ਖੋਜ
ਪੰਜਾਬੀ
 

ਮਾਲਕ ਮਹਾਂਵੀਰ ਦਾ ਜੀਵਨ: ਵਰਤ ਜ਼ਾਰੀ ਰਖਦੇ ਹੋਏ ਚੰਦਨਾ ਨੂੰ ਬਚਾਉਣ ਲਈ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਤੁਹਾਡਾ ਧੰਨਵਾਦ ਹੈ। ਮੈਂ ਜਾਣਦੀ ਹਾਂ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ। ਪਰ ਕਈ ਤੁਹਾਡੇ ਵਿਚੋਂ ਗੰਭੀਰ ਨਹੀਂ ਹਨ। ਜੋ ਵੀ ਅਸੀਂ ਕਰਦੇ ਹਾਂ, ਸਾਨੂੰ ਚਾਹੀਦਾ ਹੈ ਸਤਿਕਾਰ ਕਰਨਾ ਆਪਣੇ ਕੰਮ ਦਾ। ਭਾਵੇਂ ਤੁਸੀਂ ਚਾੜੂ ਮਾਰਦੇ ਹੋ ਫਰਸ਼ ਉਤੇ, ਜਾਂ ਸਾਫ ਕਰਦੇ ਹੋ ਗੁਸਲਖਾਨੇ ਹਵਾਈ ਅਡੇ ਉਤੇ। ਪ੍ਰਭੂ ਦੇਖ ਰਿਹਾ ਹੈ ਹਰ ਇਕ ਕੰਮ ਜੋ ਤੁਸੀਂ ਕਰਦੇ ਹੋ।

ਮੈਂ ਜਾਣਦੀ ਹਾਂ। ਤੁਸੀਂ ਸਾਰੇ ਮੈਨੂੰ ਪਿਆਰ ਕਰਦੇ ਹੋ। ਮੈਂ ਸੁਣਦੀ ਹਾਂ ਉਹ ਸਾਰਾ ਸਮਾਂ। ਕੁਝ ਚੀਜ਼ ਨਵੀਂ। ( ਸਤਿਗੁਰੂ ਜੀ, ਇਹ ਹੈ ... ) ਕੀ? ( ਇਹ ਹੈ ਕੇਵਲ ਵੀਗਨ ਪੌਦਿਆਂ ਅਧਾਰਿਤ ਦੁਧ ਪੈਦਾ ਕੀਤਾ ਚੀਨ ਵਿਚ। ਸਾਥੀ ਦੀਖਿਅਕਾਂ ਨੇ ਮੈਨੂੰ ਕਿਹਾ ਇਹ ਲਿਜਾਣ ਲਈ ਤੁਹਾਡੇ ਲਈ। ) ਓਹ! ਨਹੀਂ, ਨਹੀਂ, ਨਹੀਂ। ਕੋਈ ਸੁਗਾਤ ਨਹੀਂ। ਨਹੀਂ। ਮੈਨੂੰ ਮਾਫ ਕਰਨਾ। ਮੈਂ ਨਹੀਂ ਸਵੀਕਾਰ ਕਰਦੀ ਇਹ। ਕੀ ਤੁਸੀਂ ਇਹ ਕਿਸੇ ਹੋਰ ਨੂੰ ਦੇ ਸਕਦੇ ਹੋ? (ਹਾਂਜੀ, ਮੈਂ ਇਹ ਕਰਾਂਗਾ।) ਜੇਕਰ ਇਹ ਦਵਾਈ ਹੈ, ਇਹ ਦੇਵੋ ਬਜ਼ੁਰਗਾਂ ਨੂੰ। ਜੇਕਰ ਇਹ ਬਿਸਕੁਟ ਹਨ ਜਾਂ ਮਠਿਆਈ, ਭੇਟ ਕਰੋ ਇਹ ਭਿਕਸ਼ੂਆਂ ਨੂੰ। ਉਹ ਇਹ ਸਵੀਕਾਰ ਕਰ ਸਕਦੇ ਹਨ; ਉਨਾਂ ਨੂੰ ਇਹਦੀ ਲੋੜ ਹੈ। ਇਕ ਗਿਆਨਵਾਨ ਸਤਿਗੁਰੂ ਵਜੋ, ਮੈਂ ਇਹ ਨਹੀਂ ਸਵੀਕਾਰ ਕਰ ਸਕਦੀ। ਜੇਕਰ ਮੈਂ ਸਵੀਕਾਰ ਕਰਾਂ ਸੁਗਾਤਾਂ, ਮੈਂ ਬਹੁਤ ਹੀ ਅਮੀਰ ਬਣ ਜਾਵਾਂਗੀ। ਬਹੁਤ ਸੌਖਾ। ਜੇਕਰ ਮੈਂਨੂੰ ਸਖਤ ਕੰਮ ਨਾਂ ਕਰਨ ਦੀ ਲੋੜ ਪਵੇ ਧੰਨ ਕਮਾਉਣ ਲਈ, ਫਿਰ ਮੈਂ ਨਹੀਂ ਹੋਰਨਾਂ ਲੋਕਾਂ ਦੇ ਨਾਲ ਹਮਦਰਦੀ ਵਟਾਵਾਂਗੀ। ਸਮਝੇ? ਮੈਨੂੰ ਲੋੜ ਹੈ ਵਧੇਰੇ ਸਖਤ ਕੰਮ ਕਰਨਾ ਤਾਂਕਿ ਸਮਝ ਸਕਾਂ ਹਰ ਇਕ ਨੂੰ। ਮੇਰੀ ਜਿੰਦਗੀ ਜ਼ਰੂਰੀ ਹੈ ਬਹੁਤ ਸੁਖਾਵੀਂ ਨਾ ਹੋਵੇ। ਮੇਰਾ ਭਾਵ ਨਹੀਂ ਨੀਵੀ ਅਖ ਨਾਲ ਦੇਖਣਾ ਤੁਹਾਡੀਆਂ ਸੁਗਾਤਾਂ ਜਾਂ ਧੰਨ ਉਤੇ। ਕ੍ਰਿਪਾ ਕਰਕੇ ਬਸ ਇਹ ਦੇਵੋ ਲੋਕਾਂ ਨੂੰ ਜਿਨਾਂ ਨੂੰ ਇਹਦੀ ਲੋੜ ਹੈ। ਤੁਹਾਡਾ ਬਹੁਤ ਹੀ ਧੰਨਵਾਦ। ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ।

ਠੀਕ ਹੈ, ਔਲੈਕਸੀਜ਼ (ਵੀਐਤਨਾਮੀਜ਼), ਚੰਗੇ ਬਣੇ ਰਹਿਣਾ, ਅਤੇ ਸਿਹਤਮੰਦ, ਕਾਮਰੇਡੋ। ਆਉਣਾ ਰਸੋਈ ਨੂੰ ਬਾਅਦ ਵਿਚ ਖਾਣ ਲਈ। ਤੁਸੀਂ ਜਾਣਦੇ ਹੋ ਕਿਥੇ ਹੈ ਰਸੋਈ, ਠੀਕ ਹੈ? ਉਹ ਤੁਹਾਡੇ ਲਈ ਭੋਜ਼ਨ ਤਿਆਰ ਕਰਨਗੇ ਅੰਦਰ ਉਥੇ। ਰਸੋਈ, ਕ੍ਰਿਪਾ ਕਰਕੇ ਤਿਆਰ ਕਰਨੀਆਂ ਚੀਜ਼ਾਂ ਚੀਨ ਲਈ। ਅਤੇ ਤੁਸੀਂ, ਪਛਮੀ, ਮੈਂ ਹੋ ਸਕਦਾ ਬਸ ਆਵਾਂ ਬਸ ਹਾਲੋ ਕਹਿਣ ਲਈ, ਜੇਕਰ ਤੁਸੀਂ ਉਥੇ ਜਾਂਦੇ ਹੋ। ਹਰ ਇਕ, ਬਾਹਰ! ਦੇਖੋ। ਦੌੜੋ, ਦੌੜੋ, ਦੌੜੋ! ਬਾਹਰ ਜਾਵੋ ਜ਼ਲਦੀ ਨਾਲ; ਵਧੇਰੇ ਸੌਖਾ ਹੈ ਮੇਰੇ ਵਲ ਦੇਖਣਾ। ਇਥੇ ਤੁਸੀਂ ਨਹੀਂ ਦੇਖ ਸਕਦੇ ਹੋ ਮੈਨੂੰ ਇਥੋਂ ਤਕ ਇਕ ਲੰਮੇ ਸਮੇਂ ਤੋਂ ਬਾਅਦ। ਮੈਂ ਤੁਰਦੀ ਰਹੀ ਹਾਂ ਇਕ ਲੰਮੇ ਸਮੇਂ ਤਕ। ਉਥੇ ਅਨੇਕ ਹੀ ਸੁਆਦਲੇ ਭੋਜ਼ਨ ਹਨ। ( ਇਹ ਤੁਹਾਡੇ ਪਿਆਰ ਤੋਂ ਸੀ, ਸਤਿਗੁਰੂ ਜੀ। ) ਬਾਹਰ ਚਲੋ ਜ਼ਲਦੀ ਨਾਲ! ( ਸਤਿਗੁਰੂ ਜੀ, ਕ੍ਰਿਪਾ ਦੇਖ ਭਾਲ ਕਰਨੀ। ) ਦੇਖ ਭਾਲ ਕਰਨੀ, ਹਰ ਇਕ। ਮੈਂ ਠੀਕ ਹਾਂ। ਇਹੀ ਹੈ ਬਸ ਕਿ ਮੈਂ ਬਹੁਤਾ ਅਭਿਆਸ ਕੀਤਾ ਹੈ, ਸੋ ਮੈਂ ਬਣ ਗਈ ਹਾਂ ਧੀਮੀ। ਜਾਓ, ਜਾਓ, ਜਾਓ! ਮੈਂ ਬਾਹਰ ਤੁਹਾਨੂੰ ਦੇਖਾਂਗੀ। ( ਸਤਿਗੁਰੂ ਜੀ, ਤੁਹਾਡੀਆਂ ਐਨਕਾਂ ਖੂਬਸੂਰਤ ਹਨ। ) ਹਹ? ( ਤੁਹਾਡੀਆਂ ਐਨਕਾਂ ਬਹੁਤ ਸੋਹਣੀਆਂ ਹਨ। ) ਕੀ ਉਹ ਸੋਹਣੀਆਂ ਹਨ ਹੈ ਨਾਂ? ਤੁਹਾਡਾ ਧੰਨਵਾਦ। (ਸਤਿਗੁਰੂ ਜੀ ਬਹੁਤ ਖੂਬਸੂਰਤ ਹਨ।) ਇਹ ਮੇਕ ਅਪ ਹੈ। ਮੈਂ ਮੇਕ ਅਪ ਲਾਇਆ ਹੈ। ਹਾਲੋ, ਹਰ ਇਕ ਨੂੰ। ਉਹਦਾ ਭਾਵ ਹੈ ਕਿ ਐਂਨਕਾਂ ਬਹੁਤ ਸੋਹਣੀਆਂ ਹਨ। ਮੈਂ ਸੋਚਿਆ ਉਹ... ਉਹ ਮੇਰੀਆਂ ਅਖਾਂ ਦੀ ਸ਼ਲਾਘਾ ਕਰ ਰਹੀ ਹੈ। ਓਹ! ( ਸਤਿਗੁਰੂ ਜੀ ਦੀਆਂ ਅਖਾਂ ਵੀ ਬਹੁਤ ਸੋਹਣੀਆਂ ਹਨ। ) ਮੈਂ ਬਸ ਮਜ਼ਾਕ ਕਰ ਹਾਂ। ਮੈਂ ਨਹੀਂ ਪ੍ਰਵਾਹ ਕਰਦੀ। (ਸਤਿਗੁਰੂ ਜੀ ਖੂਬਸੂਰਤ ਹਨ।) ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ। ਇਹ ਠੀਕ ਹੈ, ਮੈਂ ਬਸ ਮਜ਼ਾਕ ਕਰ ਰਹੀ ਸੀ। ਮੈਂ ਬਸ ਆਪਣੇ ਆਪ ਦਾ ਮਜ਼ਾਕ ਉਡਾ ਰਹੀ ਸੀ। (ਇਹ ਸਹੀ ਹੈ। ਸਤਿਗੁਰੂ ਜੀ ਹਮੇਸ਼ਾਂ ਖੂਬਸੂਰਤ ਹਨ।) ਮੈਂ ਬਸ ਆਪਣੇ ਆਪ ਵਲ ਹਸ ਰਹੀ ਸੀ।

ਤੁਹਾਨੂੰ ਸਚੋ ਸਚ ਦਸਾਂ, ਮੇਰੇ ਕੋਲ ਇਕ ਅਜਿਹਾ ਵਧੀਆ, ਵਡਾ ਮੰਜ਼ਾ ਨਹੀਂ ਹੈ ਇਕ ਬਹੁਤ ਹੀ ਲੰਮੇਂ ਸਮੇਂ ਤੋਂ। ਵਾਓ! ਮੈਂ ਕੁਝ ਦਿਨਾਂ ਤੋਂ ਵਿਚ ਬਦਲੀ ਕੀਤਾ ਹੈ। ਇਹ ਬਹੁਤ ਹੀ ਖੂਬਸੂਰਤ ਲਗਦਾ ਹੈ ਕਿ ਮੇਰੀ ਹਿੰਮਤ ਨਹੀਂ ਹੈ ਇਹਦੇ ਉਤੇ ਸੌਣ ਦੀ। ਨਹੀਂ ਆਦੀ ਇਹਦੀ। ਅਜ਼ ਮੈਂ ਬਹੁਤ ਹੀ ਥਕੀ ਹੋਈ ਸੀ, ਸੋ ਮੈਂ ਇਹਦੇ ਉਤੇ ਲੇਟੀ। ਵਾਓ! ਬਹੁਤ ਹੀ ਆਰਾਮ ਵਾਲੀ। ਸ਼ੁਰੂ ਵਿਚ, ਮੈਂ ਸ਼ਿਕਵਾ ਕਰਦੀ ਸੀ ਕਿਉਂ ਉਨਾਂ ਨੇ ਮੈਨੂੰ ਇਕ ਅਜਿਹਾ ਵਡਾ ਮੰਜਾ ਦਿਤਾ ਹੈ। ਸਾਨੂੰ ਭਿਕਸ਼ੂਆਂ ਨੂੰ ਨਹੀਂ ਚਾਹੀਦਾ ਸੌਣਾ ਸੋਹਣੇ, ਵਡੇ ਮੰਜਿਆਂ ਉਤੇ। ਅੰਤ ਵਿਚ, ਮੈਂ ਆਪਣੇ ਆਪ ਨੂੰ ਕਿਹਾ: ਭੁਲ ਜਾਵੋ ਇਹ! ਤੁਸੀਂ ਬਜ਼ੁਰਗ ਔਰਤ ਹੋ, ਹਮੇਸ਼ਾਂ ਸ਼ਿਕਵਾ ਕਰਦੇ ਹੋ। ਬਸ ਸਵੀਕਾਰ ਕਰੋ ਜੋ ਵੀ ਤੁਹਾਨੂੰ ਦਿਤਾ ਜਾਂਦਾ ਹੈ। ਹਮੇਸ਼ਾਂ ਨਾ ਆਲੋਚਣਾ ਕਰੋ, ਜਾਂ ਸਭ ਕਿਸਮਾਂ ਦੀਆਂ ਮੰਗਾਂ ਕਰੋ। ਇਹ ਵਧੀਆ ਹੈ ਕਿ ਉਥੇ ਇਕ ਮੰਜਾ ਹੈ; ਜੇਕਰ ਨਹੀਂ, ਫਿਰ ਸੋਫਾ ਉਤੇ ਸੌਵੋਂ। ਸੌਂਵੋ ਮੰਜੇ ਉਤੇ ਜੇਕਰ ਉਥੇ ਇਕ ਹੋਵੇ। ਕੋਈ ਲੋੜ ਨਹੀਂ ਪ੍ਰਵਾਹ ਕਰਨ ਦੀ ਆਪਣੇ ਇਕ ਭਿਕਸ਼ੂ ਦੇ ਰੁਤਬੇ ਬਾਰੇ । ਤੁਸੀਂ ਨਹੀਂ ਲਗਦੇ ਉਵੇਂ ਇਕ ਭਿਕਸ਼ੂ ਵਾਂਗ ਹੋਰ। ਹੋਰ ਕੀ ਹੈ ਉਥੇ ਸ਼ਿਕਵਾ ਕਰਨ ਲਈ ਜਾਂ ਚਿੰਤਾ ਕਰਨ ਲਈ? ਇਹ ਵਧੀਆ ਲਗਦਾ ਹੈ। ਮੇਰੇ ਕੋਲ ਇਹ ਨਹੀਂ ਸੀ ਇਕ ਬਹੁਤ ਹੀ ਲੰਮੇਂ ਸਮੇਂ ਲਈ। ਆਮ ਤੌਰ ਤੇ, ਮੈਂ ਬਸ ਸੋਫਾ ਉਤੇ ਲੇਟ ਜਾਂਦੀ ਹਾਂ ਆਪਣੇ ਕੁਤਿਆਂ ਦੇ ਨਾਲ ਜਾਂ ਫਰਸ਼ ਉਤੇ। ਜਦੋਂ ਮੈਂ ਇਹ ਮੰਜਾ ਦੇਖਿਆ, ਵਾਓ! ਇਹ ਬਹੁਤ ਜਿਆਦਾ ਸੀ। ਮੈਂ ਅਜਿਹੀ ਐਸ਼ ਨਹੀਂ ਦੇਖੀ ਇਕ ਲੰਮੇਂ ਸਮੇਂ ਲਈ। ਇਹ ਹੈ ਜਿਵੇਂ ਇਕ ਮੰਜ਼ਾ ਸ਼ਾਹੀ ਘਰਾਣੇ ਲਈ। ਇਹ ਸਚਮੁਚ ਅਸੰਜਮੀ ਹੈ, ਬਸ ਉਨਾਂ ਨੇ ਬਿਸਤਰਾ ਬਹੁਤ ਸੋਹਣੀ ਤਰਾਂ ਬਣਾਇਆ ਉਵੇਂ ਜਿਵੇਂ ਇਕ ਹੋਟਲ ਵਿਚ। ਮੈਂ ਥੋੜੀ ਜਿਹੀ ਡਰ ਗਈ। ਕੀ ਇਹ ਮੇਰੇ ਲਈ ਹੈ? ਮੈਂ ਬਸ ਸੌਂਦੀ ਰਹੀ ਹਾਂ ਬਹੁਤ ਸਬਬੀ ਹੀ ਇਕ ਬਹੁਤ ਹੀ ਲੰਮੇ ਸਮੇਂ ਲਈ। ਬਸ ਆਮ ਇਕ ਸੋਫਾ ਉਤੇ, ਜਾਂ ਫਰਸ਼ ਉਤੇ ਜਾਂ ਕੁਝ ਚੀਜ਼। ਮੈਂ ਬੇਹਦ ਆਭਾਰੀ ਹੁੰਦੀ ਹਾਂ ਜੇਕਰ ਮੇਰੇ ਕੋਲ ਇਥੋਂ ਤਕ ਸਮਾਂ ਵੀ ਹੋਵੇ ਸੌਣ ਲਈ। ਮੈਂ ਕਿਵੇਂ ਸੋਚ ਸਕਦੀ ਹਾਂ ਅਜਿਹੇ ਸੋਹਣੇ ਬਿਸਤਰੇ ਬਾਰੇ? ਉਨਾਂ ਨੇ ਸੋਹਣੀ ਤਰਾਂ ਸਜਾਇਆ, ਇਕ ਖੂਬਸੂਰਤ ਚਾਦਰ ਨਾਲ। ਇਹ ਇਕ ਸਧਾਰਨ ਸਲੇਟੀ ਰੰਗ ਦੀ ਹੈ, ਕੁਝ ਚੀਜ਼ ਮਹਿੰਗੀ ਨਹੀਂ। ਪਰ ਇਹ ਚਮਕਦੀ ਹੈ ਅਤੇ ਬਹੁਤ ਹੀ ਪਧਰੀ। ਮੇਰੇ ਕੋਲ ਨਹੀਂ ਸੀ ਇਕ ਅਜਿਹੀ ਫਲੈਟ ਸ਼ੀਟ, ਪਧਰੀ ਚਾਦਰ ਇਕ ਲੰਮੇ ਸਮੈਂ ਲਈ। ਉਹ ਬਸ ਰਖਦੇ ਹਨ ਇਕ ਰਜ਼ਾਈ ਸੋਫਾ ਉਤੇ। ਫਿਰ ਮੈਂ ਬਸ ਇਹਦੇ ਉਤੇ ਸੌਂਦੀ ਹਾਂ ਢਕਦੀ ਕਿਸੇ ਚੀਜ਼ ਨਾਲ, ਅਤੇ ਇਹ ਪਹਿਲੇ ਹੀ ਬਹੁਤ ਆਰਾਮਦਾਇਕ ਹੈ। ਮੈਂ ਨਹੀਂ ਉਡੀਕ ਸਕੀ ਕੁਝ ਨੀਂਦ ਲਈ। ਮੈਂ ਕਿਉਂ ਮੰਗਾਂਗੀ ਬਿਸਤਰਾ ਜਾਂ ਕੋਈ ਚੀਜ਼? ਇਹ ਘਰ ਲਗਦਾ ਹੈ ਥੋੜਾ ਜਿਹਾ ਅਸੰਜ਼ਮੀ। ਅਸਲ ਵਿਚ, ਇਹ ਕਾਰਗੋ ਕੰਟੇਨਰਾਂ ਨਾਲ ਉਸਾਰ‌ਿਆ ਗਿਆ ਹੈ। ਕੀ ਉਹ ਸਹੀ ਹੈ? ਕੀ ਇਹ ਕਾਰਡਗੋ ਕੰਟੇਨਰਾਂ ਤੋਂ ਬਣਿਆ ਹੋਇਆ ਹੈ? ਫਿਰ ਇਕ ਤੈਹਿ ਬਾਹਰ ਜੋੜੀ ਗਈ ਇਹਨੂੰ ਇਕ ਘਰ ਵਾਂਗ ਬਨਾਉਣ ਲਈ।

ਓਹ! ਹੁਣ ਮੈਂ ਮਹਿਸੂਸ ਕਰਦੀ ਹਾਂ ਮੈਂ ਵਧੇਰੇ ਜਿਵੇਂ ਇਕ ਮਨੁਖੀ ਜੀਵ ਵਾਂਗ ਹਾਂ। ਮੈਂ ਉਨਾਂ ਨੂੰ ਕਿਹਾ ਮੈਂ ਹੁਣ ਹਾਂ ਵਧੇਰੇ ਮਨੁਖਾਂ ਵਾਂਗ, ਕਿਉਂਕਿ ਮੇਰੇ ਕੋਲ ਇਕ ਘਰ ਹੈ ਅਤੇ ਮੰਜਾ ਇਕ ਮਾਨਸ ਦਾ। ਉਥੈ ਇਥੋਂ ਤਕ ਇਕ ਮੰਡਪ ਵੀ ਹੈ ਬਾਹਰ। ਵਾਓ! ਮੈਂ ਮਹਿਸੂਸ ਕਰਦੀ ਹਾਂ ਕਿ...ਮੈਂ ਸੋਚਦੀ ਹਾਂ ਜੇਕਰ ਇਹ ਮੇਰੇ ਲਈ ਹੈ ਜਾਂ ਕਿਸੇ ਹੋਰ ਲਈ। ਕਦੇ ਕਦਾਂਈ, ਮੈਂ ਅਜ਼ੇ ਵੀ ਮਹਿਸੂਸ ਕਰਦੀ ਹਾਂ ਕਿ ਗੁਫਾ ਵਧੇਰੇ ਉਚਿਤ ਹੈ ਮੇਰੇ ਲਈ। ਮੈਂ ਅਜ਼ੇ ਵੀ ਪਸੰਦ ਕਰਦੀ ਹਾਂ ਗੁਫਾ ਵਿਚ ਸੌਣਾ। ਪਰ ਅਜ਼, ਮੈਂ ਬਹੁਤ ਹੀ ਥਕੀ ਹੋਈ ਸੀ ਕਿਉਂਕਿ ਮੈਂ ਨਹੀਂ ਸੋਂ ਸਕੀ। ਤੁਸੀਂ ਮੈਨੂੰ ਪ੍ਰੇਸ਼ਾਨ ਕੀਤਾ ਰਾਤ; ਮੈਂ ਇਥੋਂ ਤਕ ਅਭਿਆਸ ਵੀ ਨਹੀਂ ਕਰ ਸਕੀ। ਸੋ ਮੈਂ ਉਠੀ, ਕੋਸਿਸ ਕੀਤੀ ਨਾਸ਼ਤਾ ਬਨਾਉਣ ਦੀ ਆਪਣੇ ਲਈ, ਪਛਮੀ ਸਟਾਇਲ (ਵੀਗਨ) ਟੋਅਸਟ ਅਤੇ ਜੈਮ ਨਾਲ। ਉਨਾਂ ਨੇ ਮੈਨੂੰ ਕਦੀ ਬੋਤਲਾਂ ਦਿਤੀਆਂ ਹਨ। ਮੈਂ ਉਹ ਨਹੀਂ ਖਾਧਾ ਇਕ ਲੰਮੇ ਸਮੇਂ ਲਈ, ਸੋ ਮੈਂ ਚਾਹੁੰਦੀ ਸੀ ਉਨਾਂ ਨੂੰ ਟ੍ਰਾਏ ਕਰਨਾ। ਅੰਤ ਵਿਚ, ਸਾਰੇ ਚਾਰ ਟੁਕੜੇ (ਵੀਗਨ) ਡਬਲਰੋਟੀ ਦੇ ਸੜ ਗਏ ਬਹੁਤ ਹੀ ਜਿਆਦਾ। ਉਹ ਪੂਰੀ ਤਰਾਂ ਸੜ ਗਏ ਕਿ ਉਨਾਂ ਦਾ ਆਕਾਰ ਵੀ ਬਦਲ ਗਿਆ। ਸੋ ਮੈਂ ਕਿਹਾ ਇਹ ਭੁਲ ਜਾਵੋ। ਹੋ ਸਕਦਾ ਮੈਂ ਬਦਕਿਸਮਤ ਸੀ ਅਤੇ ਨਹੀਂ ਅਨੰਦ ਮਾਣ ਸਕਦੀ ਸੀ ਟੋਅਸਟ ਅਤੇ ਜੈਮ ਦਾ। ਬਸ ਇਹ ਭੁਲ ਜਾਵੋ। ਇਹ ਕੋਈ ਵਡੀ ਗਲ ਨਹੀਂ ਹੈ। ਮੈਂ ਬਸ ਉਚਾਟ ਸੀ। ਟੋਅਸਟ ਆਵਨ ਜੋ ਉਨਾਂ ਨੇ ਖਰੀਦਿਆ ਬਹੁਤਾ ਆਧਨਿਕ ਹੈ ਅਤੇ ਬਹੁਤ ਚਮਕੀਲਾ। ਇਹ ਇਤਨਾ ਚਮਕੀਲਾ ਹੈ ਕਿ ਮੈਂ ਨੰਬਰਾਂ ਨੂੰ ਨਹੀਂ ਪੜ ਸਕੀ। ਮੈਂ ਵਰਤਦੀ ਹੁੰਦੀ ਸੀ ਇਕ ਵਧੇਰੇ ਛੋਟਾ ਅਤੇ ਵਧੇਰੇ ਸਸਤਾ ਵਾਲਾ, ਅਧੇ ਆਕਾਰ ਦਾ ਇਹਦੇ ਤੋਂ। ਬਹੁਤ ਸਧਾਰਣ ਅਤੇ ਨੰਬਰ ਬਹੁਤ ਹੀ ਸਾਫ ਸਨ। ਇਹ ਵਾਲਾ ਬਹੁਤਾ ਚਮਕੀਲਾ ਹੈ। ਇਹ ਇਕ ਵਧੇਰੇ ਨਵਾਂ ਮੋਡਲ ਹੈ। ਮੈਂਨੂੰ ਨਹੀਂ ਪਤਾ ਲਗ‌ਿਆ ਕਿਵੇਂ ਇਹਨੂੰ ਵਰਤਣਾ, ਸੋ ਮੈਂ ਬਸ ਇਹ ਟੋਅਸਟ ਕੀਤਾ। ਫਿਰ, ਉਹ ਸੜ ਗਏ। ਮੈਂ ਬਸ ਥੋੜੇ ਸਮੇਂ ਲਈ ਪਾਸੇ ਹੋਈ ਅਤੇ ਉਹ ਸੜ ਗਏ। ਇਹ ਵਾਲਾ ਬਹੁਤਾ ਹਾਏ ਟੈਕ ਹੈ ਅਤੇ ਬਹੁਤਾ ਵਿਕਸਤ। ਨਾਲੇ ਬਹੁਤਾ ਮਹਿੰਗਾ, ਬਹੁਤਾ ਚਮਕੀਲਾ ਅਤੇ ਬਹੁਤਾ ਜ਼ਲਦੀ। ਆਮ ਤੌਰ ਤੇ, ਘਰੇ, ਮੇਰੇ ਛੋਟੇ ਜਿਹੇ ਸਾਦੇ ਆਵਨ ਲਈ ਲਗਦਾ ਹੈ ਅਧਾ ਦਿਨ ਡਬਲ ਰੋਟੀ ਨੂੰ ਟੋਅਸਟ ਕਰਨ ੲਲੀ। ਇਹ ਵਾਲਾ, ਵਾਓ! ਮੈਂ ਬਸ ਗਈ ਇਕ ਹੋਰ ਕਮਰੇ ਨੂੰ ਥੋੜੇ ਸਮੇਂ ਲਈ। ਜਦੋਂ ਮੈਂ ਵਾਪਸ ਆਈ, ਸਮੁਚਾ ਘਰ ਭਰ ਗਿਆ ਮੁਸ਼ਕ ਨਾਲ। ਡਬਲ ਰੋਟੀ ਪੂਰੀ ਤਰਾਂ ਸੜ ਗਈ। ਇਹ ਸਚਮੁਚ ਸੜ ਗਈ, ਭੂਰੀ ਨਹੀ ਹੋਈ। ਕਾਲੀ ਜਿਵੇਂ ਪਕੀ ਤਾਮੈਕ ਸੜਕ ਉਤੇ। ਫਿਰ ਮੈਂ ਇਕ ਹੋਰ ਟੋਅਸਟ ਕੀਤਾ, ਅਤੇ ਦੁਬਾਰਾ ਇਹ ਸੜ ਗ‌ਿਆ! ਹਾਏ। ਜਦੋਂ ਤੁਸੀਂ ਮੈਨੂੰ ਨਵੀਂਆਂ ਚੀਜ਼ਾਂ ਖਰੀਦਦੇ ਹੋ, ਕ੍ਰਿਪਾ ਕਰਕੇ ਲਿਖ ਦਿਆ ਕਰੋ ਵਡੇ, ਸਾਫ ਅੰਗਰੇਜ਼ੀ ਵਿਚ। ਮੈਂ ਹਮੇਸ਼ਾਂ ਨਹੀਂ ਪਹਿਨਦੀ ਆਪਣੀਆਂ ਐਨਕਾਂ। ਮੇਰੀਆਂ ਐਨਕਾਂ ਦਫਤਰ ਵਿਚ ਹਨ, ਸੋ ਮੈਂ ਇਹ ਨਹੀਂ ਪੜ ਸਕੀ। ਸਾਰੇ ਚਾਰ ਟੋਅਸਟ ਸੜ ਗਏ। ਮੈਂ ਕੋਸ਼ਿਸ਼ ਕਰਨੀ ਛਡ ਦਿਤੀ। ਮੈਂ ਦੁਬਾਰਾ ਟ੍ਰਾਰੇ ਕਰਾਂਗੀ ਬਾਦ ਵਿਚ, ਹੌਲੀ ਹੌਲੀ।

ਪਰ ਤੁਹਾਨੂੰ ਤਿਆਰ ਕਰਨੀਆਂ ਪੈਦੀਆਂ ਚੀਜ਼ਾਂ ਚੰਗੀ ਤਰਾਂ। ਜਿਆਦਾਤਰ ਤੁਸੀਂ ਲਿਖਦੇ ਹੋ ਵਡੇ ਅੰਗਰੇਜ਼ੀ ਅਖਰਾਂ ਵਿਚ। ਉਹ ਵਧੀਆ ਹੈ। ਤੁਹਾਡਾ ਬਹੁਤ ਹੀ ਧੰਨਵਾਦ। ਤੁਹਾਡਾ ਧੰਨਵਾਦ ਇਹਨੂੰ ਚੰਗੀ ਤਰਾਂ ਸੰਭਾਲ ਕੇ ਰਖਣ ਲਈ। ਹੁਣ ਜਦੋਂ ਕਿ ਮੈਂ ਇਥੇ ਹਾਂ, ਚੀਜ਼ਾਂ ਘੜਮਸ ਵਿਚ ਹਨ। ਮੈਂ ਨਹੀਂ ਰਖ ਸਕੀ ਇਹ ਉਵੇਂ ਸੋਹਣੀ ਤਰਾਂ ਜਿਵੇਂ ਤੁਸੀਂ ਰਖੀਆਂ ਸੀ ਜਦੋਂ ਮੈਂ ਆਸ ਪਾਸ ਨਹੀਂ ਸੀ। ਹੁਣ, ਕੁਤ‌ਿਆਂ ਦੀਆਂ ਰਜ਼ਾਈਆਂ ਅਤੇ ਮੰਜੇ ਸਾਰੀ ਜਗਾ ਸੁਟੇ ਪਏ ਹਨ। ਉਨਾਂ ਦੇ ਪੈਰਾਂ ਦੇ ਨਿਸ਼ਾਨ ਸਾਰੇ ਪਾਸੇ ਹਨ, ਸੋਫਾ ਉਤੇ। ਇਹ ਹੈ ਕਿਉਂਕਿ ਉਥੇ ਕੰਮ ਚਲ ਰਿਹਾ ਹੈ ਘਾਹ ਵਾਲੀ ਪੈਲੀ ਵਿਚ ਪਿਛੇ। ਠੀਕ ਹੈ? ਉਥੇ ਬਹੁਤ ਸਾਰਾ ਪਾਣੀ ਹੈ, ਅਤੇ ਜਗਾ ਬਣ ਗਈ ਗਾਰੇ ਵਾਲੀ। ਕੁਤੇ ਉਥੇ ਜਾਂਦੇ ਹਨ ‌ਕਿਉਂਕਿ ਉਹ ਘਾਹ ਪਸੰਦ ਕਰਦੇ ਹਨ। ਜਦੋਂ ਉਹ ਘਰ ਅੰਦਰ ਆਉਂਦੇ ਹਨ, ਉਥੇ ਫੁਲ (ਨਿਸ਼ਾਨ) ਹਨ ਸਾਰੇ ਪਾਸੇ। ਉਨਾਂ ਦੇ ਫੁਲਾਂ ਵਰਗੀਆਂ ਪੈਰਾਂ ਦ‌ੀਆਂ ਨਿਸ਼ਾਨੀਆਂ ਢਕਦੀਆਂ ਹਨ ਸਮੁਚੀ ਜਗਾ ਨੂੰ, ਇਕ ਛੋਟੀ ਜਿਹੀ ਜਗਾ ਵੀ ਨਹੀਂ ਛਡਦੀਆਂ। ਉਹ ਆਪਣੀ ਸੀਲ ਦਾ ਸਟੈਂਪ ਲਾਉਂਦੇ ਹਨ ਹਰ ਜਗਾ। ਹੁਣ ਜਗਾ ਇਕ ਘੜਮਸ ਵਿਚ ਹੈ, ਹੋਰ ਸੋਹਣੀ ਨਹੀਂ ਲਗਦੀ। ਉਵੇਂ ਸੋਹਣੀ ਨਹੀਂ ਜਿਵੇਂ ਤੁਸੀਂ ਇਹ ਰਖੀ ਸੀ ਪਹਿਲਾਂ। ਕੋਈ ਗਲ ਨਹੀਂ। ਉਹ ਹੈ ਜਿਹਦੇ ਲਈ ਘਰ ਹਨ, ਲੋਕਾਂ ਦੇ ਵਿਚ ਰਹਿਣ ਲਈ। ਠੀਕ ਹੈ। ਅਲਵਿਦਾ। ਸ਼ਾਂਤੀ ਅਤੇ ਸੁਰਖਿਆ ਬਣੀ ਰਹੇ ਤੁਹਾਡੇ ਉਪਰ।

ਆਪਣੀ ਪੂਰੀ ਕੋਸ਼ਿਸ਼ ਕਰੋ ਅਭਿਆਸ ਕਰਨ ਦਾ ਸਗੋਂ ਸੌਂ ਜਾਣ ਨਾਲੋਂ। ਉਹ ਸਮਾਨ ਨਹੀਂ ਹੈ। ਅਭਿਆਸ ਕਰਨਾ ਅਤੇ ਊਂਘਣਾ ਉਹ ਸਮਾਨ ਨਹੀਂ ਹਨ। ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਧੰਨਵਾਦ ਹੈ। ਮੈਂ ਜਾਣਦੀ ਹਾਂ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ। ਪਰ ਕਈ ਤੁਹਾਡੇ ਵਿਚੋਂ ਗੰਭੀਰ ਨਹੀਂ ਹਨ। ਜੋ ਵੀ ਅਸੀਂ ਕਰਦੇ ਹਾਂ, ਸਾਨੂੰ ਚਾਹੀਦਾ ਹੈ ਸਤਿਕਾਰ ਕਰਨਾ ਆਪਣੇ ਕੰਮ ਦਾ। ਭਾਵੇਂ ਤੁਸੀਂ ਚਾੜੂ ਮਾਰਦੇ ਹੋ ਫਰਸ਼ ਉਤੇ, ਜਾਂ ਸਾਫ ਕਰਦੇ ਹੋ ਗੁਸਲਖਾਨੇ ਹਵਾਈ ਅਡੇ ਉਤੇ। ਪ੍ਰਭੂ ਦੇਖ ਰਿਹਾ ਹੈ ਹਰ ਇਕ ਕੰਮ ਜੋ ਤੁਸੀਂ ਕਰਦੇ ਹੋ। ਜੋ ਵੀ ਤੁਸੀਂ ਕਰਦੇ ਹੋ ਉਹ ਇਕ ਕੰਮ ਹੈ। ਪ੍ਰਭੂ ਵੀ ਬਾਹਰਲੇ ਲੋਕਾਂ ਦੇ ਅੰਦਰ ਹੈ, ਫਰਸ਼ ਉਤੇ ਚਾੜੂ ਮਾਰਦੇ, ਜਾਂ ਟੈਕਸੀਆਂ ਚਲਾਉਂਦੇ। ਸੋ, ਜਦੋਂ ਅਸੀਂ ਕੰਮ ਕਰਦੇ ਹਾਂ ਕਿਸੇ ਚੀਜ਼ ਉਤੇ, ਸਾਨੂੰ ਇਹ ਕਰਨੀ ਚਾਹੀਦੀ ਹੈ ਉਵੇਂ ਜਿਵੇਂ ਲੋਕ ਬਾਹਰ ਕਰਦੇ ਹਨ। ਜੇਕਰ ਉਹ ਵੀ ਅਸਫਲ ਹੋਏ ਇਹ ਕਰਨ ਦੇ, ਉਹ ਆਪਣੀ ਨੌਕਰੀ ਗੁਆ ਬੈਠਣਗੇ ਅਤੇ ਭੁਖੇ ਰਹਿਣਗੇ। ਬਿਨਾਂਸ਼ਕ, ਇਹ ਉਤਨਾ ਬੁਰਾ ਨਹੀਂ ਹੋਵੇਗਾ ਜਦੋਂ ਤੁਸੀਂ ਮੇਰੇ ਲਈ ਕੰਮ ਕਰਦੇ ਹੋ। ਫਿਰ ਵੀ, ਤੁਹਾਨੂੰ ਅਜ਼ੇ ਵੀ ਆਪਣੇ ਕੰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਤੁਹਾਨੂੰ ਨਹੀਂ ਇਹ ਬੇਪ੍ਰਵਾਹੀ ਨਾਲ ਇਹ ਲੈਣਾ ਚਾਹੀਦਾ। ਉਹਦਾ ਭਾਵ ਹੈ ਤੁਸੀਂ ਸਤਿਕਾਰ ਨਹੀਂ ਕਰਦੇ ਆਪਣਾ ਅਤੇ ਹੋਰਨਾਂ ਲੋਕਾਂ ਦਾ। ਮੈਨੂੰ ਮਾਫ ਕਰਨਾ। ਮੈਨੂੰ ਚੀਨੀ ਵਿਚ ਗਲ ਕਰਨੀ ਜ਼ਰੂਰੀ ਹੈ ਇਹਨਾਂ, ਮੇਰੇ ਪਿਆਰੇ ਕਰਮਾਂ ਨੂੰ। ਭਿੰਨ ਕਿਸਮ ਦੇ ਕਰਮ। ਉਸ ਘਟ ਵਧੀਆ ਕੰਮ ਬਾਰੇ ਜੋ ਉਹ ਕਰਦੇ ਹਨ। ਮੈਨੂੰ ਉਨਾਂ ਨੂੰ ਦਸਣਾ ਜ਼ਰੂਰੀ ਹੈ ਕੁਝ ਚੀਜ਼। ਹੋ ਸਕਦਾ ਉਹ ਬਦਲ ਜਾਣਗੇ। ਭਵਿਖ ਵਿਚ, ਉਹ ਵਧੇਰੇ ਪ੍ਰਵਾਹ ਕਰਨਗੇ ਅਤੇ ਵਧੇਰੇ ਧਿਆਨ ਨਾਲ ਕਰਨਗੇ।

ਅਸੀਂ ਹੋਰਨਾਂ ਨੂੰ ਗੁਸੇ ਕਰਦੇ ਹਾਂ। ਜੇਕਰ ਉਹ ਦੇਖਣ ਇਹ ਹਰ ਰੋਜ਼, ਉਹ ਨਹੀਂ ਇਹ ਸਹਿਨ ਕਰ ਸਕਣਗੇ। ਉਹ ਤੁਹਾਨੂੰ ਫਿਟਕਾਰਨਗੇ। ਉਹ ਰੂਹਾਨੀ ਅਭਿਆਸੀ ਨਹੀਂ ਹਨ। ਇਹ ਹੈ ਜਿਸ ਦਾ ਉਹ ਅਭਿਆਸ ਕਰਦੇ ਹਨ। ਸਮਝੇ? ਫਿਰ ਇਹ ਵੀ ਚੰਗਾ ਨਹੀਂ ਹੈ ਸਾਡੇ ਲਈ। ਇਸੇ ਕਰਕੇ, ਜੋ ਚੰਗਾ ਨਹੀਂ ਹੈ ਹੋਰਨਾਂ ਲਈ ਸਾਡੇ ਲਈ ਵੀ ਉਹ ਚੰਗਾ ਨਹੀਂ ਹੈ। ਸਮਝੇ? ਮਨੁਖ ਭਿੰਨ ਹਨ ਕੁਤਿਆਂ ਨਾਲੋਂ, ਜਿਹੜੇ ਕੁਝ ਚੀਜ਼ ਨਹੀਂ ਕਹਿੰਦੇ, ਭਾਵੇਂ ਕੁਝ ਵੀ ਤੁਸੀਂ ਉਨਾਂ ਨਾਲ ਕਰਦੇ ਹੋ। ਹੋ ਸਕਦਾ ਉਹ ਕੁਝ ਚੀਜ਼ ਕਹਿੰਦੇ ਹਨ ਪਰ ਤੁਸੀਂ ਨਹੀਂ ਉਹ ਸੁਣ ਸਕਦੇ। ਸਮਝੇ? ਕੁਝ ਕੁਤੇ ਸ਼ਿਕਵਾ ਕਰਦੇ ਹਨ। ਹਾਂਜੀ, ਮੇਰੇ ਕੁਤੇ ਸ਼ਿਕਵਾ ਕਰਦੇ ਹਨ ਸੇਵਾਦਾਰ ਨੇ ਨਹੀਂ ਉਨਾਂ ਨੂੰ ਨਹੀਂ ਦਿਤੇ ਵੀਗਨ ਚਬਣ ਵਾਲੀਆਂ ਸੁਆਦਲੀਆਂ ਚੀਜ਼ਾਂ। (ਡੈਂਟਲ ਚਿਉਜ਼, ਦੰਦਾਂ ਲਈ ਚਬਣ ਵਾਲੀਆਂ।) ਡੈਂਟਲ ਚਿਊਜ਼। ਇਹ ਆਮ ਭੋਜ਼ਨ ਨਹੀਂ ਹੈ ਪਰ ਉਹ ਇਹ ਬਹੁਤ ਪਸੰਦ ਕਰਦੇ ਹਨ। ਉਹ ਸਮੁਚਾ ਪੈਕਟ ਖਤਮ ਕਰ ਸਕਦੇ ਹਨ। ਪਰ ਉਹ ਭੋਜ਼ਨ ਨਹੀਂ ਹੈ, ਅਤੇ ਉਹ ਨਹੀਂ ਬਹੁਤਾ ਜਿਆਦਾ ਖਾ ਸਕਦੇ। ਸੋ ਮੈਂ ਉਨਾਂ ਨੂੰ ਕਿਹਾ ਨਾ ਦੇਣ ਲਈ ਬਹੁਤਾ ਜਿਆਦਾ ਕੁਤਿਆਂ ਨੂੰ। ਮੈਂ ਵੀ ਕੁਝ ਉਨਾਂ ਨੂੰ ਦਿੰਦੀ ਹਾਂ ਜਦੋਂ ਉਹ ਆਉਂਦੇ ਹਨ ਘਰ ਵਿਚ। ਸੋ ਉਨਾਂ ਨੇ ਸ਼ਿਕਵਾ ਕੀਤਾ ਮੇਰੇ ਕੋਲ ਕਿ ਉਹ ਨਹੀਂ ਪਸੰਦ ਕਰਦੇ ਉਸ ਵਿਆਕਤੀ ਨੂੰ। ਮੈਂ ਉਨਾਂ ਨੂੰ ਪੁਛ‌ਿਆ ਕਿਉਂ। "ਉਹ ਚੰਗਾ ਨਹੀਂ ਹੈ ਕੁਤਿਆਂ ਪ੍ਰਤੀ।" "ਨਹੀਂ ਚੰਗੀ ਤਰਾਂ ਸਲੂਕ ਕਰਦਾ ਕੁਤਿਆਂ ਨਾਲ।" ਮੈਂ ਪੁਛਿਆ, "ਕਿਹੜੇ ਢੰਗ ਨਾਲ?" "ਉਹ ਸਾਨੂੰ ਟਰੀਟਜ਼ ਨਹੀਂ ਦਿੰਦਾ, ਸੁਆਦਲੀਆਂ ਚੀਜ਼ਾਂ।" ਮੈਂ ਕਿਹਾ, "ਮੈਂ ਉਨਾਂ ਨੂੰ ਕਿਹਾ ਹੈ ਤੁਹਾਨੂੰ ਇਹ ਦੇਣ ਲਈ।" ਉਹਨੇ ਕਿਹਾ, "ਇਹ ਬਹੁਤ ਥੋੜਾ ਹੈ।" ਵਡਾ ਕੁਤਾ ਸ਼ਿਕਵਾ ਕਰੇਗਾ। ਉਹਨੇ ਵੀ ਕਿਹਾ, "ਛੋਟੇ ਵਾਲੇ ਬਹੁਤਾ ਰੌਲਾ ਰਪਾ ਪਾਉਂਦੇ ਹਨ। ਮੈਂ ਇਕਲਾ ਰਹਿਣਾ ਪਸੰਦ ਕਰਦਾ ਹਾਂ।" ਕਤੂਰੇ ਛੋਟੇ ਹਨ, ਅਤੇ ਉਹ ਬਹੁਤ ਪਿਆਰ ਕਰਦੇ ਹਨ ਉਹਦੇ ਨਾਲ। ਜਦੋਂ ਵੀ ਉਹ ਉਹਨੂੰ ਦੇਖਦੇ ਹਨ, ਉਹ ਗਾਉਂਦੇ ਅਤੇ ਨਚਦੇ ਹਨ। ਚਿੰਬੜੇ ਰਹਿੰਦੇ ਹਨ ਆਸ ਪਾਸ ਅਤੇ ਉਹਦੇ ਸਾਹਮੁਣੇ ਆ ਖੜਦੇ ਹਨ। ਉਹ ਇਹ ਨਹੀਂ ਸਹਿਨ ਕਰ ਸਕਦਾ। ਉਹਨੇ ਕਿਹਾ ਕਿ ਉਹ ਵੀ ਨਹੀਂ ਪਸੰਦ ਕਰਦਾ ਉਨਾਂ ਦੇ ਨਾਲ ਸੌਣਾ ਕਿਉਂਕਿ ਕਤੂਰ‌ਿਆਂ ਦੀ ਐਨਰਜ਼ੀ ਕਰਕੇ। "ਕਤੂਰਿਆਂ ਦੀ ਐਨਰਜ਼ੀ ਬਹੁਤ ਜ਼ੋਸ਼ੀਲੀ ਹੈ।" ਉਹ ਹੈ ਜੋ ਉਹਨੇ ਮੈਨੂੰ ਕਿਹਾ। ਉਹ ਨਹੀਂ ਪਸੰਦ ਕਰਦਾ ਉਨਾਂ ਦੇ ਆਸ ਪਾਸ ਚਿਪਕੇ ਰਹਿਣਾ। ਉਹ ਪਸੰਦ ਕਰਦੇ ਹਨ। ਕੁਤੇ ਗਲਾਂ ਕਰ ਸਕਦੇ ਹਨ, ਬਸ ਇਹੀ ਹੈ ਅਸੀਂ ਇਹ ਨਹੀਂ ਸੁਣ ਸਕਦੇ। ਤੁਸੀਂ ਨਹੀਂ ਇਹ ਸੁਣਨ ਦੇ ਯੋਗ। ਮੈਂ ਵੀ ਇਹ ਨਹੀਂ ਸੁਣਨਾ ਚਾਹੁੰਦੀ। ਉਹ ਬਹੁਤ ਸ਼ਿਕਵਾ ਕਰਦੇ ਹਨ। ਖਾਸ ਕਰਕੇ ਵਡਾ ਜਿਹੜਾ ਹੈ, ਉਹਦੀ ਖਾਸੀਅਤ ਹੈ ਸ਼ਿਕਾਇਤਾਂ ਕਰਨੀਆਂ। ਬਹੁਤੀ ਠੰਡ ਹੈ ਇਥੇ, ਅਤੇ ਬਹੁਤੀ ਗਰਮੀ ਹੈ ਉਥੇ। ਕਾਫੀ ਟਰੀਟਾਂ ਨਹੀਂ ਹਨ, ਬਹੁਤ ਥੋੜੀਆਂ। ਇਹ ਹਲਕਾ ਭੋਜ਼ਨ ਵਧੇਰੇ ਪਸੰਦ ਹੈ ਅਤੇ ਦੂਸਰੇ ਵਾਲਾ ਨਹੀਂ ਹੈ। ਸਭ ਕਿਸਮ ਦੇ ਸ਼ਿਕਵੇ। ਹਾਂਜੀ, ਉਹ ਗਲਾਂ ਕਰ ਸਕਦੇ ਹਨ, ਅਤੇ ਬਹੁਤ ਹੁਸ਼ਿਆਰ ਹਨ ਉਹਦੇ ਵਿਚ। ਬਸ ਇਹੀ ਹੈ ਕਿ ਤੁਸੀਂ ਨਹੀਂ ਉਨਾਂ ਨੂੰ ਸੁਣਦੇ... ਕਈ ਤੁਹਾਡੇ ਵਿਚੋਂ ਹੋ ਸਕਦਾ ਯੋਗ ਹੋਣ ਸੁਣਨ ਦੇ ਉਨਾਂ ਨੂੰ। ਸਮਝੇ, ਠੀਕ ਹੈ? ਮੈਂ ਝੂਠ ਨਹੀਂ ਬੋਲਦੀ। ਕਈ ਤੁਹਾਡੇ ਵਿਚੋਂ ਸੁਣ ਸਕਦੇ ਹਨ ਉਨਾਂ ਨੂੰ ਅਤੇ ਸਮਝਦੇ ਹਨ। ਇਹ ਠੀਕ ਹੈ ਜੇਕਰ ਤੁਸੀਂ ਨਹੀਂ ਸੁਣ ਸਕਦੇ ਕੁਤਿਆਂ ਨੂੰ। ਇਹ ਕਾਫੀ ਵਧੀਆ ਹੈ ਬੁਧ ਨੂੰ ਸੁਣਨਾ। ਇਹ ਠੀਕ ਹੈ ਜੇਕਰ ਤੁਸੀਂ ਪ੍ਰਭੂ ਨੂੰ ਸੁਣ ਸਕਦੇ ਹੋ। ਇਹ ਠੀਕ ਹੈ ਜੇਕਰ ਤੁਸੀਂ ਨਹੀਂ ਕੁਤਿਆਂ ਨੂੰ ਸੁਣ ਸਕਦੇ। ਅਸੀਂ ਯੋਗ ਸੀ ਉਨਾਂ ਨੂੰ ਸੁਣਨ ਦੇ। ਬਹੁਤ ਸਾਰੇ ਯੁਗਾਂ ਤੋਂ ਬਾਅਦ ਅਤੇ ਜਨਮ ਦਰ ਜਨਮ ਤੋਂ ਬਾਅਦ, ਅਸੀਂ ਖਾਂਦੇ ਅਤੇ ਕਰਦੇ ਰਹੇ ਹਾਂ ਸਭ ਕਿਸਮ ਦੀਆਂ ਅਵਵਿਸਥਿਤ ਚੀਜ਼ਾਂ। ਸੋ, ਅਸੀਂ ਗੁਆ ਬੈਠੇ ਹਾਂ ਬਹੁਤ ਸਾਰੀਆਂ ਚਮਤਕਾਰੀ ਸ਼ਕਤੀਆਂ ਅਤੇ ਯੋਗਤਾਵਾਂ। ਅਸੀਂ ਯੋਗ ਸੀ ਉਡਣ ਦੇ। ਹੁਣ ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਬਹੁਤਾ ਖਾਧਾ ਹੈ ਅਤੇ ਬਣ ਗਏ ਹਾਂ ਭਾਰੇ। ਜਦੋਂ ਅਸੀਂ ਪਹਿਲਾਂ ਆਏ ਸੀ ਇਥੇ, ਥੋੜੇ ਸਮੇਂ ਲਈ, ਅਸੀਂ ਅਜ਼ੇ ਉਡ ਸਕਦੇ ਸੀ। ਅਤੇ ਜਦੋਂ ਆਦਮੀਆਂ ਨੇ ਔਰਤਾਂ ਨੂੰ ਦੇਖਿਆ, ਉਹ ਕੁਝ ਚੀਜ਼ ਨਹੀਂ ਕਰਦੇ ਸੀ। ਸਮਾਨ ਜਦੋਂ ਔਰਤਾਂ ਨੇ ਆਦਮੀਆਂ ਨੂੰ ਦੇਖਣਾ। ਬਾਅਦ ਵਿਚ, ਜਿਤਨਾ ਜਿਆਦਾ ਅਸੀਂ ਖਾਧਾ, ਉਤਨਾ ਜਿਆਦਾ ਅਸੀਂ ਚਾਹ‌ਿਆ। ਉਹ ਹੈ ਗੜਬੜ। ਹੁਣ ਤੁਸੀਂ ਵੀ ਕੇਵਲ ਸੋਚਦੇ ਹੋ ਪੌਣਹਾਰੀ ਬਣਨ ਬਾਰੇ। ਜੇਕਰ ਤੁਸੀਂ ਕੇਵਲ ਸੋਚਦੇ ਹੋ, ਕੁਝ ਚੀਜ਼ ਨਹੀਂ ਵਾਪਰੇਗੀ। ਤੁਸੀਂ ਸੋਚ ਸਕਦੇ ਹੋ, ਕਿਉਂਕਿ ਇਹਦੇ ਨਾਲ ਕੋਈ ਖਰਚ ਨਹੀਂ ਹੁੰਦਾ ਸੋਚਣ ਨਾਲ।

ਠੀਕ ਹੈ। ਮੈਂ ਜਾ ਰਹੀ ਹਾਂ ਹੁਣ। ਤੁਹਾਡਾ ਧੰਨਵਾਦ। ਅਲਵਿਦਾ। ਠੀਕ ਹੈ, ਮੈਂ ਜਾ ਰਹੀ ਹਾਂ ਹੁਣ। ਤੁਹਾਡਾ ਧੰਨਵਾਦ। ਅਲਵਿਦਾ। ਤੁਹਾਡਾ ਬਹੁਤ ਹੀ ਧੰਨਵਾਦ ਤੁਹਾਡੀ ਮਦਦ ਲਈ। ਤੁਹਾਡਾ ਧੰਨਵਾਦ ਘਰ ਦੀ ਦੇਖ ਭਾਲ ਕਰਨ ਲਈ। ਮੈਂ ਕੋਸ਼ਿਸ਼ ਕਰਦੀ ਹਾਂ ਇਹ ਟ੍ਰਾਏ ਕਰਨ ਲਈ। ਮੈਨੂੰ ਪਕਾ ਪਤਾ ਨਹੀਂ ਜੇਕਰ ਮੈਂ ਰਹਿ ਸਕਦੀ ਹਾਂ ਲੰਮੇ ਸਮੇਂ ਤਕ। ਮੈਂ ਆਦੀ ਹਾਂ ਸ਼ੀਹੂ ਨਾਲ। ਮੈਂ ਉਹਦੇ ਨਾਲ ਆਦੀ ਹਾਂ। ਉਥੇ, ਮੈਂ ਇਕਲੀ ਹਾਂ। ਇਥੇ, ਉਵੇਂ ਹੈ ਜਿਵੇਂ ਮੈਂ ਰਹਿ ਰਹੀ ਹਾਂ ਸੜਕ ਦੇ ਪਾਸੇ। ਇਹ ਉਸਾਰਿਆ ਗਿਆ ਹੈ ਸੜਕ ਦੇ ਪਾਸੇ ਤੇ। ਅਤੇ ਇਹ ਨਹੀਂ ਘਿਰਿਆ ਹੋਇਆ ਬਾਗਾਂ ਨਾਲ। ਬਸ ਇਕ ਛੋਟਾ ਜਿਹਾ ਬਾਗ ਅਤੇ ਕੁਝ ਘਾਹ ਪਿਛੇ। ਸ਼ੀਹੂ ਵਿਚ, ਉਥੇ ਜਗਾਵਾਂ ਹਨ ਹਰ ਜਗਾ, ਜਿਥੇ ਮੈਂ ਤੁਰ ਫਿਰ ਸਕਦੀ ਹਾਂ ਆਸ ਪਾਸ। ਠੀਕ ਹੈ, ਇਹ ਠੀਕ ਹੈ। ਜੋ ਵੀ ਹੋਵੇਗਾ, ਹੋਵੇਗਾ। ਪਰ ਉਥੇ ਫਾਇਦੇ ਹਨ ਇਥੇ ਰਹਿਣ ਦੇ। ਉਥੇ ਕੋਈ ਲੋੜ ਨਹੀਂ ਹੈ ਗਡੀ ਉਤੇ ਸਫਰ ਕਰਨ ਦੀ। ਕਦੇ ਕਦਾਂਈ ਇਹ ਖਤਰਨਾਕ ਹੋ ਸਕਦਾ ਹੈ। ਮਿਸਾਲ ਵਜੋਂ, ਹਾਏਵੇ ਉਤੇ ਧਮਾਕਾ, ਵਿਸਫੋਟ ਪਿਛਲੀ ਵਾਰ। ਇਹ ਵੀ ਵਾਪਰ‌ਿਆ ਇਕੇਰਾਂ ਫਰਾਂਸ ਵਿਚ। ਇਕ ਧਮਾਕਾ ਵਾਪਰਿਆ ਇਥੇ ਪਿਛਲੇ ਹਫਤੇ। ਮੈਂ ਪ੍ਰਭੂਆਂ ਨੂੰ ਸ਼ਿਕਵਾ ਕੀਤਾ, ਜਿਨਾਂ ਨੂੰ ਚਾਹੀਦਾ ਹੈ ਮੇਰੀ ਸੁਰਖਿਆ ਦੀ ਦੇਖ ਭਾਲ ਕਰਨੀ। "ਉਸੀਂ ਕਿਉਂ ਨਹੀਂ ਮੈਨੂੰ ਚਿਤਾਵਨੀ ਦਿਤੀ?" ਉਨਾਂ ਨੇ ਕਿਹਾ, "ਸਾਨੂੰ ਮਨਾ ਕੀਤਾ ਇਹ ਕਰਨ ਲਈ।" ਮੈਂ ਪੁਛਿਆ, "ਕਿਹਨੇ ਮਨਾ ਕੀਤਾ ਤੁਹਾਨੂੰ?" ਉਨਾਂ ਨੇ ਕਿਹਾ, "ਇਹ ਤੁਸੀਂ ਸੀ।" ਇਹ ਮੈਂ ਹਾਂ, ਇਹ ਔਰਤ। ਮੈਂ ਕਿਹਾ, "ਕਦੋਂ ਮੈਂ ਤੁਹਾਨੂੰ ਮਨਾ ਕੀਤਾ ਮੈਨੂੰ ਚਿਤਾਵਨੀਆਂ ਦੇਣ ਤੋਂ?" ਉਨਾਂ ਨੇ ਕਿਹਾ, "ਇਹ ਬਹੁਤ ਲੰਮਾ ਸਮਾਂ ਪਹਿਲਾਂ ਸੀ, ਜਦੋਂ ਤੁਸੀਂ ਇਥੇ ਆਏ ਨਹੀਂ ਸੀ ਇਥੋਂ ਤਕ।" "ਸਾਨੂੰ ਮਨਾ ਕੀਤਾ ਗਿਆ ਤੁਹਾਨੂੰ ਕੋਈ ਚਿਤਾਵਨੀ ਦੇਣ ਤੋਂ।" "ਹਾਏ ਰਬਾ!" ਮੈਂ ਕਿਹਾ, "ਤੁਹਾਡਾ ਬਹੁਤ ਹੀ ਧੰਨਵਾਦ। ਇਹ ਬਹੁਤ ਮਦਦਗਾਰ ਹੈ ਕਿ ਤੁਸੀਂ ਆਸ ਪਾਸ ਹੋ। ਸਮਾਨ ਮੇਰੇ ਪੈਰੋਕਾਰਾਂ ਨਾਲ ਵੀ। ਕੋਈ ਨਹੀਂ ਆਸ ਪਾਸ ਜਦੋਂ ਮੈਨੂੰ ਉਨਾਂ ਦੀ ਲੋੜ ਹੁੰਦੀ ਹੈ। ਪਰ ਅਨੇਕ ਹੀ ਆਉਂਦੇ ਹਨ ਜਦੋਂ ਮੈਨੂੰ ਉਨਾਂ ਦੀ ਲੋੜ ਨਾ ਹੋਵੇ। ਅਨੇਕ ਹੀ ਲੋਕੀਂ ਆਉਂਦੇ ਹਨ ਐਤਵਾਰ ਨੂੰ। ਜਦੋਂ ਮ੍ਹੈਨੂੰ ਉਨਾਂ ਦੀ ਲੋੜ ਹੋਵੇ, ਮੈਂ ਹਮੇਸ਼ਾਂ ਇਕਲੀ ਹੁੰਦੀ ਹਾਂ। ਮੈਂ ਸਚਮੁਚ ਥਕੀ ਹੋਈ ਹਾਂ। ਮੈਨੂੰ ਚੀਜ਼ਾਂ ਦਾ ਪ੍ਰਬੰਦ ਕਰਨਾ ਪੈਂਦਾ, ਚੀਆਂ ਪੈਕ ਕਰਨੀਆਂ ਅਤੇ ਅਨਪੈਕ ਕਰਨਾ ਚੀਜ਼ਾਂ ਨੂੰ। ਕਦੇ ਕਦਾਂਈ, ਮੈਂ ਮਹਿਸੂਸ ਕਰਦੀ ਹਾਂ ਕਿ ਇਹ ਬਹੁਤਾ ਜਿਆਦਾ ਹੈ ਮੇਰੇ ਲਈ, ਪਰ ਮੈਂ ਹਿੰਮਤ ਨਹੀਂ ਕਰਦੀ ਮਦਦ ਦੀ ਮੰਗ ਕਰਨ ਲਈ ਕਿਸੇ ਤੋਂ ਵੀ। ਉਹ ਸ਼ਾਇਦ ਮੇਰੀਆਂ ਚੀਜ਼ਾਂ ਨੂੰ ਖਰਾਬ ਕਰ ਦੇਵੇ, ਜਾਂ ਸੁਟੇ ਚੀਜ਼ਾਂ ਨੂੰ ਆਸ ਪਾਸ। ਜਾਂ ਹੋ ਸਕਦਾ ਮੈਂ ਭੜਥੂ ਪਾ ਦੇਵਾਂ ਅਤੇ ਫਿਰ ਸਾਡਾ ਰਿਸ਼ਤਾ ਖਰਾਬ ਕਰ ਦੇਵਾਂ। ਬਿਹਤਰ ਹੈ ਮੈਂ ਇਹ ਹੌਲ਼ੀ ਹੌਲੀ ਆਪੇ ਹੀ ਕਰਾਂ। ਕਰਾਂਗੀ ਜੇਕਰ ਮੈਂ ਕਰ ਸਕਾਂ; ਜੇਕਰ ਨਹੀਂ, ਫਿਰ ਇਹ ਭੁਲ ਜਾਵੋ। ਇਹ ਬਹੁਤ ਹੀ ਮੁਸ਼ਕਲ ਹੈ ਲਭ ਲਈ ਸ਼ਰਤ-ਰਹਿਤ ਸਹਾਇਕ। ਉਨਾਂ ਨੂੰ ਚਾਹੀਦਾ ਹੈ ਆਉਣਾ ਮੇਰੀ ਮਦਦ ਕਰਨ ਲਈ, ਪਰ ਸਗੋਂ ਉਹ ਛਡਦੇ ਹਨ ਕੁਝ ਅਦਿਖ ਸੁਗਾਤ ਪਿਛੇ। ਗੋਡਿਆਂ ਪਰਨੇ ਨਾ ਝੁਕੋ! ਤੁਸੀਂ ਪਹਿਲੇ ਹੀ ਇਤਨੇ ਬਜ਼ੁਰਗ ਹੋ। ਕਿਉਂ ਤੁਸੀਂ ਗੋਡਿਆਂ ਪਰਨੇ ਝੁਕਦੇ ਹੋ? ਖੜੇ ਹੋਵੋ। ਤੁਸੀਂ ਨਾਂ ਗੋਡਿਆਂ ਪਰਨੇ ਝੁਕੋ। ਇਹ ਦਰਦ ਹੁੰਦਾ ਹੈ। ਇਹ ਦਰਦ ਦਿੰਦਾ ਹੈ।

ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ। ਬੁਧ ਤੁਹਾਨੂੰ ਆਸ਼ੀਰਵਾਦ ਦੇਵੇ। ( ਤੁਹਾਡਾ ਧੰਨਵਾਦ, ਸਤਿਗੁਰੂ ਜੀ। ) ਤੁਸੀਂ ਸ਼ਾਤਮਈ ਅਤੇ ਖੁਸ਼ ਰਹੋ, ਅਤੇ ਚੰਗਾ ਅਭਿਆਸ ਕਰੋਂ। ਠੀਕ ਹੈ, ਅਲਵਿਦਾ। ਤੁਹਾਡਾ ਧੰਨਵਾਦ, ਸਤਿਗੁਰੂ ਜੀ। ਅਲਵਿਦਾ। ਅਸੀਂ ਸਾਰੇ ਪਾਰਦਰਸ਼ੀ ਹਾਂ। ਇਥੋਂ ਤਕ ਕੁਤੇ ਵੀ ਸਾਨੂੰ ਪੜ ਸਕਦੇ ਹਨ ਇਕ ਕਿਤਾਬ ਦੀ ਤਰਾਂ। (ਹਾਂਜੀ।) ਕੀ ਤੁਸੀਂ ਸਮਝਦੇ ਹੋ? (ਸਮਝਦੇ।) ਇਥੋਂ ਤਕ ਤੁਹਾਡਾ ਕੁਤਾ ਵੀ ਪੜ ਸਕਦਾ ਹੈ ਤੁਹਾਨੂੰ। ਕੁਤੇ, ਬਿਲੀਆਂ, ਬਤਖ, ਉਹ ਸਾਰੇ ਤੁਹਾਨੂੰ ਪੜ ਸਕਦੇ ਹਨ। ਠੀਕ ਹੈ? (ਠੀਕ ਹੈ।) ਸੋ, ਇਹ ਨਾਂ ਸੋਚਣਾ ਤੁਸੀਂ ਛੁਪ ਸਕਦੇ ਹੋ ਹੋਰਨਾਂ ਤੋਂ। (ਠੀਕ ਹੈ।) ਅਲਵਿਦਾ। ਤੁਹਾਡਾ ਧੰਨਵਾਦ ਹੈ। ਪਿਆਰ ਤੁਹਾਨੂੰ। ( ਪਿਆਰ ਤੁਹਾਨੂੰ। ਅਸੀਂ ਪਿਆਰ ਕਰਦੇ ਹਾਂ ਤੁਹਾਨੂੰ, ਸਤਿਗੁਰੂ ਜੀ। )