ਖੋਜ
ਪੰਜਾਬੀ
 

ਸਵਰਗ ਦੇ ਪ੍ਰਮਾਣ, ਭਾਗ 6- ਮਿਲਾਪ ਈਸਾ ਜੀ ਅਤੇ ਦਸ ਹਜਾਰ-ਹਥਾਂ ਵਾਲੇ ਬੁਧ ਹੋਰਾਂ ਦਾ ਜਦੋਂ ਸਵਰਗ ਨੂੰ ਜਾ ਰਹੇ ਸੀ ਸਤਿਗੁਰੂ ਜੀ ਨਾਲ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਥੇ ਬਹੁਤ ਸਾਰੇ ਚਮਤਕਾਰੀ ਅਨੁਭਵ ਹੋਏ ਹਨ ਮੇਰੀ ਸਾਧਨਾ ਦੇ ਦੌਰਾਨ। ਮਿਸਾਲ ਵਜੋਂ, ਸਤਿਗੁਰੂ ਜੀ ਮੈਨੂੰ ਲੈ ਗਏ ਪ੍ਰਮਾਤਮਾ ਦੇ ਸਚਖੰਡ ਨੂੰ ਦੋ ਵਾਰੀ।

ਪਹਿਲੀ ਵਾਰੀ। ਜਦੋਂ ਮੈਂ ਸੋਚਿਆ ਕਿ ਮੇਰਾ ਸਰੀਰ ਚੂਰ ਚੂਰ ਹੋਣ ਜਾਣ ਵਾਲਾ ਸੀ, ਸਤਿਗੁਰੂ ਜੀ ਨੇ ਤੁਰੰਤ ਹੀ ਮੈਨੂੰ ਭੇਜਿਆ ਇਕ ਸੁਰਖਿਅਤ ਜਗਾ ਨੂੰ। ਮੈਂ ਦੇਖਿਆ ਈਸਾ ਮਸੀਹ ਹੋਰਾਂ ਨੂੰ ਉਨਾਂ ਦੇ ਆਖਿਰੀ ਸਪਰ ਦੌਰਾਨ।

ਦੂਜੀ ਵਾਰੀ, ਮੈਂ ਦੇਖਿਆ ਈਸਾ ਮਸੀਹ ਨੂੰ ਸਤਿਸੰਗ ਕਰਦੇ ਹੋਏ ਪੈਰੋਕਾਰਾਂ ਨੂੰ ਇਕ ਉਚੀ ਪਹਾੜੀ ਉਤੇ। ਮੈਂ ਦੇਖਿਆ ਕਿ ਲੜ ਭਗਵਾਨ ਈਸਾ ਜੀ ਦੇ ਚੋਲੇ ਦਾ ਉਡ ਰਿਹਾ ਸੀ, ਅਤੇ ਉਨਾਂ ਦੇ ਬੁਲ ਹਿਲ ਰਹੇ ਸਨ। ਮੈਂਨੂੰ ਫਿਰ ਤੁਰੰਤ ਹੀ ਯਾਦ ਆਏ ਸਤਿਗੁਰੂ ਜੀ ਸ਼ਬਦ: ਭਗਵਾਨ ਈਸਾ ਜੀ ਇਕ ਪਧਰ ਉਤੇ ਹਨ ਪ੍ਰਮਾਤਮਾ ਦੇ ਸਚਖੰਡ ਦੇ ਲਾਗੇ ਵਾਲੇ ਦੇ, ਲੋਕਾਂ ਨੂੰ ਸਤਿਸੰਗ ਦੇ ਰਹੇ ਜਿਹੜੇ ਹੋਰ ਉਚੇ ਵਿਕਸਤ ਹੋਏ ਹਨ। ਇਹ ਅਸਲ ਵਿਚ ਸਹੀ ਹੈ! ਹਰ ਵਾਰੀ ਮੈਂ ਦੇਖਿਆ ਭਗਵਾਨ ਈਸਾ ਜੀ ਨੂੰ, ਮੈਂ ਚਾਹੁੰਦੀ ਸੀ ਬਹੁਤ ਹੀ ਉਨਾਂ ਦੇ ਨਾਲ ਰਹਿਣਾ। ਸੋ, ਉਨਾਂ ਨੇ ਮੈਨੂੰ ਇਜਾਜਤ ਦਿਤੀ ਆਪਣੇ ਵਲ ਦੇਖਣ ਦੀ ਇਕ ਲੰਮੇ ਸਮੇਂ ਲਈ।

ਸਤਿਗੁਰੂ ਜੀ ਮੈਨੂੰ ਨਾਲੇ ਸਵਰਗ ਨੂੰ ਲੈਕੇ ਗਏ ਦੇਖਣ ਲਈ ਫੁਲਾਂ ਨੂੰ। ਫੁਲ ਸਵਰਗੀ ਬਗੀਚੇ ਵਿਚ ਤਾਜੇ ਸਨ, ਖੂਬਸੂਰਤ ਅਤੇ ਮਨਮੋਹਕ। ਉਨਾਂ ਨੇ ਨਾਚ ਕੀਤਾ ਸੰਗੀਤ ਦੇ ਨਾਲ। ਇਹ ਸਚ ਮੁਚ ਅਦਭੁਤ ਸੀ। ਮੈਂ ਉਨਾਂ ਵਲ ਦੇਖਿਆ ਖੁਸ਼ੀ ਨਾਲ ਅਤੇ ਚੁਪ ਚਾਪ। ਸਮਾਨ ਸਮੇਂ ਉਤੇ, ਮੈਂ ਸ਼ਰਧਾਂਜਲੀ ਵੀ ਦਿਤੀ ਦੇਵਤਾ ਪ੍ਰਮਾਤਮਾ ਨੂੰ।

ਇਕ ਵਾਰੀ, ਮੈਨੂੰ ਮਾਇਆ ਲੈ ਗਈ ਇਕ ਡੂੰਘੀ ਵੈਲੀ ਨੂੰ, ਸ਼ਾਇਦ ਸਾਫ ਕਰਨ ਲਈ ਕੁਝ ਪੁਰਾਣੇ ਕਰਮਾਂ ਨੂੰ। ਉਥੇ ਕੋਈ ਅਹਿਸਾਸ ਨਹੀ ਸੀ ਡਰ ਦਾ। ਮੈਂ ਜਪੇ ਸਤਿਗੁਰੂ ਜੀ ਦਾ ਨਾਮ ਅਤੇ ਫਿਰ ਇਕ ਬਹੁਤ ਹੀ ਤੀਬਰ ਸੁਨਹਿਰੀ, ਪੀਲੀ ਰੌਸ਼ਨੀ ਤੁਰੰਤ ਹੀ ਚਮਕੀ ਅਗੇ ਅਤੇ ਵਾਪਸ ਮੁੜ ਗਈ ਸੁਰਖਿਅਤ। ਮੈਂ ਬਹੁਤ ਹੀ ਆਭਾਰੀ ਹਾਂ ਸਤਿਗੁਰੂ ਜੀ ਦੀ ਮੈਨੂੰ ਬਚਾਉਣ ਲਈ ਸਮੇਂ ਸਿਰ। ਮੈਂ ਰੌਸ਼ਨੀ ਵਿਚ ਠਹਿਰੀ ਇਕ ਲੰਮੇ ਸਮੇਂ ਲਈ ਅਤੇ ਦੇਖੀ ਸਫੇਦ ਰੌਸ਼ਨੀ ਬਦਲ ਗਈ ਚਾਂਦੀ ਧਾਗਿਆਂ ਅੰਦਰ, ਮੇਰੇ ਸਿਰ ਉਤੇ ਲਟਕਦੀ ਰਹੀ।

ਇਕ ਹੋਰ ਸਮੇਂ, ਸਤਿਗੁਰੂ ਜੀ ਮੈਨੂੰ ਲੈ ਗਏ ਦੇਖਣ ਲਈ ਹਜਾਰ-ਹਥਾਂ ਵਾਲੇ ਬੁਧ ਨੂੰ। ਮੈਂਨੂੰ ਰਖਿਆ ਗਿਆ ਸੀ ਬਹੁਤ ਹੀ ਨੇੜੇ ਉਹਦੇ। ਜਦੋਂ ਮੈਂ ਉਹਨੂੰ ਦੇਖਿਆ, ਮੈਂ ਤੁਰੰਤ ਹੀ ਜਾਣਦੀ ਸੀ ਕਿ ਇਹ ਇਕ ਮਹਾਨ ਬੁਧ ਹਨ। ਉਹ ਬਹੁਤ ਹੀ ਰੋਅਬ ਵਾਲੇ ਸਨ। ਫਿਰ, ਮੈਂ ਦੇਖਿਆ ਇਕ ਘੁੰਮਦਾ ਹਥਾਂ ਦਾ ਜੋੜਾ ਹੌਲੀ ਹੌਲੀ ਬਾਹਰ ਨਿਕਲ ਆਇਆ, ਇਕ ਹੋਰ ਜੋੜਾ ਪਿਛੇ। ਘੁੰਮਣ ਬਣ ਗਿਆ ਤੇਜ ਅਤੇ ਹੋਰ ਤੇਜ। ਮੈਂ ਉਹਦਾ ਧੰਨਵਾਦ ਕੀਤਾ ਸਭ ਤੋਂ ਉਚੇ ਸਤਿਕਾਰ ਨਾਲ। ਮੈਂ ਉਹਦਾ ਧੰਨਵਾਦ ਕੀਤਾ ਬਹੁਤ ਸਾਰੀਆਨ ਮਿਹਰਾਂ ਲਈ ਜੋ ਉਹਦੇ ਕੋਲ ਸਨ, ਉਹਦੀ ਮਿਹਰ ਦੁਆਰਾ, ਮੇੳ ਉਪਰ ਵਰਸਾਉਣ ਲਈ। ਉਹਨੇ ਮੈਨੂੰ ਆਗਿਆ ਦਿਤੀ ਸਮਝਣ ਦੀ ਕਿ ਉਹ ਵਿਅਸਤ ਰਹੇ ਹਨ ਬਚਾਉਣ ਵਿਚ ਸੰਵੇਦਨਸ਼ੀਲ ਜੀਵਾਂ ਨੂੰ ਕਦੇ ਵੀ ਰੁਕਣ ਤੋਂ। ਉਸੇ ਵੇਲੇ, ਸਤਿਗੁਰੂ ਜੀ ਦਾ ਪਾਰਗਾਮੀ ਸਰੀਰ ਵੀ ਪ੍ਰਗਟ ਹੋਇਆ ਸੌਆਂ ਹੀ ਹਜਾਰਾਨ ਵਖੋ ਵਖਰੇ ਕਪੜਿਆ ਵਿਚ ਵਖੋ ਵਖਰੇ ਰੰਗਾਂ ਦੇ- ਇਥੇ ਸਤਿਸੰਗ ਕਰਦੇ ਹੋਏ, ਸਹਾਰਾ ਦੇਣਾ ਦੁਖੀਆਂ ਨੂੰ ਉਥੇ, ਸ਼ਰਨਾਰਥੀਆਂ ਦੀ ਦੇਖ ਭਾਲ ਕਰਨਾ, ਆਦਿ। ਮੇਰਾ ਦਿਲ ਭਰ ਗਿਆ ਸੀ ਅਸੀਮ ਸਤਿਕਾਰ ਨਾਲ ਅਤੇ ਬੇਹਦ ਪ੍ਰੇਮ ਨਾਲ ਉਨਾਂ ਲਈ।

ਮੈਂ ਸਚ ਮੁਚ ਉਮੀਦ ਰਖੀ ਸੀ ਸਤਿਗੁਰੂ ਜੀ ਨੂੰ ਦਰਸ਼ਨ ਕਰਨ ਦੀ ਸ਼ੀਹੂ ਵਿਖੇ ਪਰਮ ਸਤਿਗੁਰੂ ਚਿੰਗ ਹਾਈ ਜੀ ਦੇ ਦਿਨ ਉਤੇ 25 ਅਕਤੂਬਰ ਨੂੰ ਪਿਛਲੇ ਸਾਲ। ਜਿਵੇਂ ਕਿਵੇਂ, ਮੈਂ ਨਹੀ ਗਈ ਕੁਝ ਕਾਰੋਬਾਰੀ ਮਸਲਿਆਂ ਕਰਕੇ। ਫਿਰ ਵੀ, ਸਾਧਨਾ ਦੇ ਦੌਰਾਨ, ਸਤਿਗੁਰੂ ਜੀ ਮੈਨੂੰ ਲੈ ਗਏ ਹਿਸਾ ਲੈਣ ਲਈ ਮੇਲ਼ਿਆਂ ਵਿਚ। ਮੈਂ ਦੇਖੀ ਪ੍ਰਸੰਨ ਭੀੜ ਸ਼ੀਹੂ ਵਿਚ, ਅਤੇ ਇਕ ਸੇਡਾਨ ਉਨਾਂ ਨੂੰ ਲਿਜਾ ਰਹੀ, ਹੂ-ਬ-ਹੂ ਦੀ ਜੋ ਮੈਂ ਦੇਖੀ ਸੀ ਬਾਦ ਵਿਚ ਵੀਡੀੳ ਉਤੇ। ਫਰਕ ਉਹ ਹੈ ਦ੍ਰਿਸ਼ ਵਿਚ ਸਤਿਗੁਰੂ ਜੀ ਵਿਚੋਂ ਨਿਕਲ ਰਹੀ ਸੀ ਬਹੁਤ ਹੀ ਤੇਜ ਰੌਸ਼ਨੀ। ਸਾਰੇ ਭਿਕਸ਼ੂਆਂ ਦੀ ਵੀ ਰੌਸ਼ਨੀ ਉਨਾਂ ਨੂੰ ਘੇਰੇ ਹੋਏ ਸੀ। ਉਸ ਰਾਤ ਨੂੰ, ਮੈਂ ਇਕ ਗਿਰਜੇ ਦੀ ਘੰਟੀ ਸੁਣੀ ਵਜ ਰਹੀ ਬੇਰੋਕ, ਜਿਸ ਤੋਂ ਬਾਦ ਮੈਂ ਸੁਣਿਆ ਬਹੁਤ ਹੀ ਸੁਰੀਲਾ ਸਵਰਗੀ ਸੰਗੀਤ ਜੋ ਮੈਂ ਕਦੇ ਵੀ ਨਹੀ ਸੁਣਿਆ ਆਪਣੇ ਜੀਵਨ ਵਿਚ ਪਹਿਲਾਂ।

ਇਕ ਵਾਰੀ, ਸਤਿਗੁਰੂ ਜੀ ਮੈਨੂੰ ਲੈ ਗਏ ਨਰਕ ਨੂੰ ਬਚਾਉਣ ਲਈ ਇਕ ਰਿਸ਼ਤੇਦਾਰ ਨੂੰ ਮੇਰੇ ਇਕ ਕਰੜੀ ਸਜਾ ਤੋਂ। ਮੈਂ ਮਹਿਸੂਸ ਕੀਤਾ ਬੇਹਦ ਆਭਾਰ ਸਤਿਗੁਰੂ ਜੀ ਨੇ ਨਾਲੇ ਮੈਨੂੰ ਦਿਖਾਇਆ ਹੜ ਔ ਲੈਕ (ਵੀਐਤਨਾਮ) ਵਿਚ ਅਤੇ ਅਸਟ੍ਰੇਲੀਆ ਵਿਚ। ਦ੍ਰਿਸ਼ ਦੇ ਕਾਰਣ , ਮੈਂ ਜਾਣਦੀ ਸੀ ਪੰਜ ਜਾਂ ਦਸ ਦਿਨ ਪਹਿਲਾਂ ਹੀ ਜਗਾ ਅਤੇ ਸਮਾਂ ਬਾਰੇ ਇਨਾਂ ਘਟਨਾਵਾਂ ਦੇ। ਇਕਠੇ ਮਿਲਕੇ ਆਪਣੀ ਮਾਂ ਨਾਲ ਅਸੀਂ ਅਰਦਾਸ ਕੀਤੀ ਸੰਵੇਦਨਸ਼ੀਲ ਜੀਵਾਂ ਦੀ ਸੁਰਖਿਆ ਲਈ।

ਮੈਂ ਸਚੇ ਦਿਲੋਂ ਤੁਹਾਡਾ ਧੰਨਵਾਦ ਕਰਦੀ ਹਾਂ ਸਤਿਗੁਰੂ ਜੀ, ਅਤੇ ਸਭ ਤੋਂ ਵਧ ਸਤਿਕਾਰ ਨਾਲ ਕਾਮਨਾ ਕਰਦੀ ਹਾਂ ਤੁਹਾਡੇ ਪਵਿਤਰ ਸਰੀਰ ਦੀ ਚੰਗੀ ਸਿਹਤ ਲਈ। ਪ੍ਰਮਾਤਮਾ ਕਰੇ ਤੁਸੀਂ ਜਵਾਨ ਅਤੇ ਲੰਮਾ ਸਮਾਂ ਜਿੰਦਾ ਰਹੋਂ, ਅਤੇ ਪੈਰੋਕਾਰਾਂ ਨੂੰ ਸਿਖਾਉਣ ਜਾਰੀ ਰਖੋਂ ਅਤੇ ਬਚਾਉਂ ਸਾਰੇ ਸੰਵੇਦਨਸ਼ੀਲਜੀਵਾਂ ਨੂੰ ਸੰਸਾਰ ਵਿਚ।"

ਵੀਗਨ: ਪ੍ਰਭੂ ਪਿਆਰ ਕਰਦੇ ਹਨ ਦਇਆਵਾਨਾਂ ਨੂੰ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਦੇਖਣ ਲਈ ਅਤੇ ਡਾਊਨਲੋਡ ਕਰਨ ਲਈ ਹੋਰ ਪ੍ਰਮਾਣਾਂ ਨੂੰ, ਕ੍ਰਿਪਾ ਜਾਉ SupremeMasterTV.com/to-heaven

ਹੋਰ ਦੇਖੋ
ਸਾਰੇ ਭਾਗ  (6/20)
9
2022-02-25
6744 ਦੇਖੇ ਗਏ
13
2022-10-16
5938 ਦੇਖੇ ਗਏ
14
2022-07-19
6233 ਦੇਖੇ ਗਏ
15
2022-05-05
6572 ਦੇਖੇ ਗਏ
16
2022-12-28
4905 ਦੇਖੇ ਗਏ
17
2022-05-05
6938 ਦੇਖੇ ਗਏ
20
2024-06-04
3265 ਦੇਖੇ ਗਏ