ਖੋਜ
ਪੰਜਾਬੀ
 

ਪ੍ਰਭੂ ਨੂੰ ਜਾਨਣਾ ਸਭ ਤੋਂ ਉਤਮ ਸਦਗੁਣ ਹੈ, ਗਿਆਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਰਬ ਨੂੰ ਅੰਦਰੋ ਜਗਾਉਣ ਤੋ ਬਾਦ, ਫਿਰ ਪ੍ਰਭੂ ਜਾਣ ਲਵੇਗਾ ਕਿ ਪ੍ਰਭੂ, ਪ੍ਰਭੂ ਹੀ ਹੈ। ਤੁਸੀ ਆਪਣੇ ਆਪ ਨੂੰ ਇਸ ਕਮਜੋਰ ਸਰੀਰ ਨਾਲ ਆਪਣੀ ਜਾਣ-ਪਛਾਣ ਨਹੀ ਕਰੋਂਗੇ, ਇਸ ਜੇਲ ਦੇ ਅੰਦਰ ਹੋਰ ਇਸ ਮਾਸ ਦੇ ਲੋਥੜੇ ਵਿਚ ਨਹੀ । ਤੁਸੀ ਇਸ "ਘਰ" ਵਿਚ ਬਹੁਤ ਲੰਮੇ ਸਮੇ ਤੋ ਰਹਿ ਰਹੇ ਹੋ, ਤੁਸੀ ਸੋਚਦੇ ਹੋ ਕਿ ਤੁਸੀ ਇਹ "ਘਰ" ਹੋ । ਇਕ ਵਾਰੀ ਜਦੋ "ਦਰ" ਖੁਲ ਗਿਆ ਅਤੇ ਜਦੋ ਤੁਸੀ ਅੰਦਰ ਜਾਵੋਗੇ, ਤੁਹਾਨੂੰ ਪਤਾ ਲਗ ਜਾਵੇਗਾ ਕਿ ਤੁਸੀ "ਘਰ" ਨਹੀ ਹੋ । ਇਸ ਨਾਲ ਕੋਈ ਫਰਕ ਨਹੀ ਪੈਦਾ ਕਿ "ਘਰ" ਕਿਤਨਾ ਖਰਾਬ ਦਿਸਦਾ ਹੈ, ਕਿਤਨਾ ਟੁਟਾ-ਭਜ਼ਾ ਹੋਇਆ, ਕਿਤਨੀ ਇਕ ਬੁਰੀ ਹਾਲਤ ਹੈ "ਘਰ" ਦੀ, ਇਹ ਤੁਸੀ ਨਹੀ ਹੋ ।
ਹੋਰ ਦੇਖੋ
ਸਾਰੇ ਭਾਗ  (10/11)