖੋਜ
ਪੰਜਾਬੀ
 

ਲੋਕਾਂ ਨਾਲ ਦਿਆਲਤਾ ਨਾਲ ਵਿਹਾਰ ਕਰੋ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਅਤੇ ਉਹ ਸਾਰਾ ਸਮਾਂ ਰੋ ਰਹੇ ਸੀ। ਸਮਾਨ! ਸਮਾਨ ਇਸ ਘਰ ਦੇ ਮਾਲਕ ਨਾਲ। ਪਹਿਲੇ ਬਹੁਤ ਸ਼ਕ ਕਰਦੇ ਅਤੇ ਮੇਰੇ ਪ੍ਰਤੀ ਰੁਖੇ, ਅਤੇ ਬਾਅਦ ਵਿਚ, ਬਹੁਤ ਚੰਗੇ - ਛੂਹੇ ਗਏ ਅਤੇ ਰੋ ਰਹੇ ਅਤੇ ਅਜਿਹਾ ਕੁਝ। ਬਸ ਤੁਹਾਨੂੰ ਦਿਖਾਉਣ ਲਈ ਇਸ ਸੰਸਾਰ ਵਿਚ ਪਿਆਰ ਕਿਤਨਾ ਗੁੰਮ ਹੈ। ਇਹ ਉਨਾਂ ਦਾ ਕਸੂਰ ਨਹੀਂ ਹੈ ਕਿ ਉਹ ਇਸ ਤਰਾਂ ਸ਼ਕ ਕਰਦੇ ਹਨ। ਇਹ ਹੈ ਕਿਉਂਕਿ ਆਪਣੇ ਸਾਰੇ ਜੀਵਨਕਾਲ ਵਿਚ ਉਨਾਂ ਨਾਲ ਰਹਿਮਦਿਲੀ ਨਾਲ ਵਿਹਾਰ ਨਹੀਂ ਕੀਤਾ ਗਿਆ। ਉਹ ਕਦੇ ਨਹੀਂ ਲੋਕਾਂ ਨੂੰ ਮਿਲੇ ਜਿਹੜੇ ਸਚੇ ਹਨ ਜਾਂ ਉਨਾਂ ਪ੍ਰਤੀ ਰਹਿਮਦਿਲ ਹਨ, ਜਾਂ ਸਚਮੁਚ ਬਸ... ਸਭ ਪੈਸੇ ਬਾਰੇ ਨਹੀਂ ਹਨ।

ਫੋਟੋ ਡਾਊਨਲੋਡ ਕਰੋ