ਵਿਸਤਾਰ
ਹੋਰ ਪੜੋ
ਪਸ਼ੂਆਂ ਦੀਆਂ ਬਿਮਾਰੀਆਂ ਭਿਆਨਕ, ਗੰਦੇ ਪਸ਼ੂ ਧਨ ਉਤਪਾਦਨ ਦੇ ਮਲੀਨ ਵਾਤਾਵਰਨ ਤੋਂ ਜ਼ਿੰਮੇਵਾਰ ਹਨ 75% ਸਾਰੀਆਂ ਉਭਰ ਰਹੀਆਂ, ਛੂਤ ਵਾਲੀਆਂ ਮਨੁੱਖੀ ਬਿਮਾਰੀਆਂ ਲਈ, ਅਤੇ ਉਹ ਆਮ ਤੌਰ ਤੇ ਸਾਨੂੰ ਪਸ਼ੂਆਂ ਦਾ ਸ਼ਿਕਾਰ ਕਰਨ ਤੋਂ ਬਾਅਦ ਚਿੰਬੜਦੀਆਂ ਹਨ, ਜਾਂ ਉਨ੍ਹਾਂ ਨੂੰ ਮਜ਼ਬੂਰ ਕਰਕੇ ਇੱਕ ਤੰਗ, ਭੀੜ ਵਾਲੀ, ਗੰਦੀ ਮਲੀਨ ਜਗਾ ਵਿੱਚ ਰਹਿਣ ਲਈ, ਕਤਲ ਕੀਤੇ ਜਾਣ ਲਈ ਸਾਡੇ ਖਾਣ ਲਈ ।ਇਹ ਵਿਹਾਰ ਨਹੀਂ ਹੈ ਜੋ ਪ੍ਰਮਾਤਮਾਂ ਨੇ ਸਾਡੇ ਲਈ ਚਾਹਿਆ ਸੀ ਜ਼ਿਉਣ ਲਈ ਆਪਣੇ ਸਹਿ-ਬਸ਼ਿੰਦਿਆਂ ਨਾਲ਼ । ਇਹ ਢੰਗ ਨਹੀਂ ਹੈ ਜੋ ਪ੍ਰਮਾਤਮਾਂ ਦੇ ਬੱਚੇ ਹੋਣ ਨਾਤੇ ਸਾਨੂੰ ਵਿਵਹਾਰ ਕਰਨਾ ਚਾਹੀਦਾ । ਸਾਨੂੰ ਸੱਚਮੁੱਚ ਇਹ ਸਾਰਾ ਕੁੱਝ ਕਰਨ ਲਈ ਭਰਮਾਇਆ ਗਿਆ ਹੈ, ਅਤੇ ਅਪਣੇ ਆਪ ਨੂੰ ਇਸ ਪੱਧਰ ਤੱਕ ਭਰਿਸ਼ਟ ਬਣਾਉਣ ਲਈ ।ਪਸ਼ੂ ਸਾਡੇ ਸਹਾਇਕ ਹਨ, ਸਾਡੇ ਮਿੱਤਰ ਹਨ, ਅਤੇ ਸਵਰਗ ਦੇ ਪਿਆਰੇ ਹਨ । ਮੈਨੂੰ ਆਸ ਹੈ ਜੋ ਵੀ ਸਭ ਤੋਂ ਜ਼ਿਆਦਾ ਸਾਨੂੰ ਪ੍ਰੇਰਿਤ ਕਰਦਾ ਹੈ, ਅਸੀਂ ਬਦਲੀਏ, ਅਤੇ ਜ਼ਲਦੀ ਹੀ ।ਸਮਾਂ ਬਹੁਤ ਥੋੜਾ ਰਹਿ ਗਿਆ ਹੈ ਸਾਡੇ ਲਈ ਕਿਵੇਂ ਵੀ। ਜੇਕਰ ਅਸੀਂ ਬਹੁਤੇ ਲੰਮੇ ਸਮੇਂ ਤਕ ਉਡੀਕਦੇ ਰਹੇ, ਮੈਨੂੰ ਡਰ ਹੈ ਕਿ ਸਾਡੇ ਕੋਲ਼ ਕੋਈ ਵੀ ਚੋਣ ਨਹੀਂ ਬਚੇਗੀ, ਜੇਕਰ ਅਸੀਂ ਅਪਣੇ ਆਪ ਨੂੰ ਅਤੇ ਅਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹਾਂ ।