ਖੋਜ
ਪੰਜਾਬੀ
 

ਦ੍ਰਿੜ ਗਰੁਪ ਮੈਡੀਟੇਸ਼ਨ ਆਪਣੇ ਆਪ ਨੂੰ ਅਤੇ ਸੰਸਾਰ ਨੂੰ ਸੁਰਖਿਅਤ ਰਖਣ ਲਈ ਹੈ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਤੁਹਾਨੂੰ ਕਿਹਾ ਹੈ, 10 ਵਿਆਕਤੀ ਇਕ ਦੇਸ਼ ਵਿਚ, ਸ਼ਾਇਦ ਇਕ ਛੋਟਾ ਜਿਹਾ ਦੇਸ਼ ਜਾਂ ਇਕ ਛੋਟਾ ਪ੍ਰਦੇਸ਼, ਜਿਹੜੇ ਦ੍ਰਿੜਤਾ ਨਾਲ ਅਭਿਆਸ ਕਰਦੇ ਹਨ, ਨੇਕੀ ਨਾਲ, ਰੂਹਾਨੀ ਤੌਰ ਤੇ, ਫਿਰ ਉਹ ਖੇਤਰ ਕਦੇ ਵੀ ਬਰਬਾਦ ਨਹੀਂ ਹੋਵੇਗਾ। ਇਹ ਨਹੀਂ ਜਿਵੇਂ ਉਹ ਕੋਈ ਚੀਜ਼ ਕਰਦੇ ਹਨ। ਇਹੀ ਹੈ ਬਸ ਕਿ ਉਨਾਂ ਦਾ ਆਭਾ ਮੰਡਲ, ਉਨਾਂ ਦਾ ਮਿਸ਼ਨ ਉਸ ਤਰਾਂ ਹੈ। (ਸਮਝੇ।) ਇਹ ਇਥੋਂ ਤਕ ਲੋਕਾਂ ਦੇ ਬਿਨਾਂ ਕੋਈ ਚੀਜ਼ ਦੇਖਣ ਦੇ ਮਦਦ ਕਰੇਗਾ।
ਹੋਰ ਦੇਖੋ
ਸਾਰੇ ਭਾਗ  (6/6)