ਵਿਸਤਾਰ
ਹੋਰ ਪੜੋ
ਜੇਕਰ ਅਸੀਂ ਕੁਝ ਚੀਜ਼ ਦਾ ਵਾਅਦਾ ਕਰਦੇ ਹਾਂ, ਇਹਨੂੰ ਪੂਰਾ ਕਰਨਾ ਚਾਹੀਦਾ ਹੈ। (ਹਾਂਜੀ, ਸਹੀ ਹੈ।) ਸੋ, ਇਹ ਰੂਸ ਵਲੋਂ ਇਕ ਸ਼ਰਮ ਦੀ ਗਲ ਹੈ, ਨਾਲੇ ਪਸ਼ਮ ਵਲੋਂ ਵੀ, ਖਾਸ ਕਰਕੇ ਉਹ ਜਿਨਾਂ ਨੇ ਯੂਕਰੇਨ ਨੂੰ ਨਾਟੋ ਨਾਲ ਜੁੜਨ ਤੋਂ ਰੋਕਿਆ, ਉਹ ਜਿਨਾਂ ਨੇ ਸੰਧੀ ਤੇ ਦਸਤਖਤ ਕੀਤੇ, ਮੈਮੋਰੈਨਡਮ ਯੂਕਰੇਨ ਨੂੰ ਸੁਰਖਿਅਤ ਰਖਣ ਲਈ, ਕਿਸੇ ਵੀ ਹਮਲੇ ਦੇ ਮਾਮੁਲੇ ਵਿਚ। (ਹਾਂਜੀ।) ਇਹ ਸਚਮੁਚ ਇਕ ਸ਼ਰਮ ਦੀ ਗਲ ਹੈ, ਉਹ ਇਕ ਬਹੁਤ ਹੀ ਮਾੜੀ ਮਿਸਾਲ ਹਨ, ਉਨਾਂ ਨੇ ਸਮੁਚੇ ਸੰਸਾਰ ਨੂੰ ਇਕ ਬਹੁਤ ਹੀ ਮਾੜਾ ਸਿਗਨਲ ਭੇਜਿਆ।