ਵਿਸਤਾਰ
ਹੋਰ ਪੜੋ
ਮੈਂ ਖੁਦ ਆਪ ਕੋਈ ਪੈਸਾ ਨਹੀਂ ਸਵੀਕਾਰ ਕਰਦੀ ਕਿਉਂਕਿ ਮੇਰੇ ਖਿਆਲ ਅਨੁਸਾਰ ਰੂਹਾਨੀਅਤ ਪ੍ਰਮਾਤਮਾ ਵਲੋਂ ਦਿਤੀ ਗਈ ਹੈ। ਗਿਆਨ ਹਰ ਇਕ ਵਿਚ ਸੁਭਾਵਕ ਹੀ ਮੌਜ਼ੂਦ ਹੈ। ਮੈਂ ਬਸ ਉਨਾਂ ਦੀ ਮਦਦ ਕਰਦੀ ਹਾਂ ਖੋਲਣ ਲਈ ਅਤੇ ਉਨਾਂ ਦੇ ਗਿਆਨ ਨੂੰ ਵਿਕਸਤ ਕਰਨ ਲਈ ਜੋ ਉਨਾਂ ਦੀ ਆਪਣੀ ਸੰਪਤੀ ਹੈ। ਮੇਰੇ ਕੋਲ ਕੋਈ ਉਨਾਂ ਤੋਂ ਪੈਸੇ ਲੈਣਾ ਦਾ ਅਧਿਕਾਰ ਨਹੀਂ ਹੈ। ਨਾਲੇ, ਜੇਕਰ ਇਕ ਰੂਹਾਨੀ ਅਭਿਆਸੀ ਅਜ਼ੇ ਵੀ ਬਦਲੇ ਵਿਚ ਪੈਸੇ ਲੈਂਦਾ ਹੈ, ਪਿਰ ਇਹ ਹੋਵੇਗਾ ਜਿਵੇਂ ਵਪਾਰ ਕਰਨ ਵਾਂਗ।