ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਬਿਹਤਰ ਪਤਨੀ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਸ੍ਰੀ ਮਤੀ ਜੀ, ਤੁਹਾਨੂੰ ਜਾਨਣਾ ਚਾਹੀਦਾ ਹੈ, ਇਹ ਸਰੀਰ ਅਸਥਾਈ ਹੈ। ਅਜ਼ ਤੁਹਾਡੇ ਕੋਲ ਇਹ ਸ਼ਾਇਦ ਮੌਜ਼ੂਦ ਹੋਵੇ, ਕਲ ਨੂੰ ਤੁਸੀਂ ਸ਼ਾਇਦ ਇਹ ਗੁਆ ਬੈਠੋਂ। ਅਤੇ ਉਸ ਸਮੇਂ ਦੌਰਾਨ ਜਦੋਂ ਕਿ ਸਾਡੇ ਕੋਲ ਇਹ ਮੌਜ਼ੂਦ ਹੈ, ਇਹ ਦੁਖੀ ਹੈ। ਅਜ਼ ਸਿਰਦਰਦ, ਕਲ ਨੂੰ ਇਥੇ ਇਕ ਪੀੜਾ, ਇਕ ਕਟ ਇਥੇ, ਉਥੇ ਹਮੇਸ਼ਾਂ ਦੁਖ ਹੈ ਜਦੋਂ ਤਕ ਸਾਡੇ ਕੋਲ ਅਜ਼ੇ ਇਹ ਸਰੀਰ ਹੈ।