ਵਿਸਤਾਰ
ਹੋਰ ਪੜੋ
(...) ਇਹ ਜ਼ਲਦੀ ਮੁਕਤੀ ਲਈ ਇਕ ਪ੍ਰਾਚੀਨ ਤਰੀਕਾ ਹੈ। ਪਰ ਫਿਰ ਵੀ, ਤੁਹਾਨੂੰ ਬਰਕਰਾਰ ਰਖਣਾ ਪਵੇਗਾ। ਹਰ ਰੋਜ਼ ਤੁਹਾਨੂੰ ਅਭਿਆਸ ਕਰਨਾ ਜ਼ਰੂਰੀ ਹੈ। ਮੈਂ ਤੁਹਾਨੂੰ ਨਹੀਂ ਕਹਿੰਦੀ ਬਸ ਇਕ ਜ਼ਲਦੀ ਗਿਆਨ ਪ੍ਰਾਪਤੀ ਹਾਸਲ ਕਰੋ ਅਤੇ ਫਿਰ ਘਰ ਨੂੰ ਜਾਉ ਅਤੇ ਹਰ ਰੋਜ਼ ਟੈਲੀਵੀਜ਼ਨ ਦੇਖੋ। ਨਹੀਂ, ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ। ਮੈਂ ਅਜ਼ੇ ਵੀ ਹਰ ਰੋਜ਼ ਅਭਿਆਸ ਕਰਦੀ ਹਾਂ; ਬੁਧ ਨੇ ਹਰ ਰੋਜ਼ ਅਭਿਆਸ ਕੀਤਾ ਸੀ। ਇਹ ਇਕ ਤੇਜ਼ ਹਲ, ਫਿਕਸ ਨਹੀਂ ਹੈ। ਇਹ ਬਸ ਇਕ ਗਿਆਨ ਪ੍ਰਾਪਤੀ ਦੀ ਇਕ ਤੇਜ਼ ਝਲਕ ਹੈ, ਅਤੇ ਇਕ ਲੰਮੀ ਜਿੰਦਗੀ ਦੌਰਾਨ ਪਾਣੀ ਅਤੇ ਪੋਸ਼ਣ ਦੇਣਾ ਹੈ । ਸੋ, ਇਹ ਕੋਈ ਆਲਸੀ ਮਾਰਗ ਨਹੀਂ ਹੈ, ਨਹੀਂ, ਨਹੀਂ, ਨਹੀਂ, ਨਹੀਂ।