ਖੋਜ
ਪੰਜਾਬੀ
 

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 112 - ਮਹਾਨ ਸੰਤ ਚੀਨੀ ਭਵਿਖਬਾਣੀਆਂ ਵਿਚ

ਵਿਸਤਾਰ
ਹੋਰ ਪੜੋ
"ਬਾਦਸ਼ਾਹ ਪੁਛਦੇ ਹਨ: ਕੀ ਲਾਉ ਸ਼ੂਈ ਲਿਆ ਰਹੇ ਹਨ ਹਨ ਕੁਝ ਚੀਜ? ਵੈਨ (ਲਿਊ ਬੋਵੈਨ) ਕਹਿੰਦੇ ਹਨ: ਹਾਂਜੀ, ਹਾਂਜੀ, ਹਾਂਜੀ। ਉਹ ਲਿਆਉਣਗੇ ਰੁਹਾਨੀ ਅਭਿਆਸ ਲੋਕਾਂ ਦੇ ਇਕਠਾਂ ਨਾਲ ਵਖੋ ਵਖਰੇ ਧਰਮਾਂ ਤੋਂ। ਵਡੇ ਹੋ ਜਾਣਗੇ ਛੋਟੇ ਅਤੇ ਬੁਢੇ ਹੋ ਜਾਣਗੇ ਜਵਾਨ। ਭਿਕਸ਼ੂ ਵਿਆਹ ਕਰਵਾਉਣਗੇ ਸੁੰਦਰ ਔਰਤਾਂ ਨਾਲ। ਅਜੀਬ ਅਜੀਬ ਸਮਾਂ ਆਉਣਾ ਹੈ ਜਦੋਂ ਔਰਤਾਂ ਭਿਕਸ਼ੂਆਂ ਨਾਲ ਵਿਆਹ ਕਰਵਾਉਣਗੀਆਂ।"
ਹੋਰ ਦੇਖੋ
ਸਾਰੇ ਭਾਗ  (21/23)