ਵਿਸਤਾਰ
ਹੋਰ ਪੜੋ
ਇਹ ਲੀਡਰ, ਕੌਣ ਪ੍ਰਵਾਹ ਕਰਦਾ ਹੈ ਕਿਨਾਂ ਨੂੰ ਉਹ ਸੁਣਦੇ ਹਨ, ਜਦੋਂ ਤਕ ਉਹ ਸੁਣਦੇ ਹਨ। (ਹਾਂਜੀ।) ਭਾਵੇਂ ਜੇਕਰ ਉਹ ਨਹੀਂ ਸੁਣਦੇ, ਜੇਕਰ ਉਹ ਕੁਝ ਚੀਜ਼ ਚੰਗੀ ਆਖਦੇ ਹਨ, ਕੁਝ ਚੀਜ਼ ਚੰਗੀ ਕਰਦੇ ਹਨ - ਸ਼ਾਬਾਸ਼। ਅਸੀਂ ਉਨਾਂ ਨੂੰ ਹਲਾਸ਼ੇਰੀ ਦਿੰਦੇ ਹਾਂ: "ਤੁਹਾਡਾ ਧੰਨਵਾਦ ਚੰਗੇ ਬਣਨ ਲਈ।" (ਹਾਂਜੀ।) (ਹੋ ਸਕੇ ਉਹ ਜ਼ਾਰੀ ਰਖਣ।) ਮੈਂ ਆਸ ਕਰਦੀ ਹਾਂ ਉਹ ਆਪਣੇ ਦਿਲਾਂ ਨੂੰ ਬਦਲ ਲੈਣਗੇ। (ਹਾਂਜੀ, ਸਤਿਗੁਰੂ ਜੀ।) ਸਿਰਫ ਬਸ ਕਮਰਸ਼ੀਅਲ, ਦਿਖਾਵੇ ਲਈ ਨਹੀਂ । ਕਿਉਂਕਿ ਪ੍ਰਭੂ ਇਹਦੇ ਨਾਲ ਨਜਿਠੇਗਾ। (ਹਾਂਜੀ। ਹਾਂਜੀ।) ਜੇਕਰ ਤੁਸੀਂ ਹੋਰਨਾਂ ਪ੍ਰਤੀ ਚੰਗੇ ਹੋ, ਪ੍ਰਭੂ ਤੁਹਾਡੇ ਪ੍ਰਤੀ ਚੰਗੇ ਹੋਣਗੇ।