ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਮੰਨ ਲਵੋ ਤੁਹਾਨੂੰ ਜ਼ੰਜ਼ੀਰਾਂ ਨਾਲ ਕਸ ਕੇ ਪਿੰਜਰੇ ਵਿਚ ਬੰਨ‌ਿਆ ਹੈ, ਉਵੇ ਜਿਵੇਂ ਕੈਦੀ ਜਾਨਵਰਾਂ ਵਾਂਗ, ਉਨਾਂ ਦੀ ਸਾਰੀ ਉਮਰ ਉਨਾਂ ਨੂੰ ਤਸੀਹੇ ਦਿਤੇ ਜਾਂਦੇ ਅਤੇ ਮਾਸ ਲਈ ਕਤਲ ਕੀਤਾ ਜਾਂਦਾ; ਕੀ ਤੁਸੀਂ ਮਦਦ ਲਈ ਚੀਕੋਂਗੇ? ਤੁਸੀਂ ਚੀਕੋਂਗੇ, ਬਸ ਨਰਕ ਵਿਚ ਤੁਹਾਡੀ ਕੋਈ ਮਦਦ ਨਹੀਂ ਕਰੇਗਾ!