ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਉਹਨੂੰ ਸੁਣਦੇ ਹੋ (ਪੁਤਿਨ ਨੂੰ), ਤੁਸੀਂ ਸਾਰੇ ਇਕਠੇ ਨਰਕ ਨੂੰ ਜਾਵੋਂਗੇ। ਅਤੇ ਮੈਂ ਤੁਹਾਨੂੰ ਧਮਕੀ ਨਹੀਂ ਦੇ ਰਹੀ॥ ਮੈਂ ਇਕ ਰੂਹਾਨੀ ਅਭਿਆਸੀ ਹਾਂ। ਮੇਰੇ ਕੋਲ ਪੰਜ ਨਸੀਹਤਾਂ ਹਨ। ਮੈਂ ਕੇਵਲ ਸਚ ਬੋਲਦੀ ਹਾਂ, ਕਿਉਂਕਿ ਮੈਂ ਤੁਹਾਡੇ ਲਈ ਅਫਸੋਸ ਮਹਿਸੂਸ ਕਰਦੀ ਹਾਂ। ਉਹ ਸ਼ਾਇਦ ਤੁਹਾਡਾ ਨੇਤਾ ਹੋਵੇ, ਪਰ ਉਹ ਫਿਟ, ਉਚਿਤ ਨਹੀਂ ਹੈ। ਉਹ ਕੰਮ ਕਰਦਾ ਹੈ ਸ਼ੈਤਾਨ ਨਾਲ ਤੁਹਾਡੇ ਦੇਸ਼ ਨੂੰ ਹਾਨੀ ਪਹੁੰਚਾਉਣ ਲਈ, ਹੋਰਨਾਂ ਦੇਸ਼ਾਂ ਨੂੰ ਹਾਨੀ ਪਹੁੰਚਾਉਣ ਲਈ, ਤੁਸੀਂ ਉਹ ਖੁਦ ਆਪ ਦੇਖ ਸਕਦੇ ਹੋ, ਕ੍ਰਿਪਾ ਕਰਕੇ ਜਾਗ੍ਰਿਤ ਹੋਵੇ।