ਖੋਜ
ਪੰਜਾਬੀ
 

ਮਾਲਕ ਮਹਾਂਵੀਰ ਦਾ ਜੀਵਨ: ਪਨਾਹ ਦਾਨਵ ਰਾਜ਼ੇ ਨੂੰ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਅਸੀਂ ਪਾਰਦਰਸ਼ੀ ਹਾਂ ਸਮੁਚੇ ਬ੍ਰਹਿਮੰਡ ਪ੍ਰਤੀ। ਉਥੇ ਕੁਝ ਨਹੀਂ ਅਸੀਂ ਛੁਪਾ ਸਕਦੇ, ਸਚਮੁਚ। ਉਨਾਂ ਲੋਕਾਂ ਦੀ ਗਲ ਤਾਂ ਪਾਸੇ ਰਹੀ ਜਿਨਾਂ ਪਾਸ ਜਾਦੂ ਹੈ, ਜਾਂ ਜਿਨਾਂ ਪਾਸ ਇਹ ਦਿਵਦਰਸ਼ੀ ਅਖ ਹੈ, ਕਿ ਉਹ ਦੇਖ ਸਕਦੇ ਹਨ ਤੁਹਾਡਾ ਆਭਾ ਮੰਡਲ, ਜਾਣਦੇ ਹਨ ਕਿਹੜੇ ਕਿਸਮ ਦੇ ਲੋਕ ਤੁਸੀਂ ਹੋ। ਤੁਹਾਡਾ ਚੁੰਬਕੀ ਖੇਤਰ ਸਭ ਚੀਜ਼ ਦਰਸਾਉਂਦਾ ਹੈ, ਤੁਹਾਡਾ ਆਭਾ ਮੰਡਲ ਸਭ ਚੀਜ਼ ਦਸਦਾ ਹੈ।